2007 ‘ਚ ਮੇਰਾ ਟਿਕਟ ਕੱਟਣ ‘ਤੇ ਮੈਂ ਵੀ ਹਾਈਕਮਾਂਡ ਨੂੰ ਪੁੱਛਿਆ ਸੀ, ”ਮੇਰਾ ਕਸੂਰ ਕੀ ਹੈ ?
48 Views ਮੋਹਾਲੀ 1 ਅਕਤੂਬਰ(ਨਜ਼ਰਾਨਾ ਨਿਊਜ਼ ਨੈੱਟਵਰਕ) ਬੀਰ ਦਵਿੰਦਰ ਸਿੰਘ ਨੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਬਾਰੇ ਬੋਲਦਿਆਂ ਕਿਹਾ ਕਿ ਸਮਾਂ ਬੜਾ ਬਲਵਾਨ ਹੈ, ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾਉਂਦਾ ਹੈ। ਬੀਤੀ ਕੱਲ੍ਹ ਪੰਜਾਬ ਦੇ ਸਾਬਕਾ ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ, ਪੰਜਾਬ ਦੀ ਚੰਨੀ ਵਜ਼ਾਰਤ ਵਿੱਚੋਂ ਮਨਫੀ ਕੀਤੇ…