62 Viewsਪੰਜਾਬ ਦੀ ਸ਼ੇਰਨੀ ਧੀ ਨੀਰਜਾ ਬਨੋਟ, ਜਿਸ ਦਾ ਕਰਜ਼ਦਾਰ ਅਮਰੀਕਾ ਵੀ ਰਿਹਾ ਪੰਜਾਬ ਦੀ ਇਸ ਧੀ ਦਾ ਨਾਂਮ ਸੀ ਨੀਰਜਾ ਬਨੋਟ, ਚੰਡੀਗੜ੍ਹ ਦੀ ਰਹਿਣ ਵਾਲੀ ਸੀ, ਉਸ ਤੋਂ ਬਾਅਦ ਮਾਪੇ ਮੁੰਬਈ ਆ ਗਏ, 22 ਸਾਲ ਦੀ ਉੰਮਰ ਵਿੱਚ ਨੀਰਜਾ ਦਾ ਵਿਆਹ ਕਰ ਦਿੱਤਾ, ਪਤੀ ਗਲਫ਼ ਵਿੱਚ ਰਹਿੰਦਾ ਸੀ ਤਾਂ ਨੀਰਜਾ ਨੂੰ ਗਲਫ਼ ਜਾਣਾਂ ਪਿਆ…