ਅਪਰਾਧ | ਚੋਣ | ਜੀਵਨ ਸ਼ੈਲੀ | ਰਾਜਨੀਤੀ | ਲੋਕਾਂ ਦੀ ਪਰੇਸ਼ਾਨੀ
ਜਸਪ੍ਰੀਤ ਸਿੰਘ ਮਾਹਲਾ ਦੀਆਂ ਉਸ ਦੀ ਮੰਗੇਤਰ ਨਾਲ ਫੋਟੋ ਵਾਇਰਲ ਕਰਨ ਵਾਲਿਆਂ ਖਿਲਾਫ ਖੜਕਾਵਾਂਗੇ ਅਦਾਲਤ ਦਾ ਦਰਵਾਜਾ-ਜੱਥੇਦਾਰ ਮਾਹਲਾ
55 Viewsਲੋਕ ਇਨ੍ਹਾਂ ਘਟੀਆ ਰਾਜਨੀਤਿਕ ਲੋਕਾਂ ਨੂੰ ਵੋਟਾਂ ਰਾਹੀਂ ਮੂੰਹ ਤੋੜਵਾਂ ਜਵਾਬ ਦੇਣਗੇ-ਗੁਰਮੀਤ ਸਿੰਘ ਮਾਛੀ ਬੁਰਗਾ ਬਾਘਾਪੁਰਾਣਾ,12 ਜਨਵਰੀ (ਰਾਜਿੰਦਰ ਸਿੰਘ ਕੋਟਲਾ):ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਜਸਪ੍ਰੀਤ ਸਿੰਘ ਮਾਹਲਾ ਸਪੁੱਤਰ ਜੱਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਘਾਪੁਰਾਣਾ ਦੀਅਾਂ ਤਸਵੀਰਾਂ ਨੂੰ ਲੈ ਕੇ ਅੱਜ ਜੱਥੇਦਾਰ ਮਾਹਲਾ ਵੱਲੋਂ ਲੜ੍ਹਕੀ ਦੇ ਪਰਿਵਾਰਕ…