68 Viewsਚਲਾਨ ਭੋਗਪੁਰ 4 ਜੂਨ (ਐਸ .ਕੇ ਜੰਡੀਰ) ਭੋਗਪੁਰ ਟ੍ਰੈਫਿਕ ਦੇ ਮਸਲੇ ਨੂੰ ਲੈ ਕੇ ਵਾਰ ਵਾਰ ਖਬਰਾਂ ਲੱਗਣ ਅਤੇ ਸ਼ਿਕਾਇਤਾ ਪੁੱਜਣ ਤੇ ਭੋਗਪੁਰ ਪੁਲਿਸ ਨੇ ਸ਼ਿਕੰਜੇ ਕੱਸੇ ਲਏ ਹਨ| ਅੱਜ ਜੀਟੀ ਰੋਡ ਤੇ ਖਲੋਤੀਆ ਕਾਰਾਂ ਦੇ ਚਲਾਨ ਕੱਟੇ ਗਏ ਹਨ, ਜਿਸ ਦੀ ਜਾਣਕਾਰੀ ਦਿੰਦੇ ਹੋਏ ਏ .ਐਸ.ਆਈ ਪਰਮਜੀਤ ਸਿੰਘ , ਏ.ਐਸ.ਆਈ ਜਸਵਿੰਦਰ ਸਿੰਘ, ਏ.ਐਸ…