37 Views
ਸ਼ਾਹਪੁਰਕੰਢੀ 13 ਸਤੰਬਰ ( ਸੁਖਵਿੰਦਰ ਜੰਡੀਰ ) ਅੱਜ ਹਲਕਾ ਸੁਜਾਨਪੁਰ ਦੇ ਸੀਨੀਅਰ ਨੇਤਾ ਸ੍ਰੀ ਅਮਿਤ ਮੰਟੂ ਨੇ ਗਰਾਮ ਪੰਚਾਇਤ ਕੈਲਾਸ਼ਪੁਰ ਜਾ ਕੇ ਲੋਕਾਂ ਦੇ ਨਾਲ ਇਕ ਪਰਿਵਾਰਿਕ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ, ਅਮਿਤ ਮਿੰਟੂ ਹਲਕਾ ਸੁਜਾਨਪੁਰ ਦੇ ਵਿਚ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੀ ਰਹਿੰਦੇ ਹਨ , ਉਹ ਆਪਣੀ ਪਾਰਟੀ ਅਤੇ ਗ਼ਰੀਬ ਲੋਕਾਂ ਲੋਕਾਂ ਦੀ ਸਹਾਇਤਾ ਲਈ ਸਦਾ ਹੀ ਮਿਹਨਤ ਕਰ ਰਹੇ ਹਨ , ਉਨ੍ਹਾਂ ਨੂੰ ਇਲਾਕੇ ਦੇ ਲੋਕਾਂ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਇਸ ਮੌਕੇ ਤੇ ਸਰਪੰਚ ਮਹਿੰਦਰ ਸਿੰਘ, ਗਵਰਧਨ ਦਾਸ ,ਲੇਖਰਾਜ , ਭੂਰੀ ਸਿੰਘ ,ਸੁਭਾਸ਼ ਸ਼ਰਮਾ, ਕੁਲਦੀਪ ਸਿੰਘ , ਗੌਤਮ ਸਲਾਰੀਆ, ਸੰਜੀਵ ਸਿੰਘ, ਗਣੇਸ਼ ਸਿੰਘ,ਭਾਰਤ ਭੂਸ਼ਨ , ਮਲਕੀਤ ਸਿੰਘ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ