ਕੈਪਟਨ ਸਰਕਾਰ ਦਾ ਵੈਕਸੀਨ ਘੁਟਾਲੇ ਤੋਂ ਬਾਅਦ ਹੁਣ ਫ਼ਤਿਹ ਕਿੱਟ ਘੁਟਾਲਾ ਹੋਇਆ ਬੇਨਕਾਬ :- ਆਪ ਕਪੂਰਥਲਾ

40 Views ਕਪੂਰਥਲਾ 8 (ਨਜ਼ਰਾਨਾ ਨਿਊਜ਼ ਨੈੱਟਵਰਕ) ਆਪ ਕਪੂਰਥਲਾ ਨੇ ਕੈਪਟਨ ਸਰਕਾਰ ਦੇ ਕਾਂਗਰਸ ਰਾਜ ਵਿਚ ਹੋ ਰਹੇ ਘਪਲਿਆਂ ਨੂੰ ਜੱਗ ਜ਼ਾਹਿਰ ਕਰਦਿਆਂ ਹੋਇਆ ਪ੍ਰੈੱਸ ਨੂੰ ਸੰਬੋਧਨ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਪਹਿਲਾਂ ਵੈਕਸੀਨ ਘੁਟਾਲੇ ਤੋਂ ਬਾਅਦ ਫਤਿਹ ਕਿੱਟਾਂ ਦੇ ਘੁਟਾਲੇ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ 837.76 ਪੈਸੇ ਤੇ ਫ਼ਤਿਹ ਕੀਟਾਂ…

ਮੈਂ ਸਿੱਖ ਹਾਂ ਨਵੇਂ ਜ਼ਮਾਨੇ ਦਾ…
| | |

ਮੈਂ ਸਿੱਖ ਹਾਂ ਨਵੇਂ ਜ਼ਮਾਨੇ ਦਾ…

46 Viewsਮੈਂ ਸਿੱਖ ਹਾਂ ਨਵੇਂ ਜਮਾਨੇ ਦਾ, ਤੇ ਜਾਨ ਲੁਕਾਉਂਦਾ ਫਿਰਦਾ ਹਾਂਜੀਹਦੇ ਚੋਂ ਪੈਦਾ ਹੋਇਆ ਉਹ, ਕਿਰਪਾਨ ਲੁਕਾਉਂਦਾ ਫਿਰਦਾ ਹਾਂ ਬੇਕਦਰਿਆਂ ਦੇ ਨਾਲ ਰਹਿ ਰਹਿ ਕੇ, ਸਿੱਖੀ ਦੀ ਕਦਰ ਭੁਲਾ ਬੈਠਾ,ਜੋ ਬਖਸ਼ੀ ਕਲਗੀਆਂ ਵਾਲੇ ਨੇ, ਉਹ ਸ਼ਾਨ ਲੁਕਾਉਂਦਾ ਫਿਰਦਾ ਹਾਂ। ਇਨਸਾਫ਼ ਦੇ ਕਾਤਲ ਲੋਕਾਂ ਤੋਂ, ਨਿੱਤ ਫੋਕੀ ਵਾਹ ਵਾਹ ਸੁਣ ਸੁਣ ਕੇ,ਗੁਰੂਆਂ ਦਾ ਦਿੱਤਾ ਸਿੱਖ…