ਐਸ.ਸੀ ਕਮਿਸ਼ਨ ਦੇ ਮੈਂਬਰ ਵਲੋਂ ਭੁਲੱਥ ਦਾ ਦੌਰਾ
| |

ਐਸ.ਸੀ ਕਮਿਸ਼ਨ ਦੇ ਮੈਂਬਰ ਵਲੋਂ ਭੁਲੱਥ ਦਾ ਦੌਰਾ

35 Viewsਭੁਲੱਥ 24ਅਗਸਤ ( ਕੰਨੂੰ ‌ਭੁਲੱਥ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਵਲੋਂ ਅੱਜ ਭੁਲੱਥ ਵਿਖੇ ਜਾ ਕੇ ਪਿੰਡ ਅਵਾਣ ਭੀਖੇ ਸ਼ਾਹ ਵਿਖੇ ਝੱਪੜ ਦੀ ਸਮੱਸਿਆ ਸਬੰਧੀ ਸ਼ਿਕਾਇਤ ਬਾਰੇ ਸੁਣਵਾਈ ਕੀਤੀ ਗਈ। ਉਨਾਂ ਪਿੰਡ ਦੀ ਸਰਪੰਚ ਵਲੋਂ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਸਬੰਧਿਤ ਧਿਰਾਂ ਨੂੰ ਸੁਣਿਆ ਅਤੇ…

ਜਲੰਧਰ ‘ਚ ਅੱਜ ਵੀ ਕਿਸਾਨਾਂ ਦਾ ਧਰਨਾ ਜਾਰੀ, ਮੁੱਖ ਮੰਤਰੀ ਅੱਜ ਕਰ ਸਕਦੇ ਕੋਈ ਐਲਾਨ ਜਲੰਧਰ
| | |

ਜਲੰਧਰ ‘ਚ ਅੱਜ ਵੀ ਕਿਸਾਨਾਂ ਦਾ ਧਰਨਾ ਜਾਰੀ, ਮੁੱਖ ਮੰਤਰੀ ਅੱਜ ਕਰ ਸਕਦੇ ਕੋਈ ਐਲਾਨ ਜਲੰਧਰ

64 Viewsਪੰਜਾਬ ਦੇ ਵੱਖ -ਵੱਖ ਖੇਤਰਾਂ ਦੇ ਗੰਨਾ ਕਿਸਾਨ 20 ਅਗੱਸਤ 2021 ਤੋਂ ਅਣਮਿੱਥੇ ਸਮੇਂ ਲਈ ਧਰਨੇ ‘ਤੇ ਹਨ, ਜੋ ਕਿ ਜਲੰਧਰ, ਰਾਸ਼ਟਰੀ ਰਾਜ ਮਾਰਗ ‘ਤੇ, ਧਨੋਵਾਲੀ ਨੇੜੇ ਹੈ। ਰੋਸ ਪ੍ਰਦਰਸ਼ਨ ਅੱਜ ਚੌਥੇ ਦਿਨ ਵਿਚ ਦਾਖ਼ਲ ਹੋ ਗਿਆ ਹੈ। ਕਿਸਾਨ ਯੂਨੀਅਨ ਦੇ ਨੇਤਾਵਾਂ ਅਤੇ ਗੰਨਾ ਕਮਿਸ਼ਨਰ ਦਫ਼ਤਰ ਦੇ ਨੁਮਾਇੰਦਿਆਂ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵਿਚ…

ਰਾਮਪੁਰ ਦੀ ਰਵੀਦਾਸ ਪੱਤੀ ‘ਚ ਬਦਲੇ ਚੋਣ ਸਮੀਕਰਨ, ‘ਆਪ’ ਨੂੰ ਮਿਲਿਆ ਭਰਵਾਂ ਹੁੰਗਾਰਾ
| |

ਰਾਮਪੁਰ ਦੀ ਰਵੀਦਾਸ ਪੱਤੀ ‘ਚ ਬਦਲੇ ਚੋਣ ਸਮੀਕਰਨ, ‘ਆਪ’ ਨੂੰ ਮਿਲਿਆ ਭਰਵਾਂ ਹੁੰਗਾਰਾ

32 Viewsਦੋਰਾਹਾ, 24 ਅਗਸਤ (ਲਾਲ ਸਿੰਘ ਮਾਂਗਟ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਆਪਣੇ ਕੇਡਰ ਮਜ਼ਬੂਤ ਕਰਨ ਲਈ ਪਿੰਡਾਂ ਅੰਦਰ ਸਰਗਰਮੀਆਂ ਤੇਜ਼ ਕਰ ਰਹੀਆਂ ਹਨ। ਜਿਸ ਦੇ ਮੱਦੇਨਜ਼ਰ ਬੀਤੇ ਦਿਨੀਂ ਹਲਕਾ ਪਾਇਲ ਦੇ ਸਭ ਤੋਂ ਵੱਡੇ ਪਿੰਡ ਰਾਮਪੁਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਆਪ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਨੁੱਕਡ਼ ਮੀਟਿੰਗਾਂ…

ਅੱਜ ਹੋਵੇਗਾ ਨਕੋਦਰ ‘ਚ ਜਥੇਬੰਦੀਆਂ ਦਾ ਵੱਡਾ ਇਕੱਠ
| |

ਅੱਜ ਹੋਵੇਗਾ ਨਕੋਦਰ ‘ਚ ਜਥੇਬੰਦੀਆਂ ਦਾ ਵੱਡਾ ਇਕੱਠ

30 Viewsਨਕੋਦਰ 24 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਪੰਜਾਬੀ ਗਾਇਕ ਗੁਰਦਾਸ ਮਾਨ, ਜਿਸ ਨੂੰ ਪੰਜਾਬੀਆਂ ਨੇ ਤੇ ਖਾਸ ਤੌਰ ਤੇ ਸਿੱਖਾਂ ਨੇ ਮਣਾਂ ਮੂੰਹੀ ਪਿਆਰ ਦਿੱਤਾ,ਪਿਛਲੇ ਥੋੜ੍ਹੇ ਸਮੇਂ ਪੰਜਾਬੀਅਤ ਦਾ ਹੀ ਦੁਸ਼ਮਣ ਬਣ ਬੈਠਾ ਹੈ।ਪਹਿਲਾਂ ਪੰਜਾਬੀ ਮਾਂ ਬੋਲੀ ਦੀ ਸ਼ਾਨ ਦੇ ਖਿਲਾਫ ਅਤੇ ਹੁਣ ਸਾਰੀਆਂ ਹੱਦਾਂ ਪਾਰ ਕਰਕੇ ਸਿੱਖ ਗੁਰੂ ਸਹਿਬਾਨ ਦੀ ਸ਼ਾਨ ਦੇ ਖਿਲਾਫ ਹੀ…