ਸ਼ਾਹਪੁਰ ਕੰਢੀ 28 ਅਗਸਤ ( ਸੁੱਖਵਿੰਦਰ ਜੰਡੀਰ ) -ਹਲਕਾ ਸੁਜਾਨਪੁਰ ਦੇ ਪਿੰਡ ਮਨਵਾਲ ਵਿਚ ਬੀਤੇ ਦਿਨੀਂ ਮਿੱਟੀ ਪੁੱਟਣ ਤੇ ਵੇਚਣ ਦੇ ਮਾਮਲੇ ਨੂੰ ਲੈ ਕੇ ਪੰਚਾਇਤ ਦੇ ਦੋ ਧੜਿਆਂ ਵਿੱਚ ਵਾਦ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਪੰਚਾਇਤ ਦੇ ਛੇ ਮੈਂਬਰਾਂ ਵੱਲੋਂ ਪਿੰਡ ਦੇ ਸਰਪੰਚ ਤੇ ਮਿੱਟੀ ਪੁੱਟਣ ਤੇ ਵੇਚਣ ਦੇ ਆਰੋਪ ਲਗਾਏ ਗਏ ਸਨ ਜਿਸ ਦੇ ਚਲਦਿਆਂ ਪੰਚਾਇਤ ਦੇ ਮੈਂਬਰਾਂ ਵੱਲੋਂ ਇਸ ਦੀ ਸ਼ਿਕਾਇਤ ਸਬੰਧਤ ਵਿਭਾਗ ਨੂੰ ਵੀ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਪਿੰਡ ਮਨਵਾਲ ਦੀ ਪੰਚਾਇਤ ਵਿੱਚ ਨੌੰ ਮੈਂਬਰ ਤੇ ਇਕ ਸਰਪੰਚ ਦਾ ਕਾਲਮ ਹੈ ਜਿਨ੍ਹਾਂ ਵਿਚ ਛੇ ਮੈਂਬਰਾਂ ਨੇ ਆਪਣੇ ਸਰਪੰਚ ਦੇ ਖ਼ਿਲਾਫ਼ ਮਿੱਟੀ ਪੁੱਟਣ ਤੇ ਉਸ ਨੂੰ ਵੇਚਣ ਦੀ ਸ਼ਿਕਾਇਤ ਵੀ ਕੀਤੀ ਸੀ ਕੀ ਸਰਪੰਚ ਵੱਲੋਂ ਬਿਨਾਂ ਕੋਈ ਮਤਾ ਪਾਸ ਕੀਤੇ ਲਗਪਗ ਛੇ ਕਨਾਲ ਜਗ੍ਹਾ ਵਿੱਚ ਮਿੱਟੀ ਪੁੱਟੀ ਗਈ ਸੀ ਤੇ ਉਸ ਨੂੰ ਵੇਚਿਆ ਗਿਆ ਸੀ ਜਿਸ ਲਈ ਉਹ ਸਰਪੰਚ ਨਾਲ ਕੰਮ ਨਹੀਂ ਕਰ ਸਕਦੇ ਵਿਭਾਗ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਇਸ ਬਾਰੇ ਹਲਕਾ ਵਿਧਾਇਕ ਨੂੰ ਵੀ ਦੱਸਿਆ ਗਿਆ ਜਿੱਥੇ ਇਸ ਦੀ ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਇਸ ਦੀ ਰਿਪੋਰਟ ਵਿਧਾਨ ਸਭਾ ਕਮੇਟੀ ਨੂੰ ਕਰ ਦਿੱਤੀ ਇੱਥੇ ਤੁਹਾਨੂੰ ਦੱਸ ਦਈਏ ਕਿ ਵਿਧਾਇਕ ਦਿਨੇਸ਼ ਸਿੰਘ ਬੱਬੂ ਵਿਧਾਨ ਸਭਾ ਕਮੇਟੀ ਦੇ ਖ਼ੁਦ ਵੀ ਮੌਜੂਦਾ ਮੈਂਬਰ ਸਨ ਸ਼ਿਕਾਇਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇੱਕ ਟੀਮ ਗਠਿਤ ਕੀਤੀ ਗਈ ਜਿਸ ਦੀ ਕਮਾਂਡ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਜਲੰਧਰ ਜਗਵਿੰਦਰ ਜੀਤ ਸਿੰਘ ਸੰਧੂ ਨੂੰ ਦਿੱਤੀ ਗਈ ਜੋ ਅੱਜ ਮਾਮਲੇ ਦੀ ਜਾਂਚ ਕਰਨ ਲਈ ਮਨਵਾਲ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨਾਲ ਵਿਭਾਗ ਦੇ ਹੋਰ ਅਧਿਕਾਰੀ ਤੇ ਮੌਜੂਦਾ ਵਿਧਾਇਕ ਦਿਨੇਸ਼ ਬੱਬੂ ਵੀ ਮੌਜੂਦ ਹੋਏ ਮੌਕੇ ਤੇ ਪਹੁੰਚ ਕੇ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਨੇ ਅਧਿਕਾਰੀਆਂ ਸਮੇਤ ਦੋਨੋਂ ਧਿਰਾਂ ਨੂੰ ਨਾਲ ਲੈ ਪੁੱਟੀ ਗਈ ਮਿੱਟੀ ਵਾਲੀ ਥਾਂ ਦਾ ਜਾਇਜ਼ਾ ਲਿਆ ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ