| |

ਤਲਵੰਡੀ ਸਾਬੋ ਦੀ ਹੇੈਰਾਨੀਜਨਕ ਘਟਨਾ “ਟੂਣਾ ਨਾ ਮੰਨਣ ਤੇ ਪਿੰਡ ਵਾਸੀਆਂ ਨੇ ਗੁਰਸਿੱਖ ਪਰਿਵਾਰ ਦਾ ਕੀਤਾ ਬਾਈਕਾਟ

35 Views ਤਲਵੰਡੀ ਸਾਬੋ 17 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਪਿੰਡ ਵਾਸੀਆਂ ਵੱਲੋ ਮੁੱਝਾਂ ਨੂੰ ਹੋਈ ਮੂੰਹ ਖੁਰ ਦੀ ਬਿਮਾਰੀ ਦੂਰ ਕਰਨ ਲਈ ਕਰਵਾਏ ਧਾਗੇ (ਟੂਣੇ) ਨੂੰ ਨਾ ਮੰਨਣ ’ਤੇ ਪਿੰਡ ਦੇ ਇਕ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਗੁਰਸਿੱਖ ਪਰਿਵਾਰ ਨੇ ਮਾਮਲੇ…

|

ਸੁਖਬੀਰ ਕਰਨਗੇ 100 ਦਿਨਾਂ ਵਿੱਚ 100 ਹਲਕਿਆਂ ਦੀ ਯਾਤਰਾ

30 Views ਚੰਡੀਗੜ੍ਹ 17 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਕੱਲ੍ਹ ਜ਼ੀਰਾ ਤੋਂ ਸ਼ੁਰੂ ਕਰ ਕੇ 100 ਦਿਨਾਂ ਵਿਚ 100 ਹਲਕਿਆਂ ਦੀ ਯਾਤਰਾ ਕਰਨਗੇ ਤੇ ਭ੍ਰਿਸ਼ਟ ਤੇ ਘੁਟਾਲਿਆਂ ਵਾਲੀ ਕਾਂਗਰਸ ਸਰਕਾਰ ਨੂੰ ਬੇਨਕਾਬ ਕਰਨਗੇ ਅਤੇ ਉਨ੍ਹਾਂ ਕਾਂਗਰਸ ਸਰਕਾਰ ਦੇ ਨਾਲ ਨਾਲ ਆਮ ਆਦਮੀ…

|

ਮਾਤਾ ਚਿੰਤਪੁਰਨੀ ਲੰਗਰ ਕਮੇਟੀ ਛਤਰੀ ਵਾਲਾ ਮੋੜ ਵੱਲੋਂ ਕਰਤਾਰਪੁਰ ਵਿੱਚ ਲਗਾਇਆ ਲੰਗਰ

58 Views ਕਰਤਾਰਪੁਰ 17 ਅਗਸਤ (ਭੁਪਿੰਦਰ ਸਿੰਘ ਮਾਹੀ): ਮਾਤਾ ਚਿੰਤਪੁਰਨੀ ਲੰਗਰ ਕਮੇਟੀ ਛੱਤਰੀ ਵਾਲਾ ਮੋੜ ਵੱਲੋਂ ਹਰ ਸਾਲ ਹਿਮਾਚਲ ਪ੍ਰਦੇਸ਼ ਵਿੱਚ ਸਾਵਨ ਦੇ ਮਹੀਨੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਜਾਂਦਾ ਹੈ ਪਰ ਇਸ ਸਾਲ ਵੀ ਪਿਛਲੇ ਸਾਲ ਵਾਂਗ ਕੋਰੋਨਾ ਦੀਆਂ ਗਾਈਡਲਾਈਨਜ਼ ਕਰਕੇ ਲੰਗਰ ਲਗਾਉਣ ਦੀ ਪ੍ਰਵਾਨਗੀ ਨਾ ਮਿਲਣ ਕਰਕੇ ਇਸ ਵਾਰ ਅਮਰਜੀਤ ਸਿੰਘ ਭੰਵਰਾ ਦੀ ਜੀ….

| |

ਜਨਰਲ ਸਕੱਤਰ ਬਣਨ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ !

31 Views ਜਲੰਧਰ 17 ਅਗਸਤ (ਬਿਊਰੋ ਰਿਪੋਰਟ) ਵੱਡੀ ਜ਼ਿੰਮੇਵਾਰੀ ਮਿਲੀ ਹੈ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਇਹ ਕਹਿਣਾ ਹੈ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਹੈ ਕਿ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਮੈਂ ਕੋਸ਼ਿਸ਼…

ਸ਼ਹੀਦੀ ਜੋੜ ਮੇਲਾ ਮਨਾਇਆ

25 Views ਭੋਗਪੁਰ 17 ਅਗਸਤ ( ਸੁੱਖਵਿੰਦਰ ਜੰਡੀਰ ) ਗੁਰਦੁਆਰਾ  ਸ਼ਹੀਦ ਬਾਬਾ ਕਸ਼ਮੀਰ ਸਿੰਘ  ਪਿੰਡ ਦਰਾਮਾਂ  ਵਿਖੇ ਸ਼ਹੀਦੀ ਜੋੜ ਮੇਲਾ ਮਨਇਆ ਗਿਆ  ਸ੍ਰੀ ਅਖੰਡ ਪਾਠ ਸਾਹਿਬ ਲੜੀ ਦੇ ਭੋਗ ਉਪਰੰਤ  ਕੀਰਤਨ ਦਰਬਾਰ ਸਜਾਏ ਗਏ ਸੰਗਤਾਂ ਭਾਰੀ ਗਿਣਤੀ ਵਿੱਚ ਇਕੱਤਰ ਹੋਈਆਂ,  ਵੱਖ ਵੱਖ  ਰਾਗੀ ਸਿੰਘਾਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ   ਕੀਰਤਨ  ਰਾਹੀਂ ਨਿਹਾਲ ਕੀਤਾ,  ਇਸ ਮੌਕੇ…

| |

ਰਮਸਾ ਲੈਬ ਅਟੈਡੈਂਟਾਂ ਨੂੰ ਸਿੱਖਿਆ ਵਿਭਾਗ ‘ਚ ਜਲਦ ਰੈਗੂਲਰ ਕਰੇ ਸਰਕਾਰ ।

26 Views ਸੁਲਤਾਨਪੁਰ ਲੋਧੀ 17 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਮਿਤੀ 16.08.2021 ਨੂੰ ਸੁਲਤਾਨਪੁਰ ਲੋਧੀ ਵਿੱਚ ਲੈਬ ਅਟੈਂਡੈਂਟਾਂ ਦੀ ਇੱਕ ਮੀਟਿੰਗ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਟੇਡੀਅਮ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਵਿੰਦਰ ਸਿੰਘ ਅੱਲੂਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਪਿਛਲੇ ਲੰਮੇ ਸਮੇਂ ਤੋਂ ਲੈਬ ਅਟੈਂਡੈਂਟ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ…

|

ਜ਼ਿਲ੍ਹਾ ਪ੍ਰਧਾਨ ਨੇ ਆਪ ਵਲੰਟੀਅਰਜ਼ ਨੂੰ ਜ਼ਾਬਤੇ ਚ ਰਹਿਣ ਦੀ ਕੀਤੀ ਅਪੀਲ

24 Views ! ਕਪੂਰਥਲਾ 17 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ ) ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਅਤੇ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੁਲੱਥ ,ਫਗਵਾੜਾ ਅਤੇ ਕਪੂਰਥਲਾ ਵਿੱਚ ਵਿੱਚ ਕਾਫੀ ਬੇਨਿਯਮੀਆਂ ਦੇਖਣ ਨੂੰ ਮਿਲ ਰਹੀਆਂ ਹਨ ਵਿਧਾਨ ਸਭਾ ਹਲਕਿਆਂ ਵਿੱਚ ਕਈ ਪਾਰਟੀ ਆਗੂ ਅਤੇ ਵਲੰਟੀਅਰਜ਼ ਨੇ ਆਪਣੇ ਆਪ…

|

ਆਸ਼ੀਰਵਾਦ ਹੈਲਥ ਕਲੀਨਿਕ ਵੱਲੋਂ ਲਗਾਇਆ ਮੁਫ਼ਤ ਚੈਕਅੱਪ ਕੈਂਪ

108 Views ਕਰਤਾਰਪੁਰ 17 ਅਗਸਤ (ਭੁਪਿੰਦਰ ਸਿੰਘ ਮਾਹੀ): ਆਸ਼ੀਰਵਾਦ ਹੈਲਥ ਕਲੀਨਿਕ, ਨਸੀਬੂ ਚੌਂਕ ਕਰਤਾਰਪੁਰ ਵਿਖੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ: ਕਰਤਾਰਪੁਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾਕਟਰ ਸ਼ੀਵੀਕਾ ਅਗਰਵਾਲ ਵੱਲੋਂ ਮਰੀਜਾਂ ਦਾ ਚੈਕਅੱਪ ਕਰਕੇ ਉਹਨਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੈਡੀਕਲ ਕੈਂਪ ਦੋਰਾਨ ਕਰੀਬ 50 ਮਰੀਜਾਂ…

| |

ਖਿਡਾਰੀਆਂ ਦੀ ਜੋੜੀ ਨਵਜੋਤ ਸਿੰਘ ਤੇ ਪਰਗਟ ਸਿੰਘ :-ਪ੍ਰਿੰ. ਸਰਵਣ ਸਿੰਘ

44 Views ਖੇਡਾਂ ਖਿਡਾਰੀਆਂ ਬਾਰੇ ਲਿਖਣਾ ਮੇਰਾ ਸ਼ੌਕ ਹੈ। ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਐ ਖੇਡਾਂ ਖਿਡਾਰੀਆਂ ਬਾਰੇ ਲਿਖਦੇ ਨੂੰ। ਸਿਆਸੀ ਨੇਤਾਵਾਂ ਨਾਲ ਮੇਰਾ ਕੋਈ ਲਾਗਾ ਦੇਗਾ ਨਹੀਂ। ਖ਼ੁਸ਼ਾਮਦ ਨਾ ਕਦੇ ਕੀਤੀ ਹੈ ਨਾ ਕਰਨੀ ਹੈ ਪਰ ਬਣਦੀ ਪਰਸੰਸਾ ਕੀਤੇ ਬਿਨਾਂ ਰਿਹਾ ਵੀ ਨਹੀਂ ਜਾਂਦਾ। ਸੰਸਕ੍ਰਿਤ ਦੇ ਇਕ ਸ਼ਲੋਕ ਦਾ ਅਰਥ ਹੈ: ਕਾਦਰ ਨੇ…