ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਵਿਹਿਪ,ਬਜਰੰਗ ਦਲ ਤੋਂ ਮੰਗਿਆ ਸਹਿਯੋਗ
|

ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਵਿਹਿਪ,ਬਜਰੰਗ ਦਲ ਤੋਂ ਮੰਗਿਆ ਸਹਿਯੋਗ

28 Views“ਵਿਹਿਪ,ਬਜਰੰਗ ਦਲ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ ਸਿਰਪਾਓ ਤੇ ਬੁੱਗਾ ਭੇਂਟ ਕਰਕੇ ਕੀਤਾ ਸਵਾਗਤ” ਕਪੂਰਥਲਾ 28 ਜਨਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ )ਵਿਧਾਨ ਸਭਾ ਹਲਕਾ ਕਪੂਰਥਲਾ ਦੇ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਸ਼ੁਕਰਵਾਰ ਨੂੰ ਆਪਣੀ ਚੋਣ ਪ੍ਰਚਾਰ ਮੁਹਿੰਮ ਦੇ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਦੇ ਨਿਵਾਸ ਸਥਾਨ ਤੇ ਪਹੁੰਚੇ।ਜਿਥੇ…

ਭਾਜਪਾ ਨੇ ਕਪੂਰਥਲਾ ਨੂੰ ਦਿੱਤਾ ਇੱਕ ਇਮਾਨਦਾਰ,ਬੇਦਾਗ ਅਤੇ ਲੋਕਾਂ ਦਾ ਸੇਵਕ ਉਮੀਦਵਾਰ,ਉਮੇਸ਼ ਸ਼ਾਰਦਾ
|

ਭਾਜਪਾ ਨੇ ਕਪੂਰਥਲਾ ਨੂੰ ਦਿੱਤਾ ਇੱਕ ਇਮਾਨਦਾਰ,ਬੇਦਾਗ ਅਤੇ ਲੋਕਾਂ ਦਾ ਸੇਵਕ ਉਮੀਦਵਾਰ,ਉਮੇਸ਼ ਸ਼ਾਰਦਾ

29 Views“ਭਾਜਪਾ ਨਸ਼ਾਖੋਰੀ,ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰੇਗੀ-ਪਾਸੀ ਕਪੂਰਥਲ 28 ਜਨਵਰੀ 2022 (ਨਜ਼ਰਾਨਾ ਨਿਊਜ਼ ਨੈੱਟਵਰਕ ) ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਹਲਕਾ ਕਪੂਰਥਲਾ ਦੇ ਭਾਜਪਾ ਆਗੂਆਂ ਨੇ ਪਾਰਟੀ ਦਫਤਰ ਵਿਖੇ ਜ਼ਿਲਾ ਪ੍ਰਧਾਨ ਰਾਜੇਸ਼ ਪਾਸੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ,ਜਿਸ ਵਿਚ ਭਾਜਪਾ ਦੇ ਸੂਬਾਈ ਆਗੂਆਂ,ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਸ਼ਮੂਲੀਅਤ…

ਕਿਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਤਹਿਤ 31 ਜਨਵਰੀ ਨੂੰ ਮੋਦੀ ਦੇ ਪੁਤਲੇ ਫੂਕਣ ਜਾਣਗੇ।

ਕਿਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਤਹਿਤ 31 ਜਨਵਰੀ ਨੂੰ ਮੋਦੀ ਦੇ ਪੁਤਲੇ ਫੂਕਣ ਜਾਣਗੇ।

30 Viewsਬਾਘਾਪੁਰਾਣਾ 28 ਜਨਵਰੀ (ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਵੱਲੋਂ ਅੱਜ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਗਏ ਵਾਅਦਿਆਂ ਕਰਕੇ,ਕੇਂਦਰ ਸਰਕਾਰ ਵਲੋਂ ਕੀਤੀ ਗਈ ਵਾਅਦਾ-ਖਿਲਾਫੀ ਕਾਰਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 31 ਜਨਵਰੀ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਲਈ ਵਧਵੀ ਤੇ…

ਦੁਕਾਨਦਾਰਾਂ ਵੱਲੋਂ ਹੈਪੀ ਪਰਧਾਨ ਦੀ ਅਗਵਾਈ ਚ ਰੋਸ ਵਜੋਂ ਲਾਇਆ ਧਰਨਾ
|

ਦੁਕਾਨਦਾਰਾਂ ਵੱਲੋਂ ਹੈਪੀ ਪਰਧਾਨ ਦੀ ਅਗਵਾਈ ਚ ਰੋਸ ਵਜੋਂ ਲਾਇਆ ਧਰਨਾ

32 Views“ਮਾਮਲਾ ਬਾਘਾਪੁਰਾਣਾ  ਨਗਰ ਕੌਂਸਲ ਅਧਿਕਾਰੀਆਂ ਵੱਲੋਂ ਬੱਸ ਸਟੈਂਡ ਦੇ ਗੇਟਾਂ ਤੇ ਸੰਗਲ ਲਾ ਕੇ ਕਾਰਾਂ ਤੇ ਮੋਟਰ ਸਾਈਕਲ ਬਾਹਰ ਰੋਕਣ ਦਾ”   ਬਾਘਾਪੁਰਾਣਾ,28 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਬੱਸ ਸਟੈਂਡ ਬਾਘਾਪੁਰਾਣਾ ਵਿਖੇ ਨਗਰ ਕੌਂਸਲ ਅਧਿਕਾਰੀ ਇੰਸਪੈਕਟਰ ਜਗਜੀਤ ਸਿੰਘ ਅਤੇ ਦੀਪਕ ਕੁਮਾਰ ਵੱਲੋਂ ਆਪਣੀ ਟੀਮ ਨਾਲ ਮਾਤਾ ਦੀਨ ਰਾਜਕੁਮਾਰ ਸ਼ੋਬਰਾ ਮਨਜੀਤ ਕੁਮਾਰ ਆਦਿ ਨੂੰ ਨਾਲ ਲੈ…

ਨਕੋਦਰ ‘ਚ ਕਾਂਗਰਸ ਨੂੰ ਕਰਾਰਾ ਝਟਕਾ, ਪਿੰਡ ਦੇ ਕਾਂਗਰਸੀ ਸਰਪੰਚ, ਪੰਚ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਲ
| |

ਨਕੋਦਰ ‘ਚ ਕਾਂਗਰਸ ਨੂੰ ਕਰਾਰਾ ਝਟਕਾ, ਪਿੰਡ ਦੇ ਕਾਂਗਰਸੀ ਸਰਪੰਚ, ਪੰਚ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਲ

31 Viewsਨਕੋਦਰ 28 ਜਨਵਰੀ 2022 (ਨਜ਼ਰਾਨਾ ਨਿਊਜ਼ ਨੈੱਟਵਰਕ ) ਨਕੋਦਰ ਹਲਕੇ ਚ ਅੱਜ ਉਸ ਸਮੇ ਕਾਂਗਰਸ ਨੂੰ ਕਰਾਰਾ ਝਟਕਾ ਲਗਾ ਜਦ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੋ ਕੇ ਪਿੰਡ ਟੁੱਟ ਕਲਾਂ ਤੋਂ ਮੌਜੂਦਾ ਸਰਪੰਚ ਬਲਵੰਤ ਸਿੰਘ,ਅਮਰੀਕ ਪੰਚ,ਗੁਰਮੁਖ ਸਿੰਘ ਪੰਚ,ਅਵਤਾਰ ਸਿੰਘ, ਹਰਪ੍ਰੀਤ ਸਿੰਘ ਹੈਪੀ,ਸੋਮਨਾਥ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਐਮ…

ਲਾਲ ਕਿਲ੍ਹੇ ‘ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਜੁਗਰਾਜ ਸਿੰਘ ਦਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੱਖ ਨੌਜਵਾਨ ਜਥੇਬੰਦੀਆਂ ਵੱਲੋਂ ਸਨਮਾਨ
| |

ਲਾਲ ਕਿਲ੍ਹੇ ‘ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਜੁਗਰਾਜ ਸਿੰਘ ਦਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੱਖ ਨੌਜਵਾਨ ਜਥੇਬੰਦੀਆਂ ਵੱਲੋਂ ਸਨਮਾਨ

29 Viewsਅੰਮ੍ਰਿਤਸਰ, 27 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ ) ਕਿਸਾਨ ਸੰਘਰਸ਼ ਦੌਰਾਨ 26 ਜਨਵਰੀ 2021 ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਸਿੱਖ ਨੌਜਵਾਨ ਭਾਈ ਜੁਗਰਾਜ ਸਿੰਘ ਖ਼ਾਲਸਾ ਦਾ ਦਲ ਖ਼ਾਲਸਾ ਨਾਲ ਸਬੰਧਤ ਸਿੱਖ ਨੌਜਵਾਨ ਜਥੇਬੰਦੀਆਂ ਸਿੱਖ ਯੂਥ ਆਫ਼ ਪੰਜਾਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਸ੍ਰੀ ਅਕਾਲ…

ਪਿੰਡ ਰਾਜਿਆਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਯੂਥਵਿੰਗ ਦੀ 19 ਮੈਂਬਰੀ ਕਮੇਟੀ ਕੀਤੀ ਚੋਣ
| |

ਪਿੰਡ ਰਾਜਿਆਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਯੂਥਵਿੰਗ ਦੀ 19 ਮੈਂਬਰੀ ਕਮੇਟੀ ਕੀਤੀ ਚੋਣ

33 Viewsਬਾਘਾਪੁਰਾਣਾ 28 (ਰਾਜਿੰਦਰ ਸਿੰਘ ਕੋਟਲਾ)ਪਿੰਡ ਰਾਜਿਆਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਯੂਥਵਿੰਗ ਦੀ 19 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਯੂਥਵਿੰਗ ਦੇ ਸੂਬਾਈ ਆਗੂ ਬਲਕਰਨ ਸਿੰਘ ਵੈਰੋਕੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਦੀਆ ਜਿੰਨੀਆ ਵੀ ਇਕਾਈਆ ਨੇ ਉਹਨਾ ਵਿੱਚ ਵੱਧ ਤੋ ਵੱਧ ਯੂਥਵਿੰਗ ਦੀਆ ਕਮੇਟੀਆ ਬਣਾਈਆ ਜਾਣਗੀਆ ਅਤੇ…