26 ਨਵੰਬਰ ਨੂੰ ਕਿਸਾਨ ਅੰਦੋਲਨ ਦੇ ਇਕ ਸਾਲ ਮੁਕੰਮਲ ਹੋਣ ਤੇ ਦਿੱਲੀ ਵੱਲ ਕੂਚ ਕਰਨ ਦੀ ਅਪੀਲ
|

26 ਨਵੰਬਰ ਨੂੰ ਕਿਸਾਨ ਅੰਦੋਲਨ ਦੇ ਇਕ ਸਾਲ ਮੁਕੰਮਲ ਹੋਣ ਤੇ ਦਿੱਲੀ ਵੱਲ ਕੂਚ ਕਰਨ ਦੀ ਅਪੀਲ

26 Viewsਬਾਘਾਪੁਰਾਣਾ 22 (ਰਾਜਿੰਦਰ ਸਿੰਘ ਕੋਟਲਾ) ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਵੱਲੋਂ ਰਿਲਾਇੰਸ ਪੰਪ ਰਾਜਿਆਣਾ ਉੱਪਰ ਬਲਾਕ ਪੱਧਰੀ ਮੀਟਿੰਗ ਲਖਵੀਰ ਸਿੰਘ ਰੋਡੇ ਦੀ ਅਗਵਾਈ ਹੇਠ ਕੀਤੀ ਗਈ।ਇਸ ਦੌਰਾਨ ਯੂਥ ਆਗੂ ਬਲਕਰਨ ਸਿੰਘ ਵੈਰੋਕੇ,ਬਲਾਕ ਸਕੱਤਰ ਜਸਮੇਲ ਸਿੰਘ, ਔਰਤ ਵਿੰਗ ਦੇ ਜਗਵਿੰਦਰ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਜੋ ਪਿਛਲੇ ਦਿਨੀ ਗੁਰੂ ਨਾਨਕ ਦੇਵ ਜੀ ਦੇ…

ਸੰਤ ਸਤਨਾਮ ਸਿੰਘ ਨੇ ਕਿਸਾਨ ਆਗੂ ਜਸਮੇਲ ਸਿੰਘ ਗੋਰੇ ਨੂੰ ਕੀਤਾ ਵਿਸੇਸ ਤੌਰ ਤੇ ਸਨਮਾਨਿਤ
|

ਸੰਤ ਸਤਨਾਮ ਸਿੰਘ ਨੇ ਕਿਸਾਨ ਆਗੂ ਜਸਮੇਲ ਸਿੰਘ ਗੋਰੇ ਨੂੰ ਕੀਤਾ ਵਿਸੇਸ ਤੌਰ ਤੇ ਸਨਮਾਨਿਤ

29 Viewsਬਾਘਾਪੁਰਾਣਾ 22 (ਰਾਜਿੰਦਰ ਸਿੰਘ ਕੋਟਲਾ)ਅੱਜ ਪਿੰਡ ਰਾਜਿਆਣਾ ਵਿੱਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆ ਹੋਇਆ ਡੇਰਾ ਰਾਜਾ ਪੀਰ ਝਿੜੀ ਨਿਰਮਲੇ ਅਸਥਾਨ ਤੋਂ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਵਿੱਚ ਸਜਾਇਆ ਗਿਆ, ਸੇਵਾ ਕਰਨ ਦਾ ਵਡਭਾਗਾ ਸਮਾਂ ਪ੍ਰਾਪਤ ਹੋਇਆ। ਇਸ ਦੌਰਾਨ ਮੌਜੂਦਾ ਗੱਦੀ ਨਸ਼ੀਨ ਨਿਰਮਲੇ ਮਹੰਤ…

????ਜੌਹਰ-ਏ-ਖਾਲਸਾ ਗੱਤਕਾ ਕੱਪ 2021????

????ਜੌਹਰ-ਏ-ਖਾਲਸਾ ਗੱਤਕਾ ਕੱਪ 2021????

30 Views ਗੁ:ਬੀਬੀ ਕਾਹਨ ਕੌਰ ਮੋਗਾ ਵਿਖੇ 4 ਦਸੰਬਰ ਨੂੰ ਗਤਕਾ ਮੁਕਾਬਲੇ ਕਰਵਾਏ ਜਾਣਗੇ। ਮੋਗਾ/ਬਾਘਾਪੁਰਾਣਾ 22 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਜਿੱਲ੍ਹਾਂ ਗੱਤਕਾ ਐਸੋਸੀਏਸ਼ਨ (ਰਜਿ:) ਮੋਗਾ ਮੀਰੀ ਪੀਰੀ ਗੱਤਕਾ ਅਖਾੜਾ ਮੋਗਾ ਵੱਲੋ ਸਮੂਹ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਦੇ ਸਹਿਯੋਗ ਸਦਕਾ ਜੌਹਰ-ਏ-ਖਾਲਸਾ ਗੱਤਕਾ ਕੱਪ 2021 4 ਦਸੰਬਰ 2021 ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਤੋ ਰਾਤ 9 ਵਜੇ…

|

ਮਨਜੀਤ ਸਿੰਘ ਜੀ.ਓ.ਜੀ ਨੇ ਅਧਿਕਾਰੀਆਂ ਤੇ ਲਗਾਏ ਪ੍ਰੇਸ਼ਾਨ ਕਰਨ ਦੇ ਦੋਸ਼

42 Views ਭੋੋਗਪੁਰ 22 ਨਵੰਬਰ( ਸੁਖਵਿੰਦਰ ਜੰਡੀਰ) ਜੀ ਓ ਜੀ ਮਨਜੀਤ ਸਿੰਘ ਸਾਬਕਾ ਸੈਨਿਕ ਪਿੰੰਡ ਸਨੌਰਾ  ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੋਏ ਦੱਸਿਆ ਕੇ ਓਹ ਪਿੰਡ ਢੱਡਾ, ਸਨੌਰਾ, ਮਾਧੋਪੁਰ ,ਰਾਜਪੁਰ, ਚੜਤ ,ਟਾਡੀ ,ਲੜੋਆ, ਲੜੋਈ, ਸਗਰਾਵਾਲੀ, ਭਟਨੂਰਾ, ਲੁਬਾਣਾ ਵਿੱਚ ਖੁਸ਼ਹਾਲੀ ਦੇ ਰਾਖੇ ਵਜੋ ਸੇਵਾ ਨਿਭਾਅ ਰਹੇ ਸਨ। ਸਰਕਾਰ ਦੀਆਂ ਨੀਤੀਆਂ ਸਕੀਮਾ ਘਰ ਘਰ ਪਹੁੰਚਾਉਣ ਦਾ ਵੀ…

ਸ਼ੂਗਰ ਮਿੱਲ ਭੋਗਪੁਰ ਦੇ ਪਿੜਾਈ ਸੀਜ਼ਨ ਦਾ 23 ਨੂੰ ਉਦਘਾਟਨ ਕਰਨਗੇ ਉਪ ਮੁੱਖ ਮੰਤਰੀ
|

ਸ਼ੂਗਰ ਮਿੱਲ ਭੋਗਪੁਰ ਦੇ ਪਿੜਾਈ ਸੀਜ਼ਨ ਦਾ 23 ਨੂੰ ਉਦਘਾਟਨ ਕਰਨਗੇ ਉਪ ਮੁੱਖ ਮੰਤਰੀ

28 Viewsਭੋਗਪੁਰ 22 ਨਵੰਬਰ (ਸੁਖਵਿੰਦਰ ਜੰਡੀਰ)  ਸ਼ੂਗਰ ਮਿੱਲ ਭੋਗਪੁਰ ਦਾ  66ਵਾ ਪਿੜਾਈ ਸੀਜ਼ਨ  23 ਨਵੰਬਰ ਨੂੰ ਆਰੰਭ ਹੋਵੇਗਾ।ਇਸ ਦਾ ਉਦਘਾਟਨ ਪੰਜਾਬ ਦੇ  ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਰਨਗੇ ਅਤੇ ਇਸ   ਸ਼ੂਗਰ ਮਿੱਲ ਵਿੱਚ ਸੀ ਐਨ ਜੀ ਪਲਾਂਟ 15 ਮੈਗਾਵਾਟ ਕੋ ਜਨਰੇਸ਼ਨ ਪਰਾਈ ਨਾਲ ਚਲਾਉਣ ਦਾ ਨੀਂਹ ਪੱਥਰ ਰੱਖਿਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੂਗਰ ਮਿੱਲ…

26 ਨਵੰਬਰ ਨੂੰ ਡੀਸੀ ਮੋਗਾ ਨੂੰ ਸਿੱਖਿਆ ਮੰਤਰੀ ਦੇ ਨਾਂ ਸੌਂਪਿਆ ਜਾਵੇਗਾ ਮੰਗ ਪੱਤਰ
|

26 ਨਵੰਬਰ ਨੂੰ ਡੀਸੀ ਮੋਗਾ ਨੂੰ ਸਿੱਖਿਆ ਮੰਤਰੀ ਦੇ ਨਾਂ ਸੌਂਪਿਆ ਜਾਵੇਗਾ ਮੰਗ ਪੱਤਰ

29 Viewsਰੋਡੇ ਕਾਲਜ ਦਾ ਪ੍ਰੀਖਿਆ ਸੈਂਟਰ ਵਾਪਸ ਲਿਆਉਣ ਲਈ ਲਗਾਤਾਰ ਸੰਘਰਸ਼ ਬਾਘਾਪੁਰਾਣਾ 22 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿੱਚ ਪ੍ਰੀਖਿਆ ਕੇਂਦਰ ਵਾਪਸ ਲਿਆਉਣ,ਅੰਗਰੇਜ਼ੀ ਪ੍ਰੋਫ਼ੈਸਰ ਦੀ ਖ਼ਾਲੀ ਅਸਾਮੀ ਭਰਨ,ਪੱਕੇ ਤੌਰ ਤੇ ਕਾਲਜ ਵਿੱਚ ਪ੍ਰਿੰਸੀਪਲ ਲਿਆਉਣ ਅਤੇ ਪੋਸਟ ਗ੍ਰੈਜੂਏਸ਼ਨ ਲਿਆਉਣ ਲਈ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਰੈਲੀ ਕੀਤੀ…

ਕਿਸਾਨ ਜੱਥੇਬੰਦੀਆਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਵਿੱਢੇ ਸੰਘਰਸ਼ ਸਦਕਾ ਕਾਨੂੰਨ ਵਾਪਸ ਹੋਏ-ਬੂਟਾ ਸਿੰਘ ਰਣਸੀਂਹ
|

ਕਿਸਾਨ ਜੱਥੇਬੰਦੀਆਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਵਿੱਢੇ ਸੰਘਰਸ਼ ਸਦਕਾ ਕਾਨੂੰਨ ਵਾਪਸ ਹੋਏ-ਬੂਟਾ ਸਿੰਘ ਰਣਸੀਂਹ

35 Viewsਬਾਘਾਪੁਰਾਣਾ,22 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣਾ ਕਿਸਾਨ ਜੱਥੇਬੰਦੀਆਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਕੀਤੇ ਗਏ ਸੰਘਰਸ਼ ਦਾ ਹੀ ਸਿੱਟਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕਿਰਤੀ ਦੇ ਕਨਵੀਨਰ ਬੂਟਾ…