ਟ੍ਰੈਫਿਕ ਐਜੂਕੇਸ਼ਨ ਸੈੱਲ ਪਠਾਨਕੋਟ ਨੇ ਪ੍ਰੈਜ਼ਨਟੇਸ਼ਨ ਸਕੂਲ   ਜੁਗਿਆਲ ਵਿੱਚ ਲਗਾਇਆ ਸੈਮੀਨਾਰ
| |

ਟ੍ਰੈਫਿਕ ਐਜੂਕੇਸ਼ਨ ਸੈੱਲ ਪਠਾਨਕੋਟ ਨੇ ਪ੍ਰੈਜ਼ਨਟੇਸ਼ਨ ਸਕੂਲ ਜੁਗਿਆਲ ਵਿੱਚ ਲਗਾਇਆ ਸੈਮੀਨਾਰ

46 Viewsਸ਼ਾਹਪੁਰ ਕੰਢੀ 9 ਨਵੰਬਰ (ਸੁਖਵਿੰਦਰ ਜੰਡੀਰ)- ਟ੍ਰੈਫਿਕ ਐਜੂਕੇਸ਼ਨ ਸੈੱਲ ਪਠਾਨਕੋਟ ਵੱਲੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਪ੍ਰੈਜ਼ਨਟੇਸ਼ਨ ਸਕੂਲ ਜੁਗਿਆਲ ਵਿਚ ਇਕ ਸੈਮੀਨਾਰ ਏਐਸਆਈ ਮਨਜੀਤ ਸਿੰਘ ਅਤੇ ਏਐਸਆਈ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਲਗਾਇਆ ਗਿਆ ਜਿਸ ਵਿਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਸੈਮੀਨਾਰ ਵਿਚ ਏ ਐਸ ਆਈ ਮਨਜੀਤ ਸਿੰਘ…

ਪਠਾਨਕੋਟ ਦੇ ਸਰਕਾਰੀ ਮਿਡਲ ਸਕੂਲ ਬੁੰਗਲ ਦੀ ਰਾਖੀ ਕਰੇ ਸਰਕਾਰ – ਚੇਅਰਮੈਨ ਲਕਸ਼ਮੀ
| |

ਪਠਾਨਕੋਟ ਦੇ ਸਰਕਾਰੀ ਮਿਡਲ ਸਕੂਲ ਬੁੰਗਲ ਦੀ ਰਾਖੀ ਕਰੇ ਸਰਕਾਰ – ਚੇਅਰਮੈਨ ਲਕਸ਼ਮੀ

36 Viewsਸ਼ਾਹਪੁਰ ਕੰਡੀ 9 ਨਵੰਬਰ (ਸੁਖਵਿੰਦਰ ਜੰਡੀਰ)- ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀ ਮੁਹਿੰਮ ਤਹਿਤ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਜਿਹੇ ਵਿੱਚ ਸਮਾਰਟ ਸਰਕਾਰੀ ਐਲੀਮੈਂਟਰੀ ਸਕੂਲ ਬੁੰਗਲ ਦਾ ਇੱਕ ਅਜਿਹਾ ਗੰਭੀਰ ਮਾਮਲਾ ਸਾਹਮਣੇ…

|

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰਕੇ ਪੰਜਾਬ ਸਰਕਾਰ ਨੇ ਇਤਹਾਸ ਰੱਚਿਆ – ਮੰਨਾ ਮਝੈਲ

32 Views ਭੋਗਪੁਰ 9 ਨਵੰਬਰ (ਸੁਖਵਿੰਦਰ ਜੰਡੀਰ) ਸੂਬਾ ਸਰਕਾਰ ਵੱਲੋਂ ਪੰਜਾਬ ਦੁਆਰਾ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਘੱਟ ਕਰਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਪ੍ਰਦਾਨ ਕੀਤੀ ਹੈ।ਜਿਸ ਕਾਰਨ ਲੋਕ ਸਰਕਾਰ ਦੀ ਕਾਰਜ ਕੁਸ਼ਲਤਾ ਤੇ ਤਸੱਲੀ ਪ੍ਰਗਟ ਕਰ ਰਹੇ ਹਨ, ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਮੰਨਾ ਮਝੈਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਅੱਜ…

11 ਨਵੰਬਰ ਨੂੰ  ਵਿਧਾਇਕ ਬਰਾੜ ਨੂੰ ਯਾਦ ਪੱਤਰ ਸੌਪਿਆ ਜਾਵੇਗਾ,ਜੇਕਰ ਗੌਰ ਨਾ ਹੋਈ ਤਾਂ ਵਿੱਢਾਂਗੇ ਸੰਘਰਸ਼
| |

11 ਨਵੰਬਰ ਨੂੰ ਵਿਧਾਇਕ ਬਰਾੜ ਨੂੰ ਯਾਦ ਪੱਤਰ ਸੌਪਿਆ ਜਾਵੇਗਾ,ਜੇਕਰ ਗੌਰ ਨਾ ਹੋਈ ਤਾਂ ਵਿੱਢਾਂਗੇ ਸੰਘਰਸ਼

35 Viewsਬਾਘਾਪੁਰਾਣਾ,09 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿੱਚ ਪ੍ਰਖਿਆ ਕੇਂਦਰ ਵਾਪਸ ਲਿਆਉਣ ਅਤੇ ਅੰਗਰੇਜ਼ੀ ਪ੍ਰੋਫ਼ੈਸਰ ਦੀ ਖ਼ਾਲੀ ਅਸਾਮੀ ਭਰਨ ਲਈ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ 11ਨਵੰਬਰ ਨੂੰ ਯਾਦ ਪੱਤਰ ਸੋਂਪਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕਾਲਜ ਇਕਾਈ ਦੀ ਸਕੱਤਰ ਕਮਲ ਬਾਘਾ ਪੁਰਾਣਾ ਤੇ…

ਮਾਮਲਾ ਡੀ ਏ ਪੀ ਖਾਦ ਨਾ ਮਿਲਣ ਦਾ             ਡੀ ਸੀ ਦਫਤਰ ਮੋਗਾ ਅੱਗੇ ਕਿਰਤੀ ਕਿਸਾਨ ਯੂਨੀਅਨ ਨੇ ਲਾਇਆ ਧਰਨਾ

ਮਾਮਲਾ ਡੀ ਏ ਪੀ ਖਾਦ ਨਾ ਮਿਲਣ ਦਾ ਡੀ ਸੀ ਦਫਤਰ ਮੋਗਾ ਅੱਗੇ ਕਿਰਤੀ ਕਿਸਾਨ ਯੂਨੀਅਨ ਨੇ ਲਾਇਆ ਧਰਨਾ

33 Viewsਬਾਘਾਪੁਰਾਣਾ 9 (ਰਾਜਿੰਦਰ ਸਿੰਘ ਕੋਟਲਾ) ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਗਟ ਸਿੰਘ, ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਦੀ ਅਗਵਾਈ ਹੇਠ ਕਿਸਾਨਾਂ ਨੂੰ ਡੀ ਏ ਪੀ ਖਾਦ ਦੀ ਆ ਰਹੀ ਸਮੱਸਿਆ ਕਾਰਨ ਡੀ ਸੀ ਦਫ਼ਤਰ ਮੋਗਾ ਵਿੱਖੇ ਧਰਨਾ ਲਗਾਇਆ ਗਿਆ। ਇਸ ਦੌਰਾਨ ਯੂਥ ਆਗੂ ਬਲਕਰਨ ਸਿੰਘ ਵੈਰੋਕੇ,ਕੁਲਜੀਤ ਸਿੰਘ ਬਲਾਕ ਪ੍ਰਧਾਨ ਧਰਮਕੋਟ,…

ਕੇਜਰੀਵਾਲ ਨਵੇਂ ਸਬਜ਼ਬਾਗ ਵਿਖਾਉਂਣ ਤੋਂ ਪਹਿਲਾਂ 2017 ਵਿੱਚ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ, ਜਗਮੋਹਨ ਸਮਾਧ, ਕਾਕਾ ਬਰਾੜ

32 Views ਬਾਘਾਪੁਰਾਣਾ 9 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਪੰਜਾਬੀਆਂ ਨੂੰ ਨਵੇਂ ਸਬਜ਼ਬਾਗ ਦਿਖਾਉਂਣ ਤੋਂ ਪਹਿਲਾਂ ਕੇਜਰੀਵਾਲ 2017 ਵਿੱਚ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ, ਜਗਮੋਹਨ ਸਿੰਘ ਸਮਾਧ ਭਾਈ ਪ੍ਰਧਾਨ ਲੋਕ ਇਨਸਾਫ ਪਾਰਟੀ ਮੋਗਾ ਅਤੇ ਸੀਨੀਅਰ ਆਗੂ ਕਾਕਾ ਬਰਾੜ ਨੇ ਕਿਹਾ ਕਿ ਕੇਜਰੀਵਾਲ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਬੁਖਲਾਹਟ ਵਿੱਚ ਆ ਕੇ ਪੰਜਾਬੀਆਂ ਨੂੰ ਤਰ੍ਹਾਂ ਤਰ੍ਹਾਂ ਦੇ…

| |

ਆਮ ਆਦਮੀ ਪਾਰਟੀ ਦਾ ਵਪਾਰ ਵਿੰਗ ਦਾ ਸਟੇਟ ਆਗੂ ਬਾਘਾਪੁਰਾਣਾ ਦੇ ਵਪਾਰੀਆਂ ਨੂੰ ਵੀ ਨਹੀਂ ਕਰ ਸਕਦਾ ਆਮ ਦੇ ਹੱਕ ‘ਚ,ਪੰਜਾਬ ਦਾ ਰੱਬ ਰਾਖਾ

35 Views ਬਾਘਾਪੁਰਾਣਾ,9 ਨਵੰਬਰ ( ਰਾਜਿੰਦਰ ਸਿੰਘ ਕੋਟਲਾ)-ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਵਾਰੋ-ਵਾਰੀ ਰਾਜ ਕਰਨ ਤੋਂ ਬਾਅਦ 2017 ‘ਚ ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਨੇ ਦੋਨਾਂ ਪਾਰਟੀਆਂ ਨੂੰ ਸੋਚੀਂ ਪਾ ਛੱਡਿਆ ਹੈ ਅਤੇ ਇਸ ਵਾਰ ਵੀ ਮੁਕਾਬਲਾ ਤਿਕੋਨਾ ਹੋਣ ਦੇ ਅਸਾਰ ਬਣਦੇ ਜਾ ਰਹੇ ਹਨ।ਜੇਕਰ ਗੱਲ ਕਰੀਏ ਬਾਘਾਪੁਰਾਣਾ ਹਲਕੇ ਦੀ ਤਾਂ…