ਸਿੱਖ ਨੌਜਵਾਨ ਵਧੀਆ ਕਿਸਮ ਦੇ ਤੇਜਧਾਰ ਸ਼ਸਤਰ ਆਪਣੇ ਤਨ ‘ਤੇ ਸਜਾਉਣ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
197 Viewsਖ਼ਾਲਸਾਈ ਜਾਹੋ ਜਲਾਲ ਨਾਲ ਕਰਵਾਈ ਗਤਕਾ ਪ੍ਰਦਰਸ਼ਨੀ ਅੰਮ੍ਰਿਤਸਰ, 13 ਅਕਤੂਬਰ ( ਹਰਮੇਲ ਸਿੰਘ ਹੁੰਦਲ ) ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਦੇ ਬਾਨੀ ਤੇ ਮੁੱਖ ਸੰਸਥਾਪਕ ਸਵ. ਉਸਤਾਦ ਪ੍ਰੇਮ ਸਿੰਘ ਭਾਟੀਆ ਸੁਤੰਤਰਤਾ ਸੈਨਾਨੀ ਤੇ ਸਵ. ਉਸਤਾਦ ਹਰਬੰਸ ਸਿੰਘ ਅਰੋੜਾ ਦੀ ਦਸਵੀਂ ਬਰਸੀ ਗੁਰਦੁਆਰਾ ਮਾਈ ਨਰੈਣੀ , ਸੁਲਤਾਨਵਿੰਡ ਰੋਡ , ਸ੍ਰੀ ਅੰਮ੍ਰਿਤਸਰ ਵਿਖੇ ਮੌਜੂਦਾ ਉਸਤਾਦ ਜਥੇਦਾਰ ਭਾਈ…