| | | | |

ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਤੇ ਕੀ ਬੀਤੀ ??

170 Views ਸਿੱਧੂ ਮੂਸੇ ਵਾਲੇ ਦੇ ਨਵੇਂ ਗੀਤ SYL ਵਿੱਚ ਨਾਂ ਆਉਣ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਛਿੜਿਆ ਹੈ , SYL ਚ ਪਾਣੀ ਦੀ ਜਗਾਹ ਡੇਕਾਂ ਜਟਾਣੇ ਹੋਰਾਂ ਨੇ ਹੀ ਉਗਾਈਆਂ ਸੀ. ਪਰ ਅੱਗੇ ਦਿਲ ਕਰੜਾ ਕਰਕੇ ਸੁਣਿਓ ਕਿ ਭਾਈ ਜਟਾਣੇ ਦੇ ਪਰਿਵਾਰ ਨਾਲ ਕੀ ਜ਼ੁਲਮ ਹੋਇਆ.. 29 ਅਗਸਤ 1991 ਨੂੰ ਚੰਡੀਗੜ…

ਦੀਪ ਸਿੱਧੂ ਅਤੇ ਮੂਸੇ ਵਾਲਾ ਦੀ ਯਾਦ ਵਿਚ ਲੰਗਰ ਲਗਾਏ
| |

ਦੀਪ ਸਿੱਧੂ ਅਤੇ ਮੂਸੇ ਵਾਲਾ ਦੀ ਯਾਦ ਵਿਚ ਲੰਗਰ ਲਗਾਏ

54 Views ਭੋਗਪੁਰ 23 ਜੂਨ ( ਸੁਖਵਿੰਦਰ ਜੰਡੀਰ ) ਦੀਪ ਸਿੰਘ ਸਿੱਧੂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਅੱਜ ਡੀਕੇ ਪਿਟਰੋਲਪੰਪ ਦੇ ਵਰਕਰਾਂ ਵਲੋਂ ਲੰਗਰ ਲਗਾਇਆ ਗਿਆ, ਪਿਟਰੋਲ ਪੰਪ ਦੇ ਮੈਨੇਜਰ ਨੇ ਦਸਿਆ ਕਿ ਪਿਟਰੋਲਪੰਪ ਦੇ ਵਰਕਰਾਂ ਵਲੋਂ ਹਰ ਸਾਲ ਹੀ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਜਾਂਦੀ ਹੈ | ਉਹਨਾ…

| | | |

SYL ਦੇ ਨਾਲ ਸਿੱਧੂ ਮੂਸ਼ੇ ਵਾਲੇ ਦ‍ਾ ਲੇਖਣੀ ਅਤੇ ਗਾਇਕੀ ਦਾ ਸਫਰ ਪੂਰਾ ਹੋਇਆ

57 Views ਮੈਨੂੰ ਨਹੀਂ ਪਤਾ ਇਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਦਾ ਕੋਈ ਗੀਤ ਕਦੋਂ ਆਵੇਗਾ, ਪਰ SYL ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦਾ ਉਹ ਮੁੰਡਾ ਆਪਣੀ ਲੇਖਣੀ ਤੇ ਗਾਇਕੀ ਨਾਲ ਉਹ ਸਫ਼ਰ ਪੂਰਾ ਕਰ ਗਿਆ ਜਿਹੜਾ ਪੰਜਾਬੀ ਸੰਗੀਤ ਦੇ ਹੁਣ ਤਕ ਦੇ ਪੂਰੇ ਇਤਿਹਾਸ ਵਿਚ ਕਿਸੇ ਵੀ ਗਾਇਕ ਜਾਂ ਕਲਾਕਾਰ ਦੇ ਹਿੱਸੇ…

ਯੋਜਨਾ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮਨੋਜ ਅਰੋੜਾ ਦਾ  ਦੇਹਾਂਤ
| |

ਯੋਜਨਾ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮਨੋਜ ਅਰੋੜਾ ਦਾ ਦੇਹਾਂਤ

45 Viewsਚੰਡੀਗੜ੍ਹ 23 ਜੂਨ ( ਨਜ਼ਰਾਨਾ ਨਿਊਜ਼ ਨੈੱਟਵਰਕ ) ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮਨੋਜ ਅਰੋੜਾ ਦਾ ਅੱਜ ਦੇਹਾਂਤ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਮਨੋਜ ਅਰੋੜਾ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਸਨ, ਜਿੱਥੇ…

ਸ਼੍ਰੀਲੰਕਾ ਦਾ ਵਿਸ਼ਵ ਕੱਪ ਜੇਤੂ ਖਿਡਾਰੀ ਆਰਥਿਕ ਸੰਕਟ ਦੌਰਾਨ ਪੈਟਰੋਲ ਪੰਪ ‘ਤੇ ਚਾਹ ਪਿਉਂਦਾ ਆਇਆ ਨਜ਼ਰ
| | | | | |

ਸ਼੍ਰੀਲੰਕਾ ਦਾ ਵਿਸ਼ਵ ਕੱਪ ਜੇਤੂ ਖਿਡਾਰੀ ਆਰਥਿਕ ਸੰਕਟ ਦੌਰਾਨ ਪੈਟਰੋਲ ਪੰਪ ‘ਤੇ ਚਾਹ ਪਿਉਂਦਾ ਆਇਆ ਨਜ਼ਰ

105 Viewsਸ਼੍ਰੀਲੰਕਾ ਵਿੱਚ ਇਨ੍ਹੀਂ ਦਿਨੀਂ ਆਰਥਿਕ ਸੰਕਟ ਚੱਲ ਰਿਹਾ ਹੈ। ਅਜਿਹੇ ‘ਚ 1996 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਸ਼੍ਰੀਲੰਕਾ ਦੇ ਕ੍ਰਿਕਟਰ ਰੋਸ਼ਨ ਮਹਾਨਾਮਾ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਮਹਾਨਾਮਾ ਪੈਟਰੋਲ ਪੰਪ ‘ਤੇ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਰਿਹਾ ਹੈ। ਉਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ…

ਦਸ਼ਮੇਸ਼ ਪਿਤਾ ਦ‍ਾ ਜੈਕਾਰਾ
| |

ਦਸ਼ਮੇਸ਼ ਪਿਤਾ ਦ‍ਾ ਜੈਕਾਰਾ

62 Viewsਜੰਗਲਾਤ ਮਹਿਕਮੇਂ ਵਿਚ ਰੇਂਜ ਅਫਸਰ ਮਾਸੜ ਜੀ ਓਹਨੀ ਦਿਨੀਂ ਨੈਨੀਤਾਲ ਕੋਲ ਜਿਮ ਕੌਰਬਿਟ ਪਾਰਕ ਵਿਚ ਤਾਇਨਾਤ ਸਨ..! ਐੱਨ.ਐੱਸ ਦਾ ਕੈਂਪ ਲਾਉਣ ਗਈਆਂ ਨੂੰ ਇੱਕ ਦਿਨ ਜੰਗਲ ਵਿਖਾਉਣ ਨਾਲ ਲੈ ਗਏ..ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹੋਈ ਨਸਲਕੁਸ਼ੀ ਅਜੇ ਤਾਜਾ ਹੀ ਸੀ..! ਕੁਝ ਕੂ ਕਦਮ ਤੁਰਨ ਮਗਰੋਂ ਇਹਸਾਸ ਹੋਇਆ ਕੇ ਸਾਡਾ ਪਿਛਾ ਕੀਤਾ ਜਾ ਰਿਹਾ..ਜਿਥੇ ਵੀ…

ਗੋਇੰਦਵਾਲ ਸਾਹਿਬ : ਨਾਕੇ ‘ਤੇ ਤਾਇਨਾਤ ASI ਦੀ ਗੋਲ਼ੀ ਲੱਗਣ ਨਾਲ ਮੌਤ
| |

ਗੋਇੰਦਵਾਲ ਸਾਹਿਬ : ਨਾਕੇ ‘ਤੇ ਤਾਇਨਾਤ ASI ਦੀ ਗੋਲ਼ੀ ਲੱਗਣ ਨਾਲ ਮੌਤ

57 Viewsਤਰਨਤਾਰਨ: ਕਪੂਰਥਲਾ ਚੌਕ ਗੋਇੰਦਵਾਲ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਨਾਕੇ ’ਤੇ ਤਾਇਨਾਤ ਇਕ ਲੋਕਲ ਰੈਂਕ ਥਾਣੇਦਾਰ ਦੀ ਅਚਾਨਕ ਗੋਲੀ ਲੱਗਣ ਨਾਲ ਮੌਕੇ ’ਤੇ ਮੌਤ ਹੋ ਜਾਣ ਦੀ ਖਬਰ ਹੈ। ਪੁਲਿਸ ਮੁਤਾਬਕ ਲੋਕਲ ਰੈਂਕ ਏ.ਐੱਸ.ਆਈ ਬਖਸ਼ੀਸ਼ ਸਿੰਘ (45) ਅੱਜ ਸਵੇਰੇ ਅੱਠ ਵਜੇ ਕਪੂਰਥਲਾ ਚੌਂਕ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਾਕੇ ’ਤੇ ਡਿਊਟੀ ਦੇਣ…