ਕੇਜਰੀਵਾਲ ਵਲੋਂ ਦਿੱਤੀ ਸਿਹਤ ਪ੍ਰਤੀ ਦੂਸਰੀ ਗਰੰਟੀ ਪੰਜਾਬੀਆਂ ਲਈ ਵਰਦਾਨ -ਆਪ ਕਪੂਰਥਲਾ ਟੀਮ
50 Views ਕਪੂਰਥਲਾ ,4 ਅਕਤੂਬਰ (ਨਜ਼ਰਾਨਾ ਨਿਊਜ਼ ਨੈੱਟਵਰਕ )-ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੀ ਗਈ ਸਿਹਤ ਪ੍ਰਤੀ ਦੂਸਰੀ ਗਰੰਟੀ ਪੰਜਾਬੀਆਂ ਲਈ ਵਰਦਾਨ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਪੱਤਰਕਾਰਾਂ ਨਾਲ ਕੀਤਾ। ਇੰਡੀਅਨ ਨੇ ਕਿਹਾ ਕੇ ਸੂਬੇ ਅੰਦਰ ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਪੰਜਾਬ ਵਾਸੀ ਗੰਭੀਰ ਬਿਮਾਰੀਆਂ ਦੀ…