ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ :- ਚਰਨ ਕਮਲ ਸ਼ਰਮਾ
40 Views ਪਠਾਨਕੋਟ 18 ਅਕਤੂਬਰ (ਸੁਖਵਿੰਦਰ ਜੰਡੀਰ)ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਮੁੱਖ ਦਫ਼ਤਰ ਐਡਮਨ ਬਲਾਕ ਰਣਜੀਤ ਸਾਗਰ ਡੈਮ ਪਠਾਨਕੋਟ ਵੱਲੋਂ 6 ਵੇਂ ਪੇ ਕਮਿਸ਼ਨ ਦੀਆਂ ਤਰੂਟੀਆਂ ਦੂਰ ਕਰਵਾਉਣ ਲਈ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਦੇ ਵਿਰੋਧ ਚ ਰੋਸ ਪ੍ਰਦਰਸ਼ਨ ਕੀਤਾ ਗਿਆ,ਸ੍ਰੀ ਚਰਨ ਕਮਲ ਸ਼ਰਮਾ ਸੂਬਾ ਕਾਰਜਕਾਰੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ…
ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਤਰਨਤਾਰਨ ਵਿਚ 4 ਥਾਵਾਂ ਤੇ ਕੀਤੇ ਰੇਲਵੇ ਟਰੈਕ ਜਾਮ
56 Views ਤਰਨ ਤਾਰਨ 18 ਅਕਤੂਬਰ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਜੋਨਾ ਵਲੋਂ ਸਮੂਹ ਜਥੇਬੰਦੀਆਂ ਦੇ ਸੱਦੇ ਤੇ ਤਰਨਤਾਰਨ, ਖਡੂਰ ਸਾਹਿਬ, ਪੱਟੀ, ਗੋਹਲਵੜ 4 ਥਾਵਾਂ ਤੇ ਰੇਲਵੇ ਟਰੈਕ ਰੋਕ ਕੇ ਰੇਲਾਂ ਦਾ ਚੱਕਾ ਜਾਮ ਕੀਤਾ। ਸਾਰੇ ਰੇਲਵੇ ਟਰੈਕਾਂ ਦੀ ਅਗਵਾਈ ਸ ਸੁਖਵਿੰਦਰ ਸਿੰਘ ਸਭਰਾ ਹਰਪ੍ਰੀਤ ਸਿੰਘ ਸਿੱਧਵਾਂ ਹਰਬਿੰਦਰ…
ਦਿੱਲੀ ਦਾ ਮੁੱਖ ਮੰਤਰੀ ‘ਆਪ’ ਦਾ ਸੁਪਰੀਮੋ ਕੇਜਰੀਵਾਲ, ਪਾਣੀਆਂ ‘ਤੇ ਰਿਆਇਲਟੀ ਦੇਣੋ ਭੱਜਿਆ-ਬੈੰਸ
47 Views#ਲੋਕ ਇਨਸਾਫ ਪਾਰਟੀ ਨੇ ਰਿਵਾਇਤੀ ਸਿਆਸੀ ਜਮਾਤਾਂ ਨਾਲੋ ਹੱਟ ਕੇ ਵੱਖਰੀ ਪਹਿਚਾਣ ਬਣਾਈ ਅਤੇ ਵਿਲੱਖਣ ਪੈੜਾਂ ਪਾਈਆਂ# ਦੋਰਾਹਾ/ਪਾਇਲ, 18 ਅਕਤੂਬਰ (ਲਾਲ ਸਿੰਘ ਮਾਂਗਟ)-ਆਪ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ, ਅਗਰ ਪੰਜਾਬ ਦੇ ਪਾਣੀਆਂ ‘ਤੇ ਰਿਆਇਲਟੀ ਦੇ ਦਿੰਦਾਂ ਤਾਂ ਪੰਜਾਬ ਵਾਸੀ ਰਾਜਸਥਾਨ ਸਮੇਤ ਹੋਰ ਰਾਜਾ ਤੋਂ ਕਈ ਲੱਖ ਕਰੋੜ ਦਾ ਮੁੱਲ ਹਾਸਲ ਕਰ ਸਕਦੇ ਸਨ ਜਿਸ ਨਾਲ…