32 Views
ਭੋਗਪੁਰ 22 ਨਵੰਬਰ (ਸੁਖਵਿੰਦਰ ਜੰਡੀਰ )ਭੋਗਪੁਰ ਡੀਟੀਰੋਡ ਸਰਕਾਰੀ ਡਿਸਪੈਸਰੀ ਦੇ ਕੋਲ ਗੋਲਗਪੇ ਵਾਲੀ ਰੇਹੜੀ ਤੇ ਔਰਤ ਪਿੰਕੀ ਸੈਂਗਲ ਵਾਸੀ ਭੋਗਪੁਰ ਜੋ ਕੇ ਗੋਲਗਪੇ ਖਾ ਰਹੀ ਸੀ ਅਤੇ ਅਚਾਨਕ ਉਸ ਦੇ ਗਲੇ ਦੇ ਵਿੱਚ ਪਈ ਹੋਈ ਚੈਨੀ ਧੂ ਕੇ ਨੌਜਵਾਨ ਪੈਦਲ ਹੀ ਡੀਟੀ ਰੋਡ ਤੇ ਭੱਜਿਆ ਪਿੰਕੀ ਸੈਗਲ ਨੇ ਦੱਸਿਆ ਕਿ ਜਲੰਦਰ ਤੋ ਕਿਸੇ ਕੰਮ ਤੋਂ ਆ ਰਹੇ ਸਨ ਤਾਂ ਅਚਾਨਕ ਗੋਲੀਗੱਪਿਆਂ ਦੀ ਰੇਹੜੀ ਤੇ ਇਹ ਹਾਦਸਾ ਵਾਪਰਿਆ ਭੋਗਪੁਰ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਭੋਗਪੁਰ ਬਾਜ਼ਾਰਾਂ ਦੇ ਵਿੱਚ ਸਾਵਧਾਨੀ ਦੇ ਨਾਲ ਚੱਲਣ
Author: Gurbhej Singh Anandpuri
ਮੁੱਖ ਸੰਪਾਦਕ