| |

ਮਾਰ ਕੁਟਾਈ ਨੂੰ ਲੈ ਕੇ ਥਾਣਾ ਸ਼ਾਹਪੁਰ ਕੰਡੀ ਵਿਚ ਮਾਮਲਾ ਦਰਜ

35 Views ਸ਼ਾਹਪੁਰਕੰਢੀ 3 ਦਸੰਬਰ ( ਸੁਖਵਿੰਦਰ ਜੰਡੀਰ )- ਲੜਾਈ ਝਗੜਾ ਅਤੇ ਮਾਰ ਕੁਟਾਈ ਨੂੰ ਲੈ ਕੇ ਥਾਣਾ ਸ਼ਾਹਪੁਰਕੰਢੀ ਵਿਚ ਮਾਮਲਾ ਦਰਜ ਹੋਇਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਅਨਿਲ ਵਰਮਾ ਪੁੱਤਰ ਪ੍ਰਦੀਪ ਕੁਮਾਰ ਵਾਸੀ ਰਾਣੀਪੁਰ ਉੱਪਰਲਾ ਵੱਲੋਂ ਏਐਸਆਈ ਕੁਲਦੀਪ ਰਾਜ ਨੂੰ ਆਪਣੇ ਬਿਆਨਾਂ ਵਿੱਚ ਦੱਸਿਆ ਗਿਆ ਕਿ…

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ ਦਾ ਟਰੇਲਰ ਹੋਇਆ ਰਿਲੀਜ਼
| |

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ ਦਾ ਟਰੇਲਰ ਹੋਇਆ ਰਿਲੀਜ਼

52 Viewsਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ ਜਿਸ ਵਿਚ ਗਿੱਪੀ ਗਰੇਵਾਲ ਨੇ ਇੱਕ ਅਜਿਹੇ ਬੇਪ੍ਰਵਾਹ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਪਿੰਡ ਦੀਆਂ…

ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵੱਲੋਂ 15ਵਾਂ ਸਾਲਾਨਾ ਜਾਗਰਣ 4 ਦਸੰਬਰ ਨੂੰ 3 ਦਸੰਬਰ ਨੂੰ ਸ੍ਰੀ ਸਾਲਾਸਰ ਧਾਮ ਤੋਂ ਪਵਿੱਤਰ ਜੋਤ ਲਿਆਂਦੀ –

ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵੱਲੋਂ 15ਵਾਂ ਸਾਲਾਨਾ ਜਾਗਰਣ 4 ਦਸੰਬਰ ਨੂੰ 3 ਦਸੰਬਰ ਨੂੰ ਸ੍ਰੀ ਸਾਲਾਸਰ ਧਾਮ ਤੋਂ ਪਵਿੱਤਰ ਜੋਤ ਲਿਆਂਦੀ –

43 Viewsਬਾਘਾ ਪੁਰਾਣਾ 03 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ ਸਥਾਨਕ ਸ਼ਹਿਰ ਦੀ ਸੁਭਾਸ਼ ਦਾਣਾ ਮੰਡੀ ਵਿਖੇ 4 ਦਸੰਬਰ ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸਾਲਾਸਰ ਹਨੂੰਮਾਨ ਜੀ ਦਾ 15ਵਾਂ ਸਲਾਨਾ ਵਿਸ਼ਾਲ ਜਾਗਰਣ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸ੍ਰੀ…

ਆਰ.ਐਸ.ਡੀ ਮੁਲਾਜ਼ਮਾਂ ਨੂੰ ਕੁਵਾਰਟਰ  ਮਿਣਗੇ ਲੀਜ਼ ਤੇ :- ਅਮਿਤ ਮੰਟੂ
| |

ਆਰ.ਐਸ.ਡੀ ਮੁਲਾਜ਼ਮਾਂ ਨੂੰ ਕੁਵਾਰਟਰ ਮਿਣਗੇ ਲੀਜ਼ ਤੇ :- ਅਮਿਤ ਮੰਟੂ

34 Views ਜੁਗਿਆਲ 3 ਦਸੰਬਰ (ਸੁਖਵਿੰਦਰ ਜੰਡੀਰ) ਹਲਕਾ ਭੋਆ ਦੇ ਪਿੰਡ ਬਨੀ ਲੋਧੀ ਵਿਖੇ ਅਮਿਤ ਮੰਟੂ ਦੀ ਦੇਖ ਰੇਖ ਵਿਚ ਸੀਨੀਅਰ ਸੈਕੰਡਰੀ ਸਕੂਲ ਦੀ ਤਿਆਰੀ ਮੁਕੰਮਲ ਹੋਣ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਸੀਨੀਅਰ ਸੈਕੰਡਰੀ ਸਕੂਲ ਨੂੰ ਹੋਰ ਵਧੀਆ…

ਕਦ ਹੋਵੇਗਾ ਭੋਗਪੁਰ ਟਰੈਫਕ ਦਾ ਮਸਲਾ ਹੱਲ,  ਕਦ ਰੂਕਣਗੇ ਹਾਦਸੇ
| | | |

ਕਦ ਹੋਵੇਗਾ ਭੋਗਪੁਰ ਟਰੈਫਕ ਦਾ ਮਸਲਾ ਹੱਲ, ਕਦ ਰੂਕਣਗੇ ਹਾਦਸੇ

76 Views ਭੋਗਪੁਰ 3 ਨਵੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੀ ਟਰੈਫਕ ਦਿਨ ਪਰ ਦਿਨ ਬਣ ਰਹੀ ਹੈ ਗੰਭੀਰ ਮਸਲਾ ਹੋ ਰਹੇ ਹਨ ਰੋਜ਼ਾਨਾ ਹੀ ਹਾਦਸੇ ਲੋਕਾਂ ਨੂੰ ਹੋਣਾ ਪੈਂਦਾ ਹੈ ਖੱਜਲ ਖਰਾਬ ਭੋਗਪੁਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੇ ਕਾਰਨ ਘੰਟਾ ਘੰਟਾ ਜਾਮ ਲੱਗੇ ਰਹਿੰਦੇ ਹਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ…

ਰਿਹਾਇਸ਼ੀ ਮਕਾਨ ਮੁਲਾਜ਼ਮਾਂ ਨੂੰ ਲੀਜ਼ ਤੇ ਦੇਣ ਦਾ ਮਿਲਿਆ ਭਰੋਸਾ – ਚੇਅਰਮੈਨ ਕਲੇਰ
| |

ਰਿਹਾਇਸ਼ੀ ਮਕਾਨ ਮੁਲਾਜ਼ਮਾਂ ਨੂੰ ਲੀਜ਼ ਤੇ ਦੇਣ ਦਾ ਮਿਲਿਆ ਭਰੋਸਾ – ਚੇਅਰਮੈਨ ਕਲੇਰ

40 Viewsਜੁਗਿਆਲ 3 ਦਸੰਬਰ (ਸੁਖਵਿੰਦਰ ਜੰਡੀਰ) ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਆਰ ਐਸ ਡੀ ਪੰਜਾਬ ਦੀ ਵਿਸ਼ੇਸ਼ ਮੀਟਿੰਗ ਕਲੇਰ ਰੈਸਟੋਰੈਂਟ ਵਿਚ ਕੀਤੀ ਗਈ।ਇਸ ਮੌਕੇ ਤੇ ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਜੰਡੀਰ, ਪ੍ਰਕਾਸ ਸਿੰਘ ਗੋਰਾ ਕਾਰਜਕਾਰੀ ਪ੍ਰਧਾਨ, ਬਾਬਾ ਬਲਵੀਰ ਸਿੰਘ ਨਾਮਧਾਰੀ ਖਜ਼ਾਨਚੀ, ਰਾਜੇਸ਼ ਰੰਧਾਵਾ ਚੇਅਰਮੈਨ।ਰਣਜੀਤ ਸਾਗਰ ਡੈਮ ਦੇ ਮੁਲਾਜ਼ਮ ਜੋ ਕਿ ਲੰਮੇ ਸਮੇਂ ਤੋਂ…

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ, ਚੰਨੀ, ਸਿੱਧੂ ਅਤੇ ਹਰੀਸ਼ ਚੌਧਰੀ ਦੀ ਹਾਜ਼ਰੀ ਵਿੱਚ ਕੀਤਾ ਐਲਾਨ
| |

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ, ਚੰਨੀ, ਸਿੱਧੂ ਅਤੇ ਹਰੀਸ਼ ਚੌਧਰੀ ਦੀ ਹਾਜ਼ਰੀ ਵਿੱਚ ਕੀਤਾ ਐਲਾਨ

38 Viewsਚੰਡੀਗੜ੍ਹ, 3 ਦਸੰਬਰ, 2021: ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਸੰਬੰਧੀ ਐਲਾਨ ਮੂਸੇਵਾਲਾ ਨੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ, ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਚੌਧਰੀ, ਕੈਬਨਿਟ ਮੰਤਰੀ ਸ: ਅਮਰਿੰਦਰ ਸਿੰਘ ਰਾਜਾ ਵੜਿੰਗ, ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਦੀ…

ਪਚਰੰਗਾ ਚ ਅਕਾਲੀਦਲ ਬਸਪਾ ਦੀ ਚੋਣ ਰੈਲੀ ਨੂੰ ਸੁਖਬੀਰ ਬਾਦਲ ਨੇ ਕੀਤਾ ਸੰਬੋਧਨ
| |

ਪਚਰੰਗਾ ਚ ਅਕਾਲੀਦਲ ਬਸਪਾ ਦੀ ਚੋਣ ਰੈਲੀ ਨੂੰ ਸੁਖਬੀਰ ਬਾਦਲ ਨੇ ਕੀਤਾ ਸੰਬੋਧਨ

42 Views ਭੋਗਪੁਰ 3 ਦਸੰਬਰ (ਸੁਖਵਿੰਦਰ ਜੰਡੀਰ) ਪਿੰਡ ਪੰਚਰਗਾ ਹਲਕਾ ਕਰਤਾਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੀ ਰੈਲੀ ਕੀਤੀ ਗਈ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਅਤੇ ਪਹੁੰਚੇ ਹਲਕਾ ਕਰਤਾਰਪੁਰ ਤੋਂ ਗੱਠਜੋੜ ਦੇ ਸਾਝੇਂ ਉਮੀਦਵਾਰ ਬਸਪਾ ਆਗੂ ਬਲਵਿੰਦਰ ਕੁਮਾਰ ਕੋਟਲੀ ਦੀ ਅਗਵਾਈ ਹੇਠ ਕੀਤੀ ਰੈਲੀ ਵਿੱਚ ਭਰਵੇੰ ਇਕੱਠ ਨੂੰ ਸੰਬੋਧਨ…

ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਨੇ ਜਿੱਤ ਦੀ ਖੁਸ਼ੀ ਵਿੱਚ ਸਿੰਘ ਬਾਰਡਰ ਤੇ ਕੱਢਿਆ ਟਰੈਕਟਰ ਮਾਰਚ
| |

ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਨੇ ਜਿੱਤ ਦੀ ਖੁਸ਼ੀ ਵਿੱਚ ਸਿੰਘ ਬਾਰਡਰ ਤੇ ਕੱਢਿਆ ਟਰੈਕਟਰ ਮਾਰਚ

36 Viewsਸਿੰਘ ਬਾਰਡਰ ਦਿੱਲੀ 2 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਵੱਲੋਂ ਦਿੱਲੀ ਸਿੰਘ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ ਗਿਆ। ਜੋ ਕਿ ਕੇ ਐਫ ਸੀ ਤੋਂ ਸੁਰੂ ਕਰ ਕੇ ਸਿੰਘ੫ਦੀ ਮੇਨ ਸਟੇਜ ਉਪਰ ਦੀ ਹੁੰਦਾ ਹੋਇਆ ਪੂਰੇ ਮੋਰਚੇ ਵਿੱਚ ਦੀ…