ਗੁਰਦਾਸ ਮਾਨ ਦੇ ਖਿਲਾਫ ਚੰਡੀਗੜ੍ਹ ‘ਚ ਇੱਕ ਹੋਰ ਸ਼ਿਕਾਇਤ ਦਰਜ
| | |

ਗੁਰਦਾਸ ਮਾਨ ਦੇ ਖਿਲਾਫ ਚੰਡੀਗੜ੍ਹ ‘ਚ ਇੱਕ ਹੋਰ ਸ਼ਿਕਾਇਤ ਦਰਜ

52 Viewsਚੰਡੀਗੜ੍ਹ 27 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ)ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਚੰਡੀਗੜ੍ਹ ਵਿਚ, ਅਕਾਲੀ ਯੂਥ ਦੇ ਮੁਖੀ ਅਤੇ ਮੈਂਬਰਾਂ ਨੇ ਸੈਕਟਰ -9 ਪੁਲਸ ਹੈਡਕੁਆਰਟਰ ਵਿਖੇ ਐਸਐਸਪੀ ਕੁਲਦੀਪ ਸਿੰਘ ਚਾਹਲ ਨਾਲ ਮੁਲਾਕਾਤ ਕੀਤੀ ਅਤੇ ਗੁਰਦਾਸ ਮਾਨ ਵਿਰੁੱਧ ਸ਼ਿਕਾਇਤ ਦਿੱਤੀ। ਇਹ ਵੱਖਰੀ ਗੱਲ ਹੈ ਕਿ ਇਸ ਤੋਂ ਪਹਿਲਾਂ ਗੁਰਦਾਸ ਮਾਨ ਪਹਿਲਾਂ…

ਕਾਂਗਰਸੀ MLA ਰਾਜਾ ਵੜਿੰਗ ਨੇ ਗੁਰਦਾਸ ਮਾਨ ‘ਤੇ ਹੋਏ ਪਰਚੇ ਦਾ ਕੀਤਾ ਵਿਰੋਧ, ਦਿੱਤਾ ਵੱਡਾ ਬਿਆਨ
| |

ਕਾਂਗਰਸੀ MLA ਰਾਜਾ ਵੜਿੰਗ ਨੇ ਗੁਰਦਾਸ ਮਾਨ ‘ਤੇ ਹੋਏ ਪਰਚੇ ਦਾ ਕੀਤਾ ਵਿਰੋਧ, ਦਿੱਤਾ ਵੱਡਾ ਬਿਆਨ

60 Viewsਦੇਸ਼ ਪੰਜਾਬ 27 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ ਨਕੋਦਰ ਸਿਟੀ ਥਾਣੇ ‘ਚ ਧਾਰਾ 295-A ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬੀ ਗਾਇਕ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਤਹਿਤ ਪਰਚਾ ਦਰਜ ਕਰਵਾਇਆ ਗਿਆ ਸੀ ਜਿਸ ਦੀ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਸਖ਼ਤ ਨਿੰਦਾ ਕੀਤੀ ਹੈ। ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ…

ਸੰਯੁਕਤ ਕਿਸਾਨ ਮੋਰਚਾ ਵਲੋਂ 25 ਸਤੰਬਰ ਨੂੰ ‘ਭਾਰਤ ਬੰਦ’ ਕਰਨ ਦਾ ਐਲਾਨ
| | | |

ਸੰਯੁਕਤ ਕਿਸਾਨ ਮੋਰਚਾ ਵਲੋਂ 25 ਸਤੰਬਰ ਨੂੰ ‘ਭਾਰਤ ਬੰਦ’ ਕਰਨ ਦਾ ਐਲਾਨ

69 Viewsਸੰਯੁਕਤ ਕਿਸਾਨ ਮੋਰਚਾ (ਨਜ਼ਰਾਨਾ ਨਿਊਜ਼ ਨੈੱਟਵਰਕ ) ਨੇ ਸ਼ੁੱਕਰਵਾਰ ਨੂੰ 25 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਮੋਰਚੇ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਪਿਛਲੇ ਸਾਲ ਨਵੰਬਰ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤੀ ਅਤੇ ਵਿਸਥਾਰ ਦੇਣਾ ਹੈ। ਦਿੱਲੀ ਦੀ ਸਿੰਘੂ ਸਰਹੱਦ ‘ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ.ਕੇ.ਐੱਮ….

ਕਾਨਵੈਂਟ ਸਕੂਲ
|

ਕਾਨਵੈਂਟ ਸਕੂਲ

54 Views ਕਾਨਵੇਂਟ ਸ਼ਬਦ ‘ਤੇ ਮਾਣ ਨਾ ਕਰੋ, ਸੱਚਾਈ ਨੂੰ ਸਮਝੋ. ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸ਼ਬਦ ਕਿੱਥੋਂ ਆਇਆ ਹੈ, ਇਸ ਲਈ ਆਓ ਆਪਾਂ ਚਾਨਣ ਪਾਵਾਂ. ???????????? #ਬ੍ਰਿਟੇਨ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਲਈ ਇੱਕ ਕਾਨੂੰਨ ਸੀ * ਇੱਕ ਮੁੰਡੇ ਅਤੇ ਕੁੜੀ ਨੂੰ ਬਿਨਾਂ ਕਿਸੇ ਵਿਆਹੁਤਾ ਰਿਸ਼ਤੇ ਦੇ ਇਕੱਠੇ ਰਹਿਣਾ ਚਾਹੀਦਾ ਹੈ….

ਮਾਧੋਪੁਰ ਤੋਂ ਅਰਬਾਂ ਦੀ 16 ਕਿਲੋ ਹੈਰੋਇਨ ਬਰਾਮਦ
|

ਮਾਧੋਪੁਰ ਤੋਂ ਅਰਬਾਂ ਦੀ 16 ਕਿਲੋ ਹੈਰੋਇਨ ਬਰਾਮਦ

47 Viewsਸ਼ਾਹਪੁਰ ਕੱੰਢੀ  27 ਅਗਸਤ ( ਸੁੱਖਵਿੰਦਰ ਜੰਡੀਰ )  ਸ਼ਾਹਪੁਰ ਕੰਡੀ ਨਜ਼ਦੀਕ ਮਾਧੋਪੁਰ ਤੋਂ  ਪੁਲਿਸ ਨੇ  16 ਕਿੱਲੋ  ਹੈਰੋਇਨ ਬਰਾਮਦ ਕੀਤੀ ਹੈ,  ਗੁਲਨੀਤ ਸਿੰਘ ਖੁਰਾਨਾ ਦੇ ਸਮੇਤ ਟੀਮ ਵੱਲੋਂ  ਮਾਧੋਪੁਰ ਦੇ ਅੰਮ੍ਰਿਤਸਰ ਨਿਵਾਸੀ  ਨੂੰ 16 ਕਿੱਲੋ  ਹੈਰੋਇਨ   ਜੋ ਕਿ ਕਰੋੜਾਂ ਰੁਪਏ ਦੀ ਕੀਮਤ ਹੈ ਨੂੰ ਗ੍ਰਿਫਤਾਰ ਕੀਤਾ ਗਿਆ ਹੈ,  ਡੀ ਜੀ ਪੀ ਦਿਨਕਰ ਗੁਪਤਾ ਵੱਲੋਂ…

ਨਗਰ ਕੌਂਸਲ ਭੋਗਪੁਰ ਨੇ  ਛੱਪੜਾਂ ਦੀ ਕਰਵਾਈ ਸਫ਼ਾਈ 
|

ਨਗਰ ਕੌਂਸਲ ਭੋਗਪੁਰ ਨੇ  ਛੱਪੜਾਂ ਦੀ ਕਰਵਾਈ ਸਫ਼ਾਈ 

61 Views  ਚੋਲਾਂਗ  27 ਅਗਸਤ (ਹਰਨਾਮ ਸਿੰਘ ਮਿਨਹਾਸ)ਨਗਰ ਕੌਂਸਲ ਭੋਗਪੁਰ ਵਲੋਂ  ਸ਼੍ਰੀ ਮਤੀ ਮੰਜੂ ਅਗਰਵਾਲ ਪ੍ਰਧਾਨ ਅਤੇ ਰਾਮ ਜੀਤ ਕਾਰਜ ਸਾਧਕ ਅਫਸਰ ਦੀ ਅਗਵਾਈ ਹੇਠ ਪਿੰਡ ਡੱਲੀ ਦੇ ਛੱਪੜਾਂ ਦੀ ਸਫ਼ਾਈ ਕਰਵਾਈ ਗਈ,  ਬਰਸਾਤ ਦਾ ਮੌਸਮ ਹੋਣ ਕਰਕੇ ਇਹ  ਛੱਪੜਾਂ  ਦੀ ਸਫ਼ਾਈ ਕਰਵਾਈ ਗਈ ਹੈ,  ਕਿਉਂ   ਇਸ ਗੰਦੇ ਪਾਣੀ ਦੇ ਛੱਪੜ ਬਰਸਾਤ ਹੋਣ ਕਰਕੇ ਓਵਰ…

ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮੁਲਾਜ਼ਮਾਂ ਨੇ  ਪੰਜਾਬ ਸਰਕਾਰ ਦੀ  2020 ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ 
| |

ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਮੁਲਾਜ਼ਮਾਂ ਨੇ  ਪੰਜਾਬ ਸਰਕਾਰ ਦੀ  2020 ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ 

52 Views   ਸ਼ਾਹਪੁਰ ਕੰਢੀ 27 ਅਗਸਤ ( ਸੁੱਖਵਿੰਦਰ ਜੰਡੀਰ )-ਵੱਖ ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਤੇ ਰੋਸ ਜਤਾਇਆ ਜਾ ਰਿਹਾ ਹੈ  ਕੱਚੇ ਮੁਲਾਜ਼ਮਾਂ ਵੱਲੋਂ ਵੱਖ ਵੱਖ ਤਰ੍ਹਾਂ ਨਾਲ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਸੇ ਕੜੀ ਵਿਚ ਅੱਜ ਸ਼ਾਹਪੁਰਕੰਡੀ ਵਿੱਚ…

ਜਨਮ ਅਸ਼ਟਮੀ ਦੇ ਸਬੰਧ ਵਿੱਚ ਰ‍ਾਧਾ ਕ੍ਰਿਸ਼ਨ ਮੰਦਿਰ ਤੋਂ ਕੱਢੀ ਦੂਸਰੀ ਪ੍ਰਭਾਤ ਫੇਰ

ਜਨਮ ਅਸ਼ਟਮੀ ਦੇ ਸਬੰਧ ਵਿੱਚ ਰ‍ਾਧਾ ਕ੍ਰਿਸ਼ਨ ਮੰਦਿਰ ਤੋਂ ਕੱਢੀ ਦੂਸਰੀ ਪ੍ਰਭਾਤ ਫੇਰ

51 Viewsਕਰਤਾਰਪੁਰ 27 ਅਗਸਤ (ਭੁਪਿੰਦਰ ਸਿੰਘ ਮਾਹੀ): ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੇ ਮੌਕੇ ‘ਤੇ ਦੂਜੀ ਪ੍ਰਭਾਤ ਫੇਰੀ ਮੰਦਰ ਸ਼੍ਰੀ ਰਾਧਾ ਕ੍ਰਿਸ਼ਨ ਮੁਹੱਲਾ ਲੁਹਾਰਾਂ ਤੋਂ ਸ਼੍ਰੀ ਸਨਾਤਨ ਧਰਮ ਗੋਪਾਲ ਸੰਕੀਰਤਨ ਮੰਡਲ ਵੱਲੋਂ ਪੂਜਾ ਅਰਚਨਾ ਦੇ ਨਾਲ ਕੱਢੀ ਗਈ। ਜਿਸ ਦੇ ਚਲਦਿਆਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਅਤੇ ਲੱਡੂ ਗੋਪਾਲ ਜੀ ਨੂੰ ਇੱਕ ਸੁੰਦਰ ਪਾਲਕੀ…

ਆਮ ਆਦਮੀ ਪਾਰਟੀ ਜੋੜ ਤੋੜ ਦੀ ਰਾਜਨੀਤੀ ਛੱਡਕੇ ਪੰਜਾਬੀਆ ਦੀ ਮੂਲ ਭਾਵਨਾ ਮੁਤਾਬਿਕ ਪੰਜਾਬ ਅੰਦਰ ਮਜਬੂਤ ਗਠਜੋੜ ਬਣਾਉਣ ਬਾਰੇ ਸੋਚੇ —-ਕਰਨੈਲ ਸਿੰਘ ਪੀਰਮੁਹੰਮਦ
|

ਆਮ ਆਦਮੀ ਪਾਰਟੀ ਜੋੜ ਤੋੜ ਦੀ ਰਾਜਨੀਤੀ ਛੱਡਕੇ ਪੰਜਾਬੀਆ ਦੀ ਮੂਲ ਭਾਵਨਾ ਮੁਤਾਬਿਕ ਪੰਜਾਬ ਅੰਦਰ ਮਜਬੂਤ ਗਠਜੋੜ ਬਣਾਉਣ ਬਾਰੇ ਸੋਚੇ —-ਕਰਨੈਲ ਸਿੰਘ ਪੀਰਮੁਹੰਮਦ

44 Views ਦੇਸ਼ ਪੰਜਾਬ 27 ਅਗਸਤ (ਭੁਪਿੰਦਰ ਸਿੰਘ ਮਾਹੀ)ਸ੍ਰੌਮਣੀ ਅਕਾਲੀ ਦਲ ਸੰਯੁਕਤ ਨੇ ਆਮ ਆਦਮੀ ਪਾਰਟੀ ਵੱਲੋ ਬਜੁਰਗ ਅਕਾਲੀ ਆਗੂ ਸੇਵਾ ਸਿੰਘ ਸੇਖਵਾ ਅਤੇ ਉਹਨਾ ਦੇ ਬੇਟੇ ਜਗਰੂਪ ਸਿੰਘ ਸੇਖਵਾ ਨੂੰ ਪਾਰਟੀ ਵਿੱਚ ਸਾਮਲ ਕਰਨ ਤੋ ਪਹਿਲਾ ਸਖਤ ਟਿੱਪਣੀ ਕਰਦਿਆ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀਆ ਦੀ ਮੂਲ ਭਾਵਨਾ ਦਾ…