ਭੋਗਪੁਰ ਹਾਈਵੇ ਤੇ ਬਣੇ ਹੋਏ ਜੰਗਲੇ ਤੋੜਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ : ਅਧਿਕਾਰੀ
| |

ਭੋਗਪੁਰ ਹਾਈਵੇ ਤੇ ਬਣੇ ਹੋਏ ਜੰਗਲੇ ਤੋੜਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ : ਅਧਿਕਾਰੀ

34 Views ਭੋਗਪੁਰ 30 ਦਸੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਹਾਈਵੇ ਤੇ ਬਣੇ ਹੋਏ ਜੰਗਲੇ ਅਧਿਕਾਰੀਆਂ ਵੱਲੋਂ ਕਈ ਵਾਰ ਰਿਪੇਅਰ ਕੀਤੇ ਗਏ ਹਨ ਅਤੇ ਬਾਰ ਬਾਰ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤੇ ਜਾਂਦੇ ਹਨ,ਟੌਲ ਪਲਾਜ਼ਾ ਦੇ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਇਸ ਵਾਰ ਮਾਲਕਾ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕੇ ਕਿਸੇ ਵੀ ਲੀਡਰ ਦੇ ਕਹਿਣ…

ਪੱਤਰਕਾਰ  ਪੀਸੀ ਰਾਊਤ  ਦੇ ਬੇਟੇ ਨੇ ਪ੍ਰੀਖਿਆ ਚ ਦੂਸਰਾ ਸਥਾਨ  ਪ੍ਰਾਪਤ ਕਰਕੇ ਪਰਿਵਾਰ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ
| |

ਪੱਤਰਕਾਰ ਪੀਸੀ ਰਾਊਤ ਦੇ ਬੇਟੇ ਨੇ ਪ੍ਰੀਖਿਆ ਚ ਦੂਸਰਾ ਸਥਾਨ ਪ੍ਰਾਪਤ ਕਰਕੇ ਪਰਿਵਾਰ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ

65 Views ਭੋਗਪੁਰ 30 ਦਸੰਬਰ (ਸੁਖਵਿੰਦਰ ਜੰਡੀਰ) ਰੂਟ 2 ਰੂਟਸ ਅਤੇ ਵਿਰਸਾ10ਵੀਂ ਅਖਿਲ ਭਾਰਤੀ ਵਿਰਸਾ ਪ੍ਰਤੀਯੋਗਤਾ 2021 ਜੋ ਕਿ ਕੇਂਦਰ ਸੀ ਬੀ ਐਸ ਈ ਬੋਰਡ ਦੁਆਰਾ ਆਨਲਾਈਨ ਕਰਵਾਈ ਗਈ ਸੀ।ਜਿੱਥੇ ਨੌੌੌਰਥ ਜੌਨ ਵਿੱਚ ਸਾਰੇ ਕੇਂਦਰੀ ਵਿਦਿਆਲੇ ਨੇ ਭਾਗ ਲਿਆ।ਜਿਸ ਵਿੱਚ ਭੋਗਪੁਰ ਸ਼ਹਿਰ ਦਾ ਰਹਿਣ ਵਾਲਾ ਉਸਤਾਦ ਪੀਸੀ ਰਾੳੂਤ ਰਾਜਪੂਤ ਦੇ ਪੁੱਤਰ ਹਾਰਦਿਕ ਰਾਜਪੂਤ ਨੇ ਦੂਸਰਾ…

ਪ੍ਰਬੰਧਕਾਂ ਦੀ ਨਲਾਇਕੀ ਕਾਰਨ ਪ੍ਰਭਾਤ ਫ਼ੇਰੀਆਂ ਚ ਗੁਰਬਾਣੀ ਦੀ ਹੋ ਰਹੀ ਬੇਅਦਬੀ:- ਜੰਡੀਰ
| | |

ਪ੍ਰਬੰਧਕਾਂ ਦੀ ਨਲਾਇਕੀ ਕਾਰਨ ਪ੍ਰਭਾਤ ਫ਼ੇਰੀਆਂ ਚ ਗੁਰਬਾਣੀ ਦੀ ਹੋ ਰਹੀ ਬੇਅਦਬੀ:- ਜੰਡੀਰ

37 Views ਭੋਗਪੁਰ 30 ਦਸੰਬਰ (ਸੁਖਵਿੰਦਰ ਜੰਡੀਰ) ਸਿੱਖ ਧਰਮ ਦੇ ਵਿੱਚ ਹਰ ਗੁਰਪੁਰਬ ਤੇ ਪ੍ਰਭਾਤ ਫੇਰੀਆਂ ਦੀ ਇਕ ਇਤਿਹਾਸਕ ਪਰੰਪਰਾ ਬਣ ਚੁਕੀ ਹੈ, ਗੁਰੂ-ਘਰ ਦੇ ਵਿਚ ਪ੍ਰਭਾਤ ਫੇਰੀਆਂ ਇਕ ਮਹੀਨਾਂ ਪਹਿਲੇ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ,ਪ੍ਰਭਾਤ ਫੇਰੀਆਂ ਚ ਗੁਰਬਾਣੀ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਜਿਸ ਦੀ ਜਾਣਕਾਰੀ ਦਿੰਦੇ ਹੋਏ ਗਤਕਾ ਇੰਚਾਰਜ ਅਮਰਜੀਤ ਸਿੰਘ ਜੰਡੀਰ ਨੇ…

ਪੰਜਾਬ ਵਿੱਚ ਭਿਆਨਕ ਬੇਰੁਜ਼ਗਾਰੀ ਦੀ ਮਾਰ ਹੇਠ ਝੰਬੇ ਲੋਕ
| | |

ਪੰਜਾਬ ਵਿੱਚ ਭਿਆਨਕ ਬੇਰੁਜ਼ਗਾਰੀ ਦੀ ਮਾਰ ਹੇਠ ਝੰਬੇ ਲੋਕ

83 Viewsਪੰਜਾਬ ਵਿੱਚ ਬੇਰੁਜ਼ਗਾਰੀ ਸਭ ਹੱਦਾਂ ਬੰਨੇ ਟੱਪ ਗਈ ਹੈ। ਸਰਕਾਰੀ ਪੱਕਾ ਰੁਜ਼ਗਾਰ ਮਿਲ਼ਣਾ ਤਾਂ ਦੂਰ ਦੀ ਗੱਲ ਹੈ, ਹੁਣ ਲੋਕਾਂ ਲਈ ਨਿੱਜੀ ਖੇਤਰ ਵਿੱਚ ਵੀ ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਹੋ ਰਹੇ ਹਨ। ਪੰਜਾਬ ਸਰਕਾਰ ਦੇ “ਰੁਜ਼ਗਾਰ ਮੇਲੇ” ਅਤੇ “ਘਰ-ਘਰ ਰੁਜ਼ਗਾਰ” ਵਰਗੀਆਂ ਯੋਜਨਾਵਾਂ ਠੁੱਸ ਪਟਾਕਾ ਹੀ ਸਾਬਿਤ ਹੋਈਆਂ ਹਨ। ਕਰੋਨਾ ਤਾਲਾਬੰਦੀ ਤੋਂ ਬਾਅਦ ਗੈਰ-ਰਸਮੀਂ…

ਭਾਜਪਾ ਵਿੱਚ ਸ਼ਾਮਿਲ ਹੋਏ ਇਸ ਆਗੂ ਨੂੰ ਮਿਲੀ “ਗਾਂਧੀ ਪਰਿਵਾਰ” ਦੇ ਮੁਕਾਬਲੇ ਦੀ ਸੁਰੱਖਿਆ ਛਤਰੀ
| |

ਭਾਜਪਾ ਵਿੱਚ ਸ਼ਾਮਿਲ ਹੋਏ ਇਸ ਆਗੂ ਨੂੰ ਮਿਲੀ “ਗਾਂਧੀ ਪਰਿਵਾਰ” ਦੇ ਮੁਕਾਬਲੇ ਦੀ ਸੁਰੱਖਿਆ ਛਤਰੀ

47 Viewsਜਲੰਧਰ (ਭੁਪਿੰਦਰ ਸਿੰਘ ਮਾਹੀ,ਜੰਡੀਰ , ਰਜਿੰਦਰ ਸਿੰਘ ਕੋਟਲਾ) ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਕੁਝ ਦਿਨ ਬਾਅਦ, ਪੰਜਾਬ ਦੇ ਸਾਬਕਾ ਕਾਂਗਰਸੀ ਵਿਧਾਇਕ ਨੂੰ ਬੁੱਧਵਾਰ ਨੂੰ ਕੇਂਦਰ ਨੇ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ।ਸੂਤਰਾਂ ਨੇ ਦੱਸਿਆ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦਾ ਵੀਆਈਪੀ ਸੁਰੱਖਿਆ ਕਵਰ ਦਿੱਤਾ…

BJP ਨੇ Congress ਅਤੇ Akali Dal ਨੂੰ ਦਿੱਤੇ ਹੋਰ ਝਟਕੇ, ਇਹ 4 ਵੱਡੇ ਨੇਤਾ ਪਾਰਟੀ ‘ਚ ਹੋਏ ਸ਼ਾਮਿਲ
|

BJP ਨੇ Congress ਅਤੇ Akali Dal ਨੂੰ ਦਿੱਤੇ ਹੋਰ ਝਟਕੇ, ਇਹ 4 ਵੱਡੇ ਨੇਤਾ ਪਾਰਟੀ ‘ਚ ਹੋਏ ਸ਼ਾਮਿਲ

51 Viewsਚੰਡੀਗੜ੍ਹ : ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਦੀਆਂ ਰਵਾਇਤੀ ਪਾਰਟੀਆਂ ਨੂੰ ਲਗਾਤਾਰ ਝਟਕੇ ਦੇ ਰਹੀ ਹੈ। ਹੁਣ ਭਾਜਪਾ ਨੇ ਕਾਂਗਰਸ ਅਤੇ ਅਕਾਲੀ ਦਲ ਦੇ 4 ਵੱਡੇ ਨੇਤਾਵਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਹੈ। ਇਨ੍ਹਾਂ ਨੇਤਾਵਾਂ ‘ਚ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, ਰਵੀ ਪ੍ਰੀਤ ਸਿੰਘ ਸਿੱਧੂ, ਸ਼ਮਸ਼ੇਰ…