|

ਕਾਲੇ ਕਾਨੂੰਨਾਂ ਖਿਲਾਫ਼ ਬਿਧੀਪੁਰ ਮੋਰਚਾ ਪੂਰੇ ਉਤਸ਼ਾਹ ਨਾਲ ਲਗਾਤਾਰ ਜਾਰੀ

40 Views ਕਰਤਾਰਪੁਰ 12 ਸਤੰਬਰ (ਭੁਪਿੰਦਰ ਸਿੰਘ ਮਾਹੀ): ਫਾਸ਼ੀਵਾਦੀ ਮੋਦੀ ਹਕੂਮਤ ਵਲੋਂ ਪਾਸ ਕੀਤੇ ਗਏ ਲੋਕ ਵਿਰੋਧੀ ਖੇਤੀ, ਅਨਾਜ ਅਤੇ ਭੋਜਨ ਸੁਰੱਖਿਆ ਵਿਰੋਧੀ ਕਾਨੂੰਨ ਰੱਦ ਕਰਵਾਉਣ, ਬਿਜਲੀ ਸੋਧ ਐਕਟ 2020 ਰੱਦ ਕਰਵਾਉਣ ਅਤੇ ਸਾਰੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਵਾਉਣ ਲਈ ਦੁਆਬਾ ਕਿਸਾਨ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ ਅਤੇ ਇਲਾਕੇ…

ਕਲਯੁੱਗੀ ਪੁੱਤਰ ਨੇ ਆਪਣੀ ਹੀ ਮਾਂ ਦਾ ਕੀਤਾ ਕਤਲ, ਪੁਲਿਸ ਵਲੋਂ ਮਾਮਲਾ ਦਰਜ  

38 Viewsਪਠਾਨਕੋਟ 11 ਸਤੰਬਰ ( ਸੁਖਵਿੰਦਰ ਜੰਡੀਰ )-ਪਠਾਨਕੋਟ ਵਿਚ ਇਕ 25 ਸਾਲਾ ਕਲਯੁਗੀ ਨੌਜਵਾਨ ਵੱਲੋਂ ਆਪਣੀ ਹੀ ਮਾਂ ਦਾ ਕਤਲ ਕਰ ਦੇਣ ਵਾਲਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ  ਜਿਸ ਉੱਤੇ ਥਾਣਾ ਡਿਵੀਜ਼ਨ ਨੰਬਰ 1 ਵੱਲੋਂ ਮਾਮਲਾ ਦਰਜ ਕੀਤਾ ਗਿਆ  ਜਾਣਕਾਰੀ ਵਿਚ  ਥਾਣਾ ਮੁਖੀ ਨੇ ਦੱਸਿਆ ਕਿ  ਰਾਹੁਲ ਵਾਸੀ ਸੁਰਾਹੀ ਮੁਹੱਲੇ ਦੇ ਬਿਆਨਾਂ ਦੇ…

ਡਿਊਟੀ ਤੇ ਤਾਇਨਾਤ ਏ ਐਸ ਆਈ ਦੀ ਗੋਲੀ ਲੱਗਣ ਨਾਲ ਹੋਈ ਮੌਤ

33 Views   ਪਠਾਨਕੋਟ 11 ਸਤੰਬਰ ( ਸੁਖਵਿੰਦਰ ਜੰਡੀਰ) -ਪੰਜਾਬ ਨੂੰ  ਜੇ ਐਂਡ ਕੇ ਨਾਲ  ਜੋੜਨ ਵਾਲਾ       ਅਟਲ ਸੇਤੂ ਪੁਲ (ਬਸੋਲੀ ਪੁਲ )-  ਤੇ ਤੈਨਾਤ ਏ ਐੱਸ ਆਈ ਵਿਕਟਰ ਮਸੀਹ ਨਾਲ ਉਸ ਸਮੇਂ ਇਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਆਪਣੀ  ਹੀ ਸਰਵਿਸ ਰਾਈਫਲ ਦੀ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ  ਤੁਹਾਨੂੰ ਦੱਸ ਦਈਏ…

|

ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਤਨਖਾਈਏ ਜਸਵਿੰਦਰ ਸਿੰਘ ਨੂੰ ਪੰਜਾਂ ਪਿਆਰਿਆਂ ਕੋਲ ਪੇਸ਼ ਹੋਣ ਦੀ ਹਦਾਇਤ

30 Views ਅੰਮ੍ਰਿਤਸਰ,11 ਸਤੰਬਰ-(ਰਜਿੰਦਰ ਸਿੰਘ ਸਭਰਾ) ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਗੁਰਦੁਆਰਾ ਸ੍ਰੀ ਨਾਨਕਮੱਤਾ ਉੱਤਰਾਖੰਡ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਨੂੰ ਪੱਤਰ ਰਾਹੀਂ ਕਿਹਾ ਹੈ ਕਿ ਉਹ ਗੁਰਦੁਆਰਾ ਨਾਨਕਮੱਤਾ ਵਿਖੇ ਹੋਈ ਮਰਿਯਾਦਾ ਦੀ ਉਲੰਘਣਾ ਦੇ ਦੋਸ਼ੀ ਹਨ। ਸਿੱਖ ਰਹਿਤ ਮਰਿਯਾਦਾ ਦੇ ਅਨੁਸਾਰ ਦਾਹੜਾ ਰੰਗਣ ਦੀ…

ਸਰਬੱਤ ਦਾ ਭਲਾ ਸੰਸਥਾ ਨੇ ਲੈਬ ਸ਼ੁਰੂ ਸੇਵਾ ਕੀਤੀ 

37 Views      ਭੋਗਪੁਰ 11 ਸਤੰਬਰ ( ਸੁਖਵਿੰਦਰ ਜੰਡੀਰ )  ਉੱਘੇ ਕਾਰੋਬਾਰੀ ਸਮਾਜ ਸੇਵਕ ਤੇ ਸਰਬੱਤ ਦਾ ਭਲਾ ਚੈਰੀਟੇਬਲ  ਟਰੱਸਟ ਦੇ ਮੁਖੀ ਐਸ ਪੀ ਸਿੰਘ ਓਬਰਾਏ ਨੇ ਪਿੰਡ ਸਦਾਣਾ  ਵਿਖੇ ਮੈਡੀਕਲ ਲੈਬ ਦਾ ਉਦਘਾਟਨ ਕੀਤਾ  ਪਿੰਡ ਸੁਦਾਣਾ ਵਿਖੇ  ਆਉਣ ਤੇ ਸਰਵਿਸ  ਵੈਲਫੇਅਰ ਸੁਸਾਇਟੀ  ਦੇ ਪ੍ਰਧਾਨ  ਗੁਰਮੇਲ ਸਿੰਘ ਹੌਲਦਾਰ , ਚਰਨਜੀਤ ਸਿੰਘ ਡੱਲਾ, ਪਿੰਡ ਦੀ…

| | |

ਪੱਤਰਕਾਰ ਸੁਖਵਿੰਦਰ ਜੰਡੀਰ ਵੱਲੋਂ ਭੋਗਪੁਰ ਵਿੱਚ ਦਫ਼ਤਰ   ਦਾ ਉਦਘਾਟਨ ਕੱਲ  

38 Views      ਭੋਗਪੁਰ 11 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ )  ਚੜ੍ਹਦੀ ਕਲਾ ਟਾਈਮ ਟੀਵੀ ਅਤੇ ਨਜ਼ਰਾਨਾ ਨਿਊਜ਼ ਦੇ ਭੋਗਪੁਰ ਤੋਂ ਪੱਤਰਕਾਰ ਸੁਖਵਿੰਦਰ ਜੰਡੀਰ  ਜੋ ਕਿ ਕਾਫੀ ਲੰਬੇ ਸਮੇਂ ਤੋਂ ਪੱਤਰਕਾਰੀ ਦੀ ਸੇਵਾ ਨਿਭਾ ਰਹੇ ਹਨ ਅੱਜ ਭੋਗਪੁਰ ਸ਼ਹਿਰ ਵਿੱਚ ਦਫ਼ਤਰ ਖੋਲ੍ਹਿਆ ਗਿਆ ਹੈ ਜਿਸ ਦਾ ਉਦਘਾਟਨ ਕਰਨ ਲਈ ਦਿਨ ਐਤਵਾਰ ਮਿਤੀ 12 ਸਤੰਬਰ ਨੂੰ…

ਕਿਸਾਨ ਆਗੂਆਂ ਨਾਲ ਮੀਟਿੰਗ ‘ਚ ਪੁੱਜਾ ਸਿੱਧੂ ਦਾ ‘ਭਤੀਜਾ’ ਸਿੱਧੂ ਦੀ ਵੀ ਬਰਫੀ ਖਾਣ ਦੀ ਤਿਆਰੀ’
|

ਕਿਸਾਨ ਆਗੂਆਂ ਨਾਲ ਮੀਟਿੰਗ ‘ਚ ਪੁੱਜਾ ਸਿੱਧੂ ਦਾ ‘ਭਤੀਜਾ’ ਸਿੱਧੂ ਦੀ ਵੀ ਬਰਫੀ ਖਾਣ ਦੀ ਤਿਆਰੀ’

35 Viewsਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਰਾਜਸੀ ਪਾਰਟੀਆਂ ਨਾਲ ਹੋਈ ਇਸ ਮੀਟਿੰਗ ਵਿੱਚ ਸਿਰਫ ਉਨ੍ਹਾਂ ਨੇਤਾਵਾਂ ਨੂੰ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਜਿਨ੍ਹਾਂ ਦੇ ਨਾਂ ਪਹਿਲਾਂ ਹੀ ਦਿੱਤੇ ਗਏ ਸਨ। ਸੋਸ਼ਲ ਮੀਡੀਆ ‘ਤੇ ‘ਅਕਾਲੀ ਮਾਲਵਾ’ ਨਾਂ ਦੇ ਪੇਜ ‘ਤੇ ਇਸ ਫੋਟੋ ਨੂੰ ਸਾਂਝਾ ਕਰਦਿਆਂ ਲਿਖਿਆ ਗਿਆ ਕਿ ਇਹ ਕਿਸਾਨ ਯੂਨੀਅਨਾਂ ਨਾਲ ਕਾਂਗਰਸ ਪਾਰਟੀ…

ਕਿਸਾਨ ਜਥੇਬੰਦੀਆਂ ਨੇ ਚੋਣਾਂ ਦੇ ਐਲਾਨ ਤੋਂ ਪਹਿਲਾ ਸਿਆਸੀ ਪਾਰਟੀਆਂ ਨੂੰ ਕੀਤੀ ਵੱਡੀ ਹਦਾਇਤ
|

ਕਿਸਾਨ ਜਥੇਬੰਦੀਆਂ ਨੇ ਚੋਣਾਂ ਦੇ ਐਲਾਨ ਤੋਂ ਪਹਿਲਾ ਸਿਆਸੀ ਪਾਰਟੀਆਂ ਨੂੰ ਕੀਤੀ ਵੱਡੀ ਹਦਾਇਤ

43 Viewsਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੋਈ ਵੀ ਪਾਰਟੀ ਸਿਆਸੀ ਰੈਲੀਆਂ ਨਾ ਕਰੇ ਅਤੇ ਅਜਿਹਾ ਕਰਨ ਵਾਲੀ ਪਾਰਟੀ ਨੂੰ ਕਿਸਾਨ ਵਿਰੋਧੀ ਮੰਨਿਆ ਜਾਵੇਗਾ। 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ…

ਯੋਧਿਆਂ ਬਹਾਦਰਾਂ ਦੀਆਂ ਵਾਰਾਂ ਗਾਉਣ ਵਾਲਿਆਂ ਦਾ ਨਚਾਰਾਂ ਵਾਲਾ ਸਨਮਾਨ ਕਿਉ ?
|

ਯੋਧਿਆਂ ਬਹਾਦਰਾਂ ਦੀਆਂ ਵਾਰਾਂ ਗਾਉਣ ਵਾਲਿਆਂ ਦਾ ਨਚਾਰਾਂ ਵਾਲਾ ਸਨਮਾਨ ਕਿਉ ?

38 Viewsਨੋਟ-ਇਸ ਪੋਸਟ ਮੰਤਵ ਸਿਰਫ਼ ਮਾਨ ਸਨਮਾਨ ਦਾ ਮਿਆਰ ਚੇਤੇ ਕਰਵਾਉਣਾ ਹੈ। ਹਮੇਸ਼ਾ ਜਦੋ ਕਿਤੇ ਮਾਨ ਸਨਮਾਨ ਦੀ ਗੱਲ ਆਉਦੀ ਹੈ ਕਿ ਜਿਸਦਾ ਸਨਮਾਨ ਕੀਤਾ ਜਾ ਰਿਹਾ ਹੈ ਉਸ ਬਾਰੇ ਇਹ ਵਿਚਾਰ ਕੀਤੀ ਜਾਵੇ ਕਿ ਕਿਸ ਕਾਰਨ ਸਨਮਾਨ ਦੇ ਰਹੇ ਹਾਂ ਭਾਵ ਉਸਨੇ ਕੀਤਾ ਕੀ ਹੈ। ਫਿਰ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਉਹ ਸਨਮਾਨ…