ਭੋਗਪੁਰ 1 ਸਤੰਬਰ( ਸੁੱਖਵਿੰਦਰ ਜੰਡੀਰ) ਕਾਂਗਰਸ ਦੇ ਸੀਨੀਅਰ ਨੇਤਾ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼੍ਰੀ ਅਸ਼ਵਨ ਭੱਲਾ ਵੱਲੋਂ ਭੋਗਪੁਰ ਵਿੱਚ ਫਤਿਹ ਅਕੈਡਮੀ ਸੈਂਟਰ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਆਈਲਟਸ, ਇੰਗਲਿਸ਼ ਸਪੀਕਿੰਗ, ਅਤੇ ਹੋਰ ਵੀ ਵਧੇਰੇ ਸਹੂਲਤ ਮਿਲੇ ਗੀ, ਫਤਹਿ ਅਕੈਡਮੀ ਜੀ ਟੀ ਰੋਡ ਨਜ਼ਦੀਕ ਬੀ ਓ ਆਈ ਬੈਂਕ ਭੋਗਪੁਰ ਵਿਖੇ ਖੋਲਿਆ ਗਿਆ ਹੈ, ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਅਸਸ਼ਵਨ ਭਲਾ ਵੱਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਅਸ਼ਵਨ ਭੱਲਾ ਨੇ ਵਧਾਈ ਦਿੰਦਿਆਂ ਕਿਹਾ ਕੇ ਭੋਗਪੁਰ ਇਲਾਕੇ ਨੇ ਕਾਫੀ ਤਰੱਕੀ ਕੀਤੀ ਹੈ , ਉਨ੍ਹਾਂ ਕਿਹਾ ਫਤਿਹ ਅਕੈਡਮੀ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਸਹੂਲਤ ਮਿਲੇ ਗੀ , ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ, ਰਵਿੰਦਰ ਚੱਕ ਸਕੋਰ, ਅਮਰਦੀਪ ਚੌਧਰੀ, ਸਰਬਜੀਤ ਲੱਕੀ, ਮਨਜੀਤ ਨੋਨੀ, ਓਂਕਾਰ ਡੱਲੀ, ਲਭ ਜੰਡੂ, ਮੋਨੂ ਡੱਲੀ, ਕਮਲਜੀਤ ਸਿੰਘ, ਰਾਹੁਲ ਅਰੋੜਾ, ਮਨਪ੍ਰੀਤ ਮਿੱਕੀ, ਨੀਤਸ਼ ਅਰੋੜਾ ਆਦਿ ਹਾਜ਼ਰ ਸਨ