32 Views
ਸ਼ਾਹਪੁਰ ਕੰਡੀ 20 ਅਗਸਤ (ਸੁੱਖਵਿੰਦਰ ਜੰਡੀਰ)ਥਾਣਾ ਸ਼ਹਪੁਰ ਕੰਢੀ ਵਿੱਚ ਇਕ ਵਿਅਕਤੀ ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਐਸ ਆਈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਜੀਵਨ ਕੁਮਾਰ ਪੁੱਤਰ ਰਾਮ ਰਤਨ ਬਾਸੀ ਰਾਣੀਪੁਰ ਇਲਾਕਾ ਖਲਾਫ ਗਗਨ ਓਰਫ ਮੰਗਾ, ਪੁੱਤਰ ਮਨੋਹਰ ਲਾਲ ਵਾਸੀ ਰਾਜਪੁਰਾ ਮੋਹਲਤਾ ਕਾਂਗੜੀ ਨੇ ਕੇਸ ਦਰਜ ਕੀਤਾ ਹੈ, ਜਿਸ ਵਿਚ ਗਗਨੁ ਓਰਫ ਮੰਗਾਂ ਨੇ ਦੱਸਿਆ ਕਿ ਉਹ ਆਪਣੇ ਘਰ ਰਾਜਪੁਰਾ ਵਿੱਚ ਸੁੱਤਾ ਹੋਇਆ ਸੀ ਅਤੇ ਸਵੇਰ ਦੇ 4 ਵਜੇ ਦੇ ਕਰੀਬ ਇਕ ਜ਼ੋਰਦਾਰ ਆਵਾਜ਼ ਆਈ ਅਤੇ ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਪੂਨਮ ਦੇਵੀ ਜੋ ਕਿ 14 ਸਾਲ ਦੀ ਨਾਬਾਲਗ ਹੈ ਅਤੇ ਉਸ ਦਾ ਸਾਲਾ ਗਗਨ ਔਰਫ ਮੰਗਾ ਵਿਆਹ ਕਰਾਉਂਣ ਦੇ ਅਰਾਧੇ ਵਿਚ ਉਸ ਨੂੰ ਭਜਾ ਕੇ ਲੈ ਜਾ ਰਿਹਾ ਸੀ, ਅਤੇ ਅੱਜ ਸ਼ਾਹ ਪੁਰ ਕੰਢੀ ਥਾਣੇ ਵਿੱਚ ਉਸ ਤੇ ਮਾਂਮਲਾ ਦਰਜ ਕੀਤਾ ਗਿਆ ਹੈ, ਸ਼ਾਹ ਪੁਰ ਕੰਢੀ ਥਾਣਾ ਇੰਚਾਰਜ ਨਵਦੀਪ ਨੇ ਕਿਹਾ ਕਿ ਅਗਲੇਰੀ ਕਾਰਵਾਈ ਜਾਰੀ ਹੈ
Author: Gurbhej Singh Anandpuri
ਮੁੱਖ ਸੰਪਾਦਕ