31 Views
ਭੋਗਪੁਰ 3 ਸਤੰਬਰ ( ਸੁੱਖਵਿੰਦਰ ਸੈਣੀ ) ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਤਰੀਕ ਨੂੰ ਹਲਕਾ ਆਦਮਪੁਰ ਵਿਖੇ ਹੋਣ ਜਾ ਰਹੀ ਰੈਲੀ ਨੂੰ ਕਾਮਯਾਬ ਕਰਨ ਲਈ ਹਲਕਾ ਵਧਾਇਕ ਪਵਨ ਕੁਮਾਰ ਟੀਨੂੰ ਨੇ ਪਿੰਡ ਖਿੱਚੀ ਪੁਰ ਅਤੇ ਨਰੰਗਪੁਰ ਦੇ ਵਰਕਰਾਂ ਨਾਲ ਮੀਟਿੰਗ ਕੀਤੀ, ਉਨ੍ਹਾਂ ਕਿਹਾ ਕਿ 9 ਤਰੀਕ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਆਦਮਪੁਰ ਵਿਖੇ ਪਹੁੰਚ ਕੇ ਵਰਕਰਾਂ ਨੂੰ ਸੰਬੋਧਨ ਕਰਨਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਤੀਰਥ ਸਿੰਘ ਦਿਓਲ, ਬਖਸ਼ੀ ਰਾਮ, ਤਰਲੋਚਨ ਸਿੰਘ ,ਦਰਸ਼ਨ ਸਿੰਘ, ਸੁਰਜੀਤ ਸਿੰਘ, ਹਰਭਜਨ ਸਿੰਘ ਪਹਿਲਵਾਨ, ਗੁਰਬਚਨ ਸਿੰਘ , ਕਮਲੇਸ਼ ਕੌਰ ਪੰਚ, ਦਰਸ਼ਨ ਕੌਰ ,ਅਮਰਜੀਤ ਕੌਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ