


ਲੜਕੀ ਦੇ ਲਾਪਤਾ ਹੋਣ ‘ਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਖਿਲਾਫ ਸਫਾਈ ਸੇਵਕ ਯੂਨੀਅਨ ਨੇ ਘੇਰਿਆ ਥਾਣਾ
144 Viewsਬਾਘਾਪੁਰਾਣਾ,ਕੀਤੀ ਨਾਅਰੇਬਾਜੀ ਬਾਘਾਪੁਰਾਣਾ,9 ਮਾਰਚ (ਰਾਜਿੰਦਰ ਸਿੰਘ ਕੋਟਲਾ):ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਥਾਣਾ ਥਾਣੇ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਬਾਘਾਪੁਰਾਣਾ ਵੱਲੋਂ ਪੁਲੀਸ ਸਟੇਸ਼ਨ ਬਾਘਾ ਪੁਰਾਣਾ ਅੱਗੇ ਕੁੂੜੇ ਦੀ ਟਰਾਲੀ ਸਮੇਤ ਧਰਨਾ ਲਗਾਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। “ਐਸ ਐਚ ਓ ਮੁਰਦਾਬਾਦ,ਪੰਜਾਬ ਪੁਲਿਸ ਮੁਰਦਾਬਾਦ” ਦੇ…

ਸ਼ਹੀਦ ਜਸਵੀਰ ਸਿੰਘ ਬੱਬਰ ਮੱਲਾ ਦੀ ਧਰਮਪਤਨੀ ਨੂੰ ਸਰਧਾਂਜਲੀਆਂ ਭੇਟ ਕੀਤੀਆਂ
101 Viewsਬਾਘਾਪੁਰਾਣਾ 9 ਮਾਰਚ(ਰਾਜਿੰਦਰ ਸਿੰਘ ਕੋਟਲਾ) ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਕੌਮੀ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਜਸਵੀਰ ਸਿੰਘ ਬੱਬਰ ਪਿੰਡ ਮੱਲਾ ਦੀ ਧਰਮ ਸੁਪੱਤਨੀ। ਬੀਬੀ ਗੁਰਮੀਤ ਕੌਰ ਜੀ ਦੀ ਅੰਤਮ ਅਰਦਾਸ ਗੁ:ਚਬੂਤਰਾ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਮੱਲਾ ਨੇੜੇ ਬਾਜਾਖਾਨਾ ਜਿਲਾ ਫਰੀਦਕੋਟ ਵਿਖੇ ਹੋਈ। ਸਹਿਜ ਪਾਠਾਂ ਦੇ…

ਪੰਜਾਬ ਓਦੋਂ ਜਿੱਤੇਗਾ ਜਦੋਂ ਪੰਜਾਬ ਦੇ ਅਸਲ ਵਾਰਸ ਜਿੱਤਣਗੇ – ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
105 Views“ਚੋਣਾਂ ‘ਚ ਸਿਰਫ਼ ਚਿਹਰੇ ਬਦਲਣਗੇ, ਸਿੱਖ ਪੰਥ ਦੀ ਹੋਣੀ ਨਹੀਂ : ਫ਼ੈਡਰੇਸ਼ਨ ਭਿੰਡਰਾਂਵਾਲਾ” ਅੰਮ੍ਰਿਤਸਰ, 9 ਮਾਰਚ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਜਾਬ ਓਦੋਂ ਜਿੱਤੇਗਾ ਜਦੋਂ ਪੰਜਾਬ ਦੇ ਅਸਲ ਵਾਰਸ ਜਿੱਤਣਗੇ। ਉਹਨਾਂ ਕਿਹਾ ਕਿ ਭਾਰਤੀ ਨਿਜ਼ਾਮ ਤਹਿਤ ਵਿਧਾਨ ਸਭਾ ਚੋਣਾਂ…