ਦਮਦਮੀ ਟਕਸਾਲ ਖ਼ਾਲਸਾ ਪੰਥ ਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖ਼ਾਨ
128 Views ਦਮਦਮੀ ਟਕਸਾਲ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਨ 1706 ਵਿੱਚ ਕੀਤੀ। ਇਸ ਸੰਪ੍ਰਦਾਇ/ਜਥੇਬੰਦੀ ਨੇ ਜਿੱਥੇ ਸਿੱਖੀ ਦਾ ਭਾਰੀ ਪ੍ਰਚਾਰ-ਪ੍ਰਸਾਰ ਕੀਤਾ, ਓਥੇ ਸਮੇਂ-ਸਮੇਂ ’ਤੇ ਧਰਮ ਦੀ ਰਾਖੀ ਲਈ ਸੀਸ ਵੀ ਵਾਰੇ। ਦਮਦਮੀ ਟਕਸਾਲ ਨੂੰ ਖ਼ਾਲਸਾ ਪੰਥ ਦੀ ਚੱਲਦੀ-ਫਿਰਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖ਼ਾਨ ਵੀ ਕਿਹਾ ਜਾਂਦਾ ਹੈ। ਸਿੱਖ ਇਤਿਹਾਸ…