ਬੱਚੇ ਦੀ ਜਾਨ ਬਚਾਉਣ ਲਈ ਇਸ ਖਿਡਾਰਣ ਨੇ ਵੇਚਿਆ Silver medal, ਇਕੱਠੇ ਕੀਤੇ 92 ਲੱਖ ਰੁਪਏ
| | |

ਬੱਚੇ ਦੀ ਜਾਨ ਬਚਾਉਣ ਲਈ ਇਸ ਖਿਡਾਰਣ ਨੇ ਵੇਚਿਆ Silver medal, ਇਕੱਠੇ ਕੀਤੇ 92 ਲੱਖ ਰੁਪਏ

41 Viewsਪੋਲੈਂਡ: ਟੋਕੀਓ ਓਲੰਪਿਕਸ ‘ਚ ਸਿਲਵਰ ਮੈਡਲ ਜਿੱਤਣ ਵਾਲੀ ਮਹਿਲਾ ਅਥਲੀਟ ਮਾਰੀਆ ਆਂਦ੍ਰੇਜਕ ਨੇ ਕੁਝ ਦਿਨ ਬਾਅਦ ਹੀ ਆਪਣਾ ਮੈਡਲ ਨੀਲਾਮ ਕਰ ਦਿੱਤਾ। ਮਾਰੀਆ ਨੇ ਜੈਵਲਿਨ ਥ੍ਰੋਅ ‘ਚ ਮੈਡਲ ਜਿੱਤਿਆ ਸੀ। ਹਾਲਾਂਕਿ ਉਨ੍ਹਾਂ ਦਾ ਮੈਡਲ ਨੀਲਾਮ ਕਰਨ ਦਾ ਫੈਸਲਾ ਹੈਰਾਨ ਕਰਨ ਵਾਲਾ ਜ਼ਰੂਰ ਹੈ ਪਰ ਇਸ ਦੇ ਪਿੱਛੇ ਦੀ ਵਜ੍ਹਾ ਦਿਲ ਜਿੱਤਣ ਵਾਲੀ ਹੈ। ਓਲੰਪਿਕ…

ਹੁਣ 7  ਮੋਸਟ ਵਾਟੇਂਡ ਤਾਲਿਬਾਨੀਆਂ ਦੇ ਇਸ਼ਾਰਿਆਂ ‘ਤੇ ਅਫਗਾਨਿਸਤਾਨ ‘ਚ ਚਲੇਗਾ ਰਾਜ, ਪੜ੍ਹੋ ਇਹ ਕੌਣ!
| | |

ਹੁਣ 7 ਮੋਸਟ ਵਾਟੇਂਡ ਤਾਲਿਬਾਨੀਆਂ ਦੇ ਇਸ਼ਾਰਿਆਂ ‘ਤੇ ਅਫਗਾਨਿਸਤਾਨ ‘ਚ ਚਲੇਗਾ ਰਾਜ, ਪੜ੍ਹੋ ਇਹ ਕੌਣ!

34 Viewsਅਫਗਾਨਿਸਤਾਨ ‘ਤੇ 1996 ਤੋਂ 2001 ਤਕ ਤਾਲਿਬਾਨ ਦਾ ਰਾਜ ਰਿਹਾ। ਫਿਰ 2001 ਵਿੱਚ ਉਨ੍ਹਾਂ ਨੂੰ ਅਮਰੀਕੀ ਫੌਜਾਂ ਨੇ ਬਾਹਰ ਕੱਢ ਦਿੱਤਾ ਸੀ। ਹੁਣ ਜਦੋਂ ਅਮਰੀਕੀ ਫੌਜਾਂ ਵਾਪਸ ਪਰਤ ਰਹੀਆਂ ਹਨ, ਤਾਲਿਬਾਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ। ਪਿਛਲੇ 20 ਸਾਲਾਂ ਤੋਂ ਤਾਲਿਬਾਨ ਦਾ ਇੱਕੋ -ਇੱਕ ਟੀਚਾ ਅਫਗਾਨਿਸਤਾਨ ‘ਤੇ ਮੁੜ ਕਬਜ਼ਾ…

ਅਮਰਜੀਤ ਸਮਰਾ ਹੋਣਗੇ  ਨਕੋਦਰ ਤੋਂ ਹਲਕਾ ਇੰਚਾਰਜ,  ਸ. ਪ੍ਰਗਟ ਸਿੰਘ  ਕਰਨਗੇ ਐਲਾਨ 
|

ਅਮਰਜੀਤ ਸਮਰਾ ਹੋਣਗੇ  ਨਕੋਦਰ ਤੋਂ ਹਲਕਾ ਇੰਚਾਰਜ,  ਸ. ਪ੍ਰਗਟ ਸਿੰਘ  ਕਰਨਗੇ ਐਲਾਨ 

42 Views ਭੋਗਪੁਰ  20 ਅਗਸਤ . ਸੁੱਖਵਿੰਦਰ ਜੰਡੀਰ .  ਪੰਜਾਬ ਦੇ ਸਾਬਕਾ ਮਾਲ ਮੰਤਰੀ ਮਾਰਕਫੈਡ ਪੰਜਾਬ ਦੇ ਚੇਅਰਮੈਨ, ਸਰਦਾਰ ਅਮਰਜੀਤ ਸਿੰਘ ਸਮਰਾ,  ਅੱਜ ਰਸਮੀ ਤੌਰ ਤੇ ਨਕੋਦਰ ਹਲਕਾ ਇੰਚਾਰਜ਼ ਲਗਾਇਆ ਜਾ ਰਿਹਾ ਹੈ,  ਹਲਕਾ ਇੰਚਾਰਜ ਦਾ ਉਹਦਾ ਹੁਣ  ਜਗਵੀਰ ਬਗੜ ਵੱਲੋਂ ਅਕਾਲੀ ਦਲ  ਵਿੱਚ ਜਾਣ ਕਾਰਨ ਖਾਲੀ ਹੋ ਗਿਆ ਸੀ, ਪੰਜਾਬ ਪ੍ਰਦੇਸ ਕਾਂਗਰਸ  ਕਮੇਟੀ ਦੇ ਜਨਰਲ…

ਰਾਜੀਵ ਗਾਂਧੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਰਾਜੀਵ ਗਾਂਧੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

35 Views   ਸ਼ਾਹਪੁਰ ਕੰਢੀ  20 ਅਗਸਤ ( ਸੁੱਖਵਿੰਦਰ ਜੰਡੀਰ ) ਸਿਵਲ ਹਸਪਤਾਲ ਪਠਾਨਕੋਟ ਵਿੱਚ ਅੱਜ ਰਾਜੀਵ ਗਾਂਧੀ  ਦੇ ਜਨਮ ਦਿਹਾੜੇ ਨੂੰ ਸਮਰਪਿਤ ਐੱਨਐੱਸਯੂਆਈ ਪਠਾਨਕੋਟ ਪੰਜਾਬ ਦੀ ਟੀਮ ਵੱਲੋਂ   ਖ਼ੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ   ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਅਮਿਤ ਵਿਜ ਮੇਅਰ ਪੰਨਾ ਲਾਲ ਭਾਟੀਆ ਤੇ ਹੋਰ ਕਾਂਗਰਸੀ ਨੇਤਾ ਪਹੁੰਚੇ  ਪ੍ਰੋਗਰਾਮ ਬਾਰੇ…

NIA ਟੀਮ ਵਲੋਂ ਜਲੰਧਰ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਛਾਪੇਮਾਰੀ, ਧਮਾਕਾਖ਼ੇਜ਼ ਸਮੱਗਰੀ ਬਰਾਮਦ
| | | |

NIA ਟੀਮ ਵਲੋਂ ਜਲੰਧਰ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਛਾਪੇਮਾਰੀ, ਧਮਾਕਾਖ਼ੇਜ਼ ਸਮੱਗਰੀ ਬਰਾਮਦ

35 Viewsਜਲੰਧਰ: ਕੌਮੀ ਜਾਂਚ ਏਜੰਸੀ (NIA) ਤੇ ਇੰਟੈਲੀਜੈਂਸ ਬਿਊਰੋ (IB) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਛਾਪਾ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਇਸ ਦੀ ਭਾਵੇਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਅਜਿਹੀਆਂ ਖਬਰਾਂ ਹਨ ਕਿ ਕੇਂਦਰੀ ਜਾਂਚ ਟੀਮਾਂ ਅੱਧੀ ਰਾਤ ਦੇ ਕਰੀਬ ਰੋਡੇ…

ਭਾਜਪਾ ਦੇ 2 ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ
|

ਭਾਜਪਾ ਦੇ 2 ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ

31 Viewsਪੰਜਾਬ ‘ਚ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਤੇ ਸੂਬੇ ‘ਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਇਸ ਸਿਆਸੀ ਮਾਹੌਲ ‘ਚ ਵੱਡੇ-ਵੱਡੇ ਆਗੂਆਂ ਪਾਰਟੀਆਂ ਛੱਡ ਕੇ ਇੱਕ-ਦੂਜੀਆਂ ਪਾਰਟੀਆਂ ‘ਚ ਸ਼ਾਮਲ ਹੋ ਰਹੇ ਹਨ। ਅੱਜ ਅਕਾਲੀ ਦਲ ਦੇ ਦਫ਼ਤਰ ‘ਚ ਅਕਾਲੀਆਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਵੱਡੇ ਆਗੂ ਅਨਿਲ ਜੋਸ਼ੀ, ਮੋਹਿਤ ਗੁਪਤਾ ਸ਼੍ਰੋਮਣੀ ਅਕਾਲੀ…

ਜਲੰਧਰ ‘ਚ ਕਿਸਾਨ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ਅਤੇ ਰੇਲਵੇ ਟ੍ਰੈਕ ਜਾਮ ਜਲੰਧਰ
| | | |

ਜਲੰਧਰ ‘ਚ ਕਿਸਾਨ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ਅਤੇ ਰੇਲਵੇ ਟ੍ਰੈਕ ਜਾਮ ਜਲੰਧਰ

43 Viewsਜਲੰਧਰ : ਸੰਯੁਕਤ ਕਿਸਾਨ ਮੋਰਚਾ ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਗੰਨੇ ਦੀਆਂ ਉਚਿਤ ਕੀਮਤਾਂ ਤੇ ਬਕਾਇਆ ਰਾਸ਼ੀ ਨੂੰ ਲੈ ਕੇ ਜਲੰਧਰ-ਫਗਵਾੜਾ ਹਾਈਵੇ ‘ਤੇ ਪੈਂਦੇ ਧੰਨੋਵਾਲੀ ਰੇਲਵੇ ਫਾਟਕ ਸਾਹਮਣੇ ਜੀਟੀ ਰੋਡ ‘ਤੇ ਧਰਨਾ ਲਗਾਇਆ ਹੈ। ਕਿਸਾਨਾਂ ਨੇ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ਬਲਾਕ ਕਰ ਦਿੱਤਾ ਹੈ। ਇੱਧਰ, ਪੁਲਿਸ ਨੇ ਬੀਐੱਸਐੱਫ ਚੌਕ ‘ਚ ਬੈਰੀਕੇਡਿੰਗ ਕਰ ਦਿੱਤੀ ਹੈ ਜਿਸ…

| |

ਜੀਜੇ ਦੀ 14 ਸਾਲਾ ਨਾਬਾਲਗ ਭੈਣ ਨੂੰ ਭਜਾਉਣ ਤੇ  ਵਿਅਕਤੀ  ਤੇ ਮਾਮਲਾ  ਦਰਜ 

33 Views ਸ਼ਾਹਪੁਰ ਕੰਡੀ  20 ਅਗਸਤ (ਸੁੱਖਵਿੰਦਰ ਜੰਡੀਰ)ਥਾਣਾ  ਸ਼ਹਪੁਰ ਕੰਢੀ ਵਿੱਚ ਇਕ ਵਿਅਕਤੀ ਤੇ  ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਐਸ ਆਈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਜੀਵਨ ਕੁਮਾਰ ਪੁੱਤਰ ਰਾਮ ਰਤਨ ਬਾਸੀ ਰਾਣੀਪੁਰ ਇਲਾਕਾ ਖਲਾਫ ਗਗਨ ਓਰਫ ਮੰਗਾ, ਪੁੱਤਰ  ਮਨੋਹਰ ਲਾਲ ਵਾਸੀ ਰਾਜਪੁਰਾ  ਮੋਹਲਤਾ ਕਾਂਗੜੀ ਨੇ ਕੇਸ ਦਰਜ ਕੀਤਾ ਹੈ,  ਜਿਸ ਵਿਚ ਗਗਨੁ…