ਜਗਿ ਜੀਵਨੁ ਐਸਾ…..

24 Viewsਚੀਨ ਵਿਚ ਪੈਦਾ ਹੋਇਆ ਇਕ ਫ਼ਕੀਰ ਸੀ ਚਵਾਂਗ ਤਜੁ… ਲੋਕਾਂ ਨੇ ਉਸਨੂੰ ਸਦਾ ਹੱਸਦਿਆਂ ਹੀ ਵੇਖਿਆ ਸੀ, ਕਦੇ ਉਦਾਸ ਨਹੀਂ ਵੇਖਿਆ ਸੀ। ਇਕ ਦਿਨ ਸਵੇਰੇ ਉੱਠਿਆ ਅਤੇ ਉਦਾਸ ਬੈਠ ਗਿਆ ਝੌਂਪੜੀ ਦੇ ਬਾਹਰ! ਉਸ ਦੇ ਦੋਸਤ ਆਏ, ਉਸ ਦੇ ਚੇਲੇ ਆਏ ਅਤੇ ਪੁੱਛਣ ਲੱਗੇ, ਤੁਹਾਨੂੰ ਕਦੇ ਉਦਾਸ ਨਹੀਂ ਵੇਖਿਆ। ਚਾਹੇ ਅਸਮਾਨ ਵਿੱਚ ਕਿੰਨਾ ਹੀ…

ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਰੀਬ ਸੱਠ ਏਕੜ ਫ਼ਸਲ ਹੋਈ ਖ਼ਰਾਬ

35 Viewsਕਰਤਾਰਪੁਰ 1 ਅਗਸਤ (ਭੁਪਿੰਦਰ ਸਿੰਘ ਮਾਹੀ) ਪਿਛਲੇ ਕੁੱਝ ਦਿਨਾਂ ਵਿੱਚ ਪਈ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਉੱਥੇ ਹੀ ਇਹ ਬਰਸਾਤ ਆਫ਼ਤ ਦੇ ਰੂਪ ਵਿੱਚ ਵੀ ਨਜ਼ਰ ਆਈ। ਪਿੰਡ ਫ਼ਤਿਹ ਜਲਾਲ ਵਿਚ ਇਸ ਆਫ਼ਤੀ ਬਰਸਾਤ ਦੇ ਪਾਣੀ ਕਾਰਨ ਕਈ ਏਕੜ ਖੜ੍ਹੀ ਝੋਨੇ ਦੀ ਫ਼ਸਲ ਬਰਬਾਦ ਹੋਣ ਕੰਢੇ ਹੈ। ਇਸ ਬਰਸਾਤੀ ਪਾਣੀ…

ਮਾਸਟਰ ਸਲੀਮ ਵੱਲੋਂ ਕਰਤਾਰਪੁਰ ਪੁੱਜਣ ਤੇ ਦਿਲਜਾਨ ਨੂੰ ਕੀਤਾ ਗਿਆ ਯਾਦ

28 Viewsਸ਼ੀਤਲਾ ਮਾਤਾ ਭਜਨ ਮੰਡਲੀ ਵੱਲੋਂ 37 ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਕਰਤਾਰਪੁਰ 1 ਅਗਸਤ (ਭੁਪਿੰਦਰ ਸਿੰਘ ਮਾਹੀ): ਮਾਤਾ ਸ਼ੀਤਲਾ ਭਜਨ ਮੰਡਲੀ ਕਰਤਾਰਪੁਰ ਦੀ ਵੱਲੋਂ ਮਾਤਾ ਸ਼ੀਤਲਾ ਮੰਦਰ ਵਿੱਚ 37 ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮਾਂ ਭਗਵਤੀ ਦਾ ਖੂਬਸੂਰਤ ਦਰਬਾਰ ਖਿੱਚ ਦਾ ਕੇੰਦਰ ਸੀ। ਜਿਸ ਜਾਗਰਣ ਵਿੱਚ ਮਹੰਤ ਭਗਤ…

ਕਰਤਾਰਪੁਰ ਵਿੱਚ ਬੜੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

31 Views ਕਰਤਾਰਪੁਰ 1 ਅਗਸਤ (ਭੁਪਿੰਦਰ ਸਿੰਘ ਮਾਹੀ): ਸਾਉਣ ਮਹੀਨੇ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਮੁਹੱਲਾ ਭਾਈ ਭਾਰਾ ਵੱਲੋਂ ਅੱਜ ਕਰਤਾਰਪੁਰ ਵਿੱਚ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ। ਜਿਸ ਦੇ ਚਲਦਿਆਂ ਨਵੀਆਂ ਸੱਜ ਵਿਆਹੀਆਂ ਆਪਣੇ ਪੇਕੇ ਘਰ ਆਉਣ ਤੇ ਸਥਾਨਕ ਜੱਸੇ ਦੇ ਤਲਾਬ ਤੇ ਰੱਖੇ ਗਏ ਪ੍ਰੋਗਰਾਮ ਵਿੱਚ ਪਹੁੰਚੀਆਂ ਤਾਂ ਉੱਥੇ ਚੱਲ…