ਚੰਡੀਗੜ੍ਹ : – ਰੋਡ ਰੇਜ ਮਾਮਲੇ ‘ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਟਵੀਟ ਕੀਤਾ ਕਿ ਕੈਪਟਨ ਦੇ ਸਾਹਮਣੇ ਪੀੜਤ ਪਰਿਵਾਰ ਅਤੇ ਸਿੱਧੂ ਵਿਚਾਲੇ ਸਮਝੌਤਾ ਹੋਇਆ ਸੀ। ਪੀੜਤ ਪਰਿਵਾਰ ਨੇ ਇਹ ਵੀ ਮੰਨਿਆ ਸੀ ਕਿ ਨਵਜੋਤ ਸਿੱਧੂ ਨੇ ਉਹਨਾਂ ਦੇ ਪਿਤਾ ਨੂੰ ਛੂਹਿਆ ਵੀ ਨਹੀਂ ਸੀ। ਉਨ੍ਹਾਂ ਅੱਗੇ ਸਵਾਲ ਕੀਤਾ ਕਿ ਕੀ ਕੈਪਟਨ ਨੇ ਸਮਝੌਤੇ ਦੇ ਹਲਫ਼ਨਾਮੇ ‘ਤੇ ਦਸਤਖ਼ਤ ਨਹੀਂ ਕੀਤੇ ਹਨ?
Each one of us has a soul inside which reflects TRUTH , whatsoever we might try to project ourselves to the world. DECEIT,LIES ,HURTING a soul without any fault leads to a very bad karma. We suffer not because of powerful people but because of our own karmas and God’s will. 1/2
— DR NAVJOT SIDHU (@DrDrnavjotsidhu) June 28, 2022
2/2. Capt Amrinder Singh ji,did the victims son confess in your office in front of Navjot and many others that Navjot had not touched his father? Didn’t they sign a affidavit of compromise? Just YES/NO. I will still wish the best for you. @capt_amarinder @PMOIndia @AmitShah
— DR NAVJOT SIDHU (@DrDrnavjotsidhu) June 28, 2022
Author: Gurbhej Singh Anandpuri
ਮੁੱਖ ਸੰਪਾਦਕ