ਪ੍ਰਭਾਤ ਫੇਰੀਆਂ ਵੀ ਹੋਈ ਅੱਜ ਨਿਰਵਿਘਨ ਸਮਾਪਤੀ
47 Viewsਭੋਗਪੁਰ 8 ਜਨਵਰੀ (ਸੁਖਵਿੰਦਰ ਜੰਡੀਰ) ਪਿੰਡ ਸਰਿਸ਼ਤਪੁਰ ਸਮੂਹ ਸੰਗਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੂਰਬ ਦੇ ਸਬੰਧ ਚ 1ਜਨਵਰੀ ਤੋਂ ਪ੍ਰਭਾਤਫ਼ੇਰੀਆ ਅਰੰਭ ਸਨ ਜਿਨ੍ਹਾਂ ਦੀ ਸਮਾਪਤੀ ਅੱਜ ਨਿਰਵਿਘਨ ਅਨੁਸਾਰ ਹੋਈ, ਇਸ ਸ਼ੁੱਭ ਅਵਸਰ ਤੇ ਸ਼੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਲਹਿੰਦੀ ਪੱਤੀ ਅਤੇ ਸ਼੍ਰੀ ਗੁਰੂ ਕਲਗੀਧਰ ਗੁਰਦੁਆਰਾ ਸਾਹਿਬ ਚੜੵਦੀ ਪੱਤੀ ਪਿੰਡ ਮਾਣਕ…