55 Viewsਸੰਸਾਰ ਦਾ ਇਕ ਬਦਨਾਮ ਲੁਟੇਰਾ ਨਾਦਰ ਸ਼ਾਹ ‘ਅਜੀਂ ਕੌਮ ਬੂਏ ਬਾਦਸ਼ਾਹੀ ਮੇਂ ਆਇਦ’, (ਅਰਥਾਤ ਇਨ੍ਹਾਂ ਪਾਸੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ), ਦੀ ਭਵਿਖਵਾਣੀ ਕਰਨ ਦੇ ਨਾਲ ਹੀ, ‘ਅਜਿਹੀ ਕੌਮ ਨੂੰ ਜਿਤਣਾ ਆਸਾਨ ਨਹੀਂ, ਜਿਸਨੂੰ ਖੁਦਾ ਦਾ ਤਕੀਆ (ਆਸਰਾ) ਹੈ’, ਦੀ ਚਿਤਾਵਨੀ ਦੇ ਕੇ ਆਪ ਤਾਂ ਆਪਣੇ ਦੇਸ਼ ਮੁੜ ਗਿਆ ਪਰ ਇਧਰ ਜ਼ਕਰੀਆ ਖਾਨ ਦੀ…