Home » ਸਮਾਜ ਸੇਵਾ » ਨੌਸ਼ਹਿਰਾ ਪੰਨੂੰਆਂ ਦਾ ਨੌਜਵਾਨ ਭੇਦ ਭਰੀ ਹਾਲਤ ‘ਚ ਗੁੰਮ

ਨੌਸ਼ਹਿਰਾ ਪੰਨੂੰਆਂ ਦਾ ਨੌਜਵਾਨ ਭੇਦ ਭਰੀ ਹਾਲਤ ‘ਚ ਗੁੰਮ

50 Views


ਨੌਸਿਹਰਾ ਪਨੂੰਆ 1 ਸਤੰਬਰ (ਡਾ: ਜਗਜੀਤ ਸਿੰਘ ਬੱਬੂ)ਸਥਾਨਕ ਕਸਬੇ ਦੀ ਵਸਨੀਕ ਦਲਜੀਤ ਕੌਰ ਪਤਨੀ ਬਲਵਿੰਦਰ ਸਿੰਘ ਨੇ ਪੁਲਿਸ ਥਾਣਾ ਸਰਹਾਲੀ ਨੂੰ ਲਿਖਵਾਈ ਰਿਪੋਰਟ ਵਿੱਚ ਦੱਸਿਆ ਕਿ ਉਸ ਦਾ ਲੜਕਾ ਜੋਬਨਜੀਤ ਸਿੰਘ ਉਮਰ ਕਰੀਬ 22 ਸਾਲ ਜੋ ਮਿਸਤਰੀ ਦਾ ਕੰਮ ਕਰਦਾ ਹੈ 12 ਅਗਸਤ ਨੂੰ ਘਰੋ ਕੰਮ ਤੇ ਗਿਆ ਜੋ ਅਜੇ ਤੱਕ ਵਾਪਸ ਨਹੀ ਆਇਆ ! ਜਿਸ ਦੀ ਉਹਨਾਂ ਨੇ ਬਹੁਤ ਭਾਲ ਕੀਤੀ ਪਰ ਨਹੀ ਮਿਲਿਆ ਪੁਲਿਸ ਨੇ 1065-5-ਈ ਮਿਤੀ 23 ਅਗਸਤ 2021 ਨੂੰ ਦਰਜ ਕੀਤੀ ਰਿਪੋਰਟ ਵਿੱਚ ਦੱਸਿਆ ਕਿ ਉਸ ਦੀ ਉਮਰ 22 ਸਾਲ ਕੱਦ 6’1” ਰੰਗ ਕਣਕ ਭਿੰਨਾ,ਸਰੀਰ ਪਤਲਾ ਵਾਲ ਦਾੜੀ ਕੱਟੇ ਹੋਏ , ਚਿੱਟੇ ਰੰਗ ਦੀ ਕਮੀਜ , ਨੀਲੇ ਰੰਗ ਦਾ ਪਜਾਮਾ ਪਾਇਆ ਹੋਇਆ ਹੈ ! ਉਧਰ ਜੋਬਨਜੀਤ ਸਿੰਘ ਦੀ ਮਾਤਾ ਦਲਜੀਤ ਕੋਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਉੱਚੀ ਉੱਚੀ ਰੋ ਕੇ ਜੋਬਨਜੀਤ ਸਿੰਘ ਨੂੰ ਪੁਕਾਰ ਰਹੀ ਹੈ !ਕਿਸੇ ਨੂੰ ਵੀ ਜੋਬਨਜੀਤ ਸਿੰਘ ਬਾਰੇ ਪਤਾ ਲੱਗੇ ਤਾਂ ਜਰੂਰ ਜਾਣਕਾਰੀ ਦੇਵੇ । ਸੰਪਰਕ ਨੰਬਰ ਮੁੱਖ ਅਫਸਰ ਥਾਣਾ ਸਰਹਾਲੀ -9872470263,ਮੁੱਖ ਮੁਨਸ਼ੀ ਥਾਣਾ ਸਰਹਾਲੀ- 8427219900, ਮੁਦੱਈ-9915609336

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?