84 Views ਸ਼ਾਹਪੁਰ ਕੰਡੀ 7 ਜੁਲਾਈ ( ਸੁਖਵਿੰਦਰ ਜੰਡੀਰ ) ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਮਤਾਬਿਕ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਗ੍ਹਾ-ਜਗ੍ਹਾ ਬੂਟੇ ਲਗਾਏ ਜਾ ਰਹੇ ਹਨ, ਅੱਜ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਉਨਸ਼ਿਪ ਵਿੱਚ ਕੰਮ ਕਰਦੇ ਬਲਦੇਵ ਸਿੰਘ ਬਾਜਵਾ ਜੇਈ, ਅਤੇ ਸਟਾਫ਼ ਵੱਲੋਂ ਸ਼ਾਹਪੁਰ ਕੰਡੀ ਚ ਵੱਖ-ਵੱਖ ਜਗ੍ਹਾ ਤੇ ਬੂਟੇ ਲਗਾਏ ਗਏ, ਇਸ ਮੌਕੇ…