ਮਾਮਲਾ ਪਚਰੰਗਾ ਅਤੇ ਭਾਖਣੀਆਣਾ ‘ਚ ਨਾਜਾਇਜ਼ ਕਾਲੋਨੀਆੰ ਦਾ :-ਭ੍ਰਿਸ਼ਟਾਚਾਰ ਸਿਰਫ ਪੁੱਡਾ ‘ਚ ਹੀ ਨਹੀਂ SSP ‘ਤੇ ਤਹਿਸੀਲ ਦਫਤਰ ‘ਚ ਵੀ !

36 Viewsਨਾਜਾਈਜ਼ ਕਾਲੋਨੀਆੰ ਦੀ ਲਿਸਟ SSP ਦਫਤਰ ਪਈ ਪਰ ਪਰਚੇ ਦਰਜ ਨਹੀਂ ਹੋ ਰਹੇ- ਪੁੱਡਾ ਕਰਮਚਾਰੀ ਜਲਦ ਇਕ ਰਿਮਾੲੀਂਡਰ ਜਾਰੀ ਕੀਤਾ ਜਾਵੇਗਾ ਐਸ.ਐਸ.ਪੀ. ਦਫਤਰ ਨੂੰ- CA ਕਰਨੇਸ਼ ਸ਼ਰਮਾ ਜਲੰਧਰ, 3 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ )-ਪੁੱਡਾ ਦੇ ਜਲੰਧਰ ਵਿੰਗ (ਜੇਡੀਏ) ਦੇ ਮੁਲਾਜ਼ਮਾਂ ਅਤੇ ਅਧਿਕਾਰੀਆੰ ਦੀ ਮਿਲੀਭੁਗਤ ਦੇ ਨਾਲ ਪਿੰਡ ਪਚਰੰਗਾ ਅਤੇ ਭਾਖਣੀਆਣਾ ਵਿਖੇ ਦੋ ਵੱਡੀਆੰ ਕਾਲੋਨੀਆੰ…

ਜਲੰਧਰ ‘ਚ 2 ਨਾਜਾਇਜ਼ ਕਾਲੋਨੀਆਂ ‘ਤੇ 8 ਦੁਕਾਨਾਂ ‘ਤੇ ਡਿੱਚ ਚਲਾਕੇ ਕੀਤਾ ਤਹਿਸ-ਨਹਿਸ

33 Viewsਜਲੰਧਰ ਨਗਰ ਨਿਗਮ ਨੇ ਵਿਧਾਇਕ ਸੁਸ਼ੀਲ ਰਿੰਕੂ ਦੇ ਵੈਸਟ ਹਲਕੇ ‘ਚ ਦੋ ਨਾਜਾਇਜ਼ ਕਾਲੋਨੀਆਂ ਅਤੇ 8 ਦੁਕਾਨਾਂ ‘ਤੇ ਡਿੱਚ ਚਲਾਈ ਤੇ ਉਨ੍ਹਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਨਿਗਮ ਦੀ ਬਿਲਡਿੰਗ ਬ੍ਾਂਚ ਨੇ ਬੁੱਧਵਾਰ ਸਵੇਰੇ ਲਗਭਗ ਸਾਢੇ 5 ਵਜੇ ਘਾਹ ਮੰਡੀ ਦੀਆਂ ਨਾਜਾਇਜ਼ ਤੌਰ ‘ਤੇ ਉਸਾਰੀਆਂ ਜਾ ਰਹੀਆਂ 8 ਦੁਕਾਨਾਂ ਨੂੰ ਡਿੱਚ ਚਲਾ ਕੇ ਢਾਹ ਦਿੱਤਾ,…

ਨਮ ਅੱਖਾਂ ਨਾਲ ਦਿੱਤੀ ਪੱਤਰਕਾਰ ਕੁਲਵਿੰਦਰ ਸਿੰਘ ਮੋਹਟਾ ਨੂੰ ਅੰਤਿਮ ਵਿਦਾਇਗੀ

28 Viewsਭੁਲੱਥ, 4 ਅਗਸਤ (ਕੰਨੂੰ ਭੁਲੱਥ)ਅੱਜ ਮਿਤੀ 4-8-2021 ਨੂੰ ਹਲਕੇ ਵਿੱਚ ਸਨਾਟਾ ਛਾ ਗਿਆ ਜਦੋਂ ਪਤਾ ਲੱਗਾ ਕਿ ਸੀਨੀਅਰ ਅਤੇ ਸੂਝਵਾਨ ਪੱਤਰਕਾਰ ਸ ਕੁਲਵਿੰਦਰ ਸਿੰਘ ਮੋਹਟਾ ਜੀ ਦੀ ਅਚਾਨਕ ਮੌਤ ਹੋ ਗਈ। ਮੋਹਟਾ ਜੀ ਇਕ ਵਧੀਆ ਇਨਸਾਨ ਸਨ ਅਤੇ ਉਹਨਾ ਨੇ B.A.(M.A) Economics ਕੀਤੀ ਹੋਈ ਸੀ। ਤੇ ਉਹ ਇਕ ਸੂਝਵਾਨ ਪੱਤਰਕਾਰ ਸਨ । ਉਹਨਾਂ ਨੂੰ…

“ਤੀਆਂ ਦਾ ਮੇਲਾ 2021” ਵਿੱਚ ਪ੍ਰਭ ਰੰਧਾਵਾ ਬਣੀ ਤੀਆਂ ਦੀ ਰਾਣੀ

96 Views ਅੰਮ੍ਰਿਤਸਰ 3 ਅਗਸਤ (ਭੁਪਿੰਦਰ ਸਿੰਘ ਮਾਹੀ): ਸਾਵਨ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਪੰਜਾਬ ਦੇ ਪਿੰਡ ਪਿੰਡ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਿਸ ਦੇ ਚਲਦਿਆਂ ਇੰਟਰਨੈਸ਼ਨਲ ਗਿੱਧਾ ਕੋਚ ਅਨੂ ਦੀਪ ਕੌਰ ਲਹਿਲ ਤੇਨੈਸਨਲ ਅਤੇ ਇੰਟਰਵਰਸਿਟੀ ਵਿਜੇਤਾ, ਗਿੱਧਿਆਂ ਦੀ ਰਾਣੀ ਕਵਲੀਨ ਕੌਰ ਭਿੰਡਰ ਵੱਲੋਂ “ਤੀਆਂ ਦਾ ਮੇਲਾ 2021” ਰਾਜ ਕਾਊਂਟੀਨੈਂਟਲ ਅੰਮ੍ਰਿਤਸਰ ਵਿਖੇ ਆਯੋਜਿਤ…

2010 ਦੇ ਮਹਿਲਾ ਹਾਕੀ ਵਰਲਡ ਕੱਪ ਚ, 7 ਗੋਲ ਕਰਨ ਵਾਲੀ”ਰਾਣੀ ਰਾਮਪਾਲ”

27 Views2010 ਦੇ ਮਹਿਲਾ ਹਾਕੀ ਵਰਲਡ ਕੱਪ ਚ, ਭਾਰਤ ਦੀ 15 ਸਾਲਾਂ ਦੀ ਇੱਕ ਕੁੜੀ, ਆਪਣੀ ਅਸਾਧਾਰਨ ਖੇਡ ਨਾਲ, 7 ਗੋਲ ਕਰਕੇ , ਪੂਰੀ ਦੁਨੀਆ ਚ ਛਾ ਜਾਂਦੀ ਏ, 2013 ਵਰਲਡ ਕੱਪ ਚ ਪਲੇਅਰ ਆਫ ਦਾ ਟੂਰਨਾਮੈਂਟ ਬਣ , ਦੇਸ਼ ਲਈ ਵੱਡਾ ਨਾਮ ਬਣ ਜਾਂਦੀ ਹੈ, ਜਿਸਨੂੰ ‘ਪਦਮ ਸ਼੍ਰੀ’ ਵਰਗਾ ਰਾਸ਼ਟਰੀ ਅਵਾਰਡ ਮਿਲਦਾ ਏ, ਜੋ…

ਸਿਰਫ ਇੱਕ ਗੇੰਦ ਨਾਲ ਜਹਾਜ਼ ਅਗਵਾ ਕਰਨ ਵਾਲਾ ਸੂਰਮਾ

85 Views4 ਅਗਸਤ 1982 ਦਾ ਸਿਖ ਇਤਿਹਾਸਕੌਮੀ ਹੀਰੋ, “ਬਾਬਾ ਗੁਰਬਖਸ਼ ਸਿੰਘ ਹਾਈ ਜੈਕਰ” ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੀ ਲਾਲਾ ਜਗਤ ਨਰੈਣ ਕਤਲ ਕਾਂਡ ਵਿੱਚ ਹੋਈ ਨਜਾਇਜ ਗ੍ਰਿਫਤਾਰੀ ਵਿਰੁੱਧ 20 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਅਤੇ ਸਾਥੀਆਂ ਵਲੋਂ ਜਹਾਜ ਅਗਵਾਕਾਰੀ ਦੀ ਸ਼ੁਰੂਆਤ ਕੀਤੀ। ਇਸ ਪਿੱਛੋ ਸਰਕਾਰ ਨੇ ਇਸ ਅਗਵਾਕਾਰ ਕਾਂਡ ਨੂੰ ਗਾਤਰੇ ਵਾਲੀ…

ਉਲੰਪਿਕ ਦਾ ਇੱਕ ਅਲੌਕਿਕ ਨਜ਼ਾਰਾ

29 Viewsਅੱਜ ਸੇਵੇਰੇ ਓਲੰਪਿਕ ਖੇਡਾਂ ਦੇਖਣ ਦਾ ਵੱਖਰਾ ਹੀ ਮਜ਼ਾ ਆਇਆ।ਟੋਕੀਉ ਦੇ ਓਲੰਪਿਕ ਸਟੇਡੀਅਮ ਚ ਅੱਜ ਇੱਕ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਆਪ ਮੁਹਾਰੇ ਅੱਖਾਂ ਚੋਂ ਪਾਣੀ ਵਹਿ ਤੁਰਿਆ…ਅਤੇ ਟੋਕੀਉ ਦੇ ਓਲੰਪਿਕ ਸਟੇਡੀਅਮ ਚ ਬੈਠੇ ਕਈ ਸਾਰੇ ਲੋਕ ਵੀ ਅੱਖਾਂ ਪੂੰਝਦੇ ਦੇਖੇ ਗਏ।ਹੋਇਆ ਇਹ ਕੇ ਕਤਰ ਦੇਸ਼ ਦਾ ਉੱਚੀ ਛਾਲ ਲਾਉਣ ਵਾਲਾ ਖਿਡਾਰੀ “ਮੁਤਾਜ਼…