ਵੱਡਾ ਫੇਰਬਦਲ : 11 ਆਈਏਐੱਸ ਅਫ਼ਸਰਾਂ ਅਤੇ SDM ਜਲੰਧਰ ਸਣੇ 43 PCS ਅਫਸਰਾਂ ਦਾ ਤਬਾਦਲਾ

17

ਜਲੰਧਰਪੰਜਾਬ / By Bureau Report

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ । ਸੂਬੇ ਦੇ ਗਿਆਰਾਂ ਆਈ ਏ ਐਸ ਅਫ਼ਸਰਾਂ 43 ਪੀ ਸੀ ਐੱਸ ਅਧਿਕਾਰੀਆਂ ਨੂੰ ਇੱਧਰ ਤੋਂ ਉੱਧਰ ਕੀਤਾ ਹੈ। ਆਈਏਐੱਸ ਅਧਿ

ਕਾਰੀਆਂ ਵਿਚ ਅਲੋਕ ਸ਼ੇਖਰ ਨੂੰ ਵਧੀਕ ਪ੍ਰਮੁੱਖ ਸਕੱਤਰ ਸਿਹਤ ਵਿਭਾਗ, ਹੁਸਨ ਲਾਲ ਨੂੰ ਵਧੀਕ ਪ੍ਰਮੁੱਖ ਸਕੱਤਰ ਉਦਯੋਗ ਤੇ ਇਨਵੈਸਟਮੈਂਟ , ਸੁਮੇਰ ਸਿੰਘ ਗੁੱਜਰ ਨੂੰ ਵਧੀਕ ਪ੍ਰਮੁੱਖ ਸਕੱਤਰ ਫਰੀਡਮ ਫਾਈਟਰ , ਰਵਿੰਦਰ ਕੁਮਾਰ ਕੌਸ਼ਿਕ ਨੂੰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਮੈਨੇਜਿੰਗ ਡਾਇਰੈਕਟਰ ,ਦਲਜੀਤ ਸਿੰਘ ਮਾਂਗਟ ਨੂੰ ਸਕੱਤਰ ਯੋਜਨਾ , ਦਿਲਰਾਜ ਸਿੰਘ ਨੂੰ ਸਕੱਤਰ ਮਾਲ ਤੇ ਮੁੜ ਵਸੇਬਾ , ਭੁਪਿੰਦਰ ਸਿੰਘ ਨੂੰ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਭਾਗ , ਸੰਦੀਪ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ ) ਲੁਧਿਆਣਾ , ਅਦਿੱਤਿਆ ਦੇਸ਼ਵਾਲ ਨੂੰ ਸਥਾਨਕ ਸਰਕਾਰਾਂ ਵਿਭਾਗ ਵਿੱਚ ਵਧੀਕ ਕਮਿਸ਼ਨਰ, ਹਰਪ੍ਰੀਤ ਸਿੰਘ ਨੂੰ ਐੱਸਡੀਐੱਮ ਡੇਰਾ ਬਾਬਾ ਨਾਨਕ, ਆਕਾਸ਼ ਬਾਂਸਲ ਨੂੰ ਐੱਸਡੀਐੱਮ ਖਰੜ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਪੀਸੀਐੱਸ ਅਧਿਕਾਰੀਆਂ ਵਿਚ ਆਨੰਦ ਸਾਗਰ ਸ਼ਰਮਾ ਨੂੰ ਕੰਟਰੋਲਰ ਪ੍ਰਿੰਟਿੰਗ ਪ੍ਰੈੱਸ ਪੰਜਾਬ ਸਰਕਾਰ ਪਟਿਆਲਾ , ਸੰਦੀਪ ਸਿੰਘ ਨੂੰ ਏਡੀਸੀ ਪਠਾਨਕੋਟ, ਵਰਿੰਦਰਪਾਲ ਸਿੰਘ ਬਾਜਵਾ ਨੂੰ ਐਸਡੀਐਮ ਗੁਰਦਾਸਪੁਰ, ਨਵਰੀਤ ਕੌਰ ਸੇਖੋਂ ਨੂੰ ਐਸਡੀਐਮ ਲਹਿਰਾਗਾਗਾ, ਕਨੂੰ ਥਿੰਦ ਨੂੰ ਵਧੀਕ ਪ੍ਰਕਾਸ਼ਕ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਜਸ਼ਨਪ੍ਰੀਤ ਕੌਰ ਗਿੱਲ ਨੂੰ ਅਸਟੇਟ ਅਫਸਰ ਸ਼ਹਿਰੀ ਵਿਕਾਸ ਪਟਿਆਲਾ, ਚਾਰੁਮਿਤਾ ਨੂੰ ਐੱਸਡੀਐੱਮ ਧਰਮਕੋਟ, ਗੀਤਿਕਾ ਸਿੰਘ ਨੂੰ ਐੱਸਡੀਐੱਮ ਸ੍ਰੀ ਚਮਕੌਰ ਸਾਹਿਬ, ਨਰਿੰਦਰ ਸਿੰਘ ਧਾਲੀਵਾਲ ਨੂੰ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ, ਬਲਬੀਰ ਰਾਜ ਸਿੰਘ ਨੂੰ ਐੱਸਡੀਐਮ ਜਲੰਧਰ , ਰਾਜੇਸ਼ ਕੁਮਾਰ ਸ਼ਰਮਾ ਨੂੰ ਐੱਸਡੀਐੱਮ ਅੰਮ੍ਰਿਤਸਰ, ਕਾਲਾ ਰਾਮ ਕਾਂਸਲ ਨੂੰ ਐੱਸਡੀਐੱਮ ਬੁਢਲਾਡਾ, ਜੈ ਇੰਦਰ ਸਿੰਘ ਨੂੰ ਐੱਸਡੀਐੱਮ ਕਪੂਰਥਲਾ, ਹਿਮਾਂਸ਼ੂ ਗੁਪਤਾ ਨੂੰ ਐੱਸਡੀਐੱਮ ਸ੍ਰੀ ਫਤਹਿਗਡ਼੍ਹ ਸਾਹਿਬ , ਜਗਦੀਪ ਸਹਿਗਲ ਨੂੰ ਐੱਸਡੀਐੱਮ ਲੁਧਿਆਣਾ, ਅਲਕਾ ਕਾਲੀਆ ਨੂੰ ਐੱਸਡੀਐੱਮ ਪੱਟੀ , ਅਮਿਤ ਗੁਪਤਾ ਨੂੰ ਐੱਸਡੀਐੱਮ ਅਬੋਹਰ, ਵਨੀਤ ਕੁਮਾਰ ਨੂੰ ਐੱਸਡੀਐੱਮ ਲੁਧਿਆਣਾ ਪੂਰਬੀ, ਅੰਕੁਰ ਮਹਿੰਦਰੂ ਨੂੰ ਜੁਆਇੰਟ ਕਮਿਸ਼ਨਰ ਸਥਾਨਕ ਸਰਕਾਰਾਂ ਵਿਭਾਗ ਲੁਧਿਆਣਾ, ਸਵਾਤੀ ਟਿਵਾਣਾ ਨੂੰ ਐੱਸਡੀਐੱਮ ਸਮਾਣਾ, ਵਿਕਾਸ ਹੀਰਾ ਨੂੰ ਐੱਸਡੀਐੱਮ ਜਗਰਾਉਂ, ਗੁਰਪ੍ਰੀਤ ਸਿੰਘ ਅਟਵਾਲ ਨੂੰ ਐੱਸਡੀਐੱਮ ਜਲੰਧਰ, ਰਾਜੇਸ਼ ਸ਼ਰਮਾ ਨੂੰ ਸਹਾਇਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ ਪਟਿਆਲਾ , ਮਨਜੀਤ ਕੌਰ ਨੂੰ ਐੱਸਡੀਐੱਮ ਖੰਨਾ, ਰਣਜੀਤ ਸਿੰਘ ਨੂੰ ਐੱਸਡੀਐੱਮ ਸੁਲਤਾਨਪੁਰ ਲੋਧੀ , ਹਰਬੰਸ ਸਿੰਘ ਨੂੰ ਐੱਸਡੀਐੱਮ ਅਹਿਮਦਗੜ੍ਹ, ਅਮਰਜੀਤ ਸਿੰਘ ਨੂੰ ਐੱਸਡੀਐੱਮ ਫਿਲੌਰ, ਰਵਿੰਦਰ ਸਿੰਘ ਅਰੋੜਾ ਨੂੰ ਐੱਸਡੀਐੱਮ ਜਲਾਲਾਬਾਦ, ਹਰਬੰਸ ਸਿੰਘ ਨੂੰ ਐੱਸਡੀਐੱਮ ਮੋਹਾਲੀ, ਅਮਰਿੰਦਰ ਸਿੰਘ ਮੱਲ੍ਹੀ ਨੂੰ ਐੱਸਡੀਐੱਮ ਫ਼ਿਰੋਜ਼ਪੁਰ, ਸੂਬਾ ਸਿੰਘ ਨੂੰ ਐੱਸਡੀਐੱਮ ਜ਼ੀਰਾ, ਇਨਾਇਤ ਨੂੰ ਐੱਸਡੀਐੱਮ ਦੀਨਾਨਗਰ, ਕਨੂ ਗਰਗ ਨੂੰ ਐੱਸਡੀਐੱਮ ਨਾਭਾ, ਕੇਸ਼ਵ ਗੋਇਲ ਨੂੰ ਐੱਸਡੀਐੱਮ ਆਨੰਦਪੁਰ ਸਾਹਿਬ , ਨਮਨ ਮਾਰਕਨ ਨੂੰ ਐੱਸਡੀਐੱਮ ਅਮਲੋਹ, ਅਰਸ਼ਦੀਪ ਸਿੰਘ ਲੁਬਾਣਾ ਨੂੰ ਐੱਸਡੀਐੱਮ ਸ੍ਰੀ ਅੰਮ੍ਰਿਤਸਰ, ਲਾਲ ਵਿਸ਼ਵਾਸ ਬੈਂਸ ਨੂੰ ਐੱਸਡੀਐੱਮ ਸ਼ਾਹਕੋਟ, ਬਲਜਿੰਦਰ ਸਿੰਘ ਢਿੱਲੋਂ ਨੂੰ ਜੁਆਇੰਟ ਕਮਿਸ਼ਨਰ ਸਥਾਨਕ ਸਰਕਾਰਾਂ ਵਿਭਾਗ ਮੋਹਾਲੀ, ਬਿਕਰਮਜੀਤ ਸਿੰਘ ਨੂੰ ਐੱਸਡੀਐੱਮ ਸਮਰਾਲਾ , ਕਰਮਜੀਤ ਸਿੰਘ ਨੂੰ ਸਕੱਤਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ, ਜਸਪ੍ਰੀਤ ਸਿੰਘ ਨੂੰ ਐੱਸਡੀਐੱਮ ਸੁਨਾਮ , ਸੰਜੀਵ ਕੁਮਾਰ ਨੂੰ ਐੱਸਡੀਐੱਮ ਰਾਏਕੋਟ ਅਤੇ ਗੁਰਵੀਰ ਸਿੰਘ ਕੋਹਲੀ ਨੂੰ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੋਗਾ ਨਿਯੁਕਤ ਕੀਤਾ ਗਿਆ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights