*ਕੀ ਤੁਸੀਂ ਪੱਛਮੀ ਵਿਦਵਾਨਾਂ  ਦੀਆਂ ਇਹ ਸਤਰਾਂ ਪੜ੍ਹੀਆਂ ਹਨ‼️*_
| | | | | |

*ਕੀ ਤੁਸੀਂ ਪੱਛਮੀ ਵਿਦਵਾਨਾਂ ਦੀਆਂ ਇਹ ਸਤਰਾਂ ਪੜ੍ਹੀਆਂ ਹਨ‼️*_

31 Views*1)- ਲਿਓ ਟਾਲਸਟਾਏ (1828-1910)* *”ਸਿੱਖ ਅਤੇ ਸਿੱਖ ਇੱਕ ਦਿਨ ਇਸ ਸੰਸਾਰ ‘ਤੇ ਰਾਜ ਕਰਨਗੇ ਕਿਉਂਕਿ ਇਹ ਗਿਆਨ ਅਤੇ ਬੁੱਧੀ ਦਾ ਮਿਸ਼ਰਣ ਹੈ।”* *2)- ਹਰਬਰਟ ਵੇਲਜ਼ (1846-1946)* *”ਜਿੰਨਾ ਚਿਰ ਦੁਨੀਆਂ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਸਮਝੇਗੀ, ਤਦ ਤੱਕ ਹੋਰ ਕਈ ਪੀੜ੍ਹੀਆਂ ਨੂੰ* *ਅੱਤਿਆਚਾਰਾਂ ਅਤੇ ਕਤਲਾਂ ਦਾ ਸਾਹਮਣਾ ਕਰਨਾ ਪਵੇਗਾ! ਪਰ ਸੰਸਾਰ ਇੱਕ ਦਿਨ ਸਿੱਖ ਧਰਮ…

ਸਜਾਨਪੁਰ ਹਲਕੇ ਤੋਂ ਕਾਂਗਰਸੀ ਨੇਤਾਵਾਂ ਦਾ ਵਿਰੋਧ
|

ਸਜਾਨਪੁਰ ਹਲਕੇ ਤੋਂ ਕਾਂਗਰਸੀ ਨੇਤਾਵਾਂ ਦਾ ਵਿਰੋਧ

34 Views ਸ਼ਾਹਪੁਰ ਕੰਢੀ 16 ਜਨਵਰੀ ( SK ਜੰਡੀਰ ) ਵਿਧਾਨ ਸਭਾ ਦੀਆਂ ਚੋਣਾਂ ਤੇ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਨਾਲ ਹੀ ਆਗੂਆਂ ਵੱਲੋਂ ਵਿਰੋਧਤਾ ਸ਼ੁਰੂ ਹੋ ਗਈ,ਸੁਜਾਨਪੁਰ ਹਲਕੇ ਤੋਂ ਸ੍ਰੀ ਨਰੇਸ਼ ਪੁਰੀ ਨੂੰ ਟਿਕਟ ਦਿੱਤੇ ਜਾਣ ਤੇ ਵਿਰੋਧ ਕਰ ਰਹੇ ਨੇਤਾ ਅਮਿੰਤ ਮੰਟੂ, ਵਿਜੈ ਮਹਾਜਨ, ਦਵਿੰਦਰ ਦਰਸ਼ੀ, ਅਵਤਾਰ ਸਿੰਘ…

ਨਰੇਸ਼ ਪੁਰੀ ਦੀ ਟਿਕਟ ਐਲਾਨਣ ਨਾਲ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ -ਅਸ਼ਨੀ ਲੂੰਬਾ
| |

ਨਰੇਸ਼ ਪੁਰੀ ਦੀ ਟਿਕਟ ਐਲਾਨਣ ਨਾਲ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ -ਅਸ਼ਨੀ ਲੂੰਬਾ

41 Viewsਸ਼ਾਹਪੁਰਕੰਢੀ 16 ਜਨਵਰੀ (ਸੁਖਵਿੰਦਰ ਜੰਡੀਰ) 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਹਲਕਾ ਸੁਜਾਨਪੁਰ ਵਿੱਚ ਕਾਂਗਰਸ ਪਾਰਟੀ ਦੇ ਨੁਮਾਇੰਦੇ ਬੜੀ ਬੇਚੈਨੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਅੱਜ ਕਾਂਗਰਸ ਪਾਰਟੀ ਵੱਲੋਂ ਆਪਣੇ ਨੁਮਾਇੰਦਿਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਲਈ…

ਸੁਖਵਿੰਦਰ ਸਿੰਘ ਕੋਟਲੀ ਦਾ ਭੋਗਪੁਰ ਵਿਖੇ ਭਰਵਾਂ ਸਵਾਗਤ
| |

ਸੁਖਵਿੰਦਰ ਸਿੰਘ ਕੋਟਲੀ ਦਾ ਭੋਗਪੁਰ ਵਿਖੇ ਭਰਵਾਂ ਸਵਾਗਤ

30 Views ਭੋਗਪੁਰ 16 ਜਨਵਰੀ ( ਸੁੱਖਵਿੰਦਰ ਜੰਡੀਰ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 86 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।ਜਿਸ ਵਿੱਚ ਕਾਂਗਰਸ ਪਾਰਟੀ ਨੇ ਹਲਕਾ ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਜਿਸ ਦੇ ਚਲਦਿਆਂ ਅੱਜ ਭੋਗਪੁਰ…

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਆਪਣੇ 2022 ਦੀਆਂ ਚੋਣਾਂ ਲਈ ਖੜ੍ਹੇ ਕੀਤੇ ਜਾਣ ਵਾਲੇ 13 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ
| | |

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਆਪਣੇ 2022 ਦੀਆਂ ਚੋਣਾਂ ਲਈ ਖੜ੍ਹੇ ਕੀਤੇ ਜਾਣ ਵਾਲੇ 13 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

31 Viewsਫ਼ਤਹਿਗੜ੍ਹ ਸਾਹਿਬ, 16 ਜਨਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਆਪਣੇ 2022 ਪੰਜਾਬ ਚੋਣਾਂ ਲਈ ਪਹਿਲੀ ਸੂਚੀ 17 ਦਸੰਬਰ 2021 ਨੂੰ ਜਾਰੀ ਕੀਤੀ ਗਈ ਸੀ ਜਿਸ ਵਿਚ 41 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ, ਦੂਜੀ ਸੂਚੀ 12 ਜਨਵਰੀ 2022 ਨੂੰ ਜਾਰੀ ਕੀਤੀ ਗਈ ਜਿਸ ਵਿਚ 32 ਉਮੀਦਵਾਰ ਐਲਾਨੇ ਗਏ ਸਨ,…

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ
| | |

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ

36 Viewsਕਰਤਾਰਪੁਰ 16 ਜਨਵਰੀ (ਭੁਪਿੰਦਰ ਸਿੰਘ ਮਾਹੀ): ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਗੜ੍ਹ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਸਬੰਧੀ ਧਾਰਮਿਕ ਦੀਵਾਨ ਵਿੱਚ ਭਾਈ ਸੁਖਵੀਰ ਸਿੰਘ, ਭਾਈ ਚਰਨਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਅਕਾਲ ਗੜ੍ਹ ਸਾਹਿਬ ਅਤੇ…

| |

ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ 4 ਪਾਰਟੀਆਂ ਨੇ ਐਲਾਨੇ ਉਮੀਦਵਾਰ

32 Views “ਭਾਜਪਾ ਵੱਲੋਂ ਉਮੀਦਵਾਰ ਦ‍ਾ ਐਲਾਨ ਅਜੇ ਬਾਕੀ” ਕਰਤਾਰਪੁਰ 16 ਜਨਵਰੀ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਚੋਣਾਂ 2022 ਦੀ ਤਰੀਕ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਹਲਕਾ ਕਰਤਾਰਪੁਰ ਤੋਂ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਬਲਕਾਰ ਸਿੰਘ (ਰਿਟਾ ਡੀ ਸੀ ਪੀ) ਅਤੇ ਅਕਾਲੀ ਦਲ/ ਬਸਪਾ ਗਠਜੋੜ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ…

ਬਾਦਲ ਤੋਂ ਬਾਅਦ ਕੈਪਟਨ-ਢੀਂਡਸਾ ਹਿੰਦੂਤਵ ਦੇ ਰੱਥ ‘ਤੇ ਹੋਏ ਸਵਾਰ-ਸਿੱਖ ਯੂਥ ਆਫ ਪੰਜਾਬ
| | | |

ਬਾਦਲ ਤੋਂ ਬਾਅਦ ਕੈਪਟਨ-ਢੀਂਡਸਾ ਹਿੰਦੂਤਵ ਦੇ ਰੱਥ ‘ਤੇ ਹੋਏ ਸਵਾਰ-ਸਿੱਖ ਯੂਥ ਆਫ ਪੰਜਾਬ

41 Views“ਨੌਜਵਾਨਾਂ ਨੇ ਬੀ.ਜੇ.ਪੀ ਤੇ ਆਰ. ਐੱਸ. ਐੱਸ. ਦੇ ਹਿੰਦੁਤਵ ਏਜੰਡੇ ਵਿਰੁੱਧ ਡਟਣ ਦਾ ਲਿਆ ਫ਼ੈਸਲਾ” “ਪ੍ਰਧਾਨ ਮੰਤਰੀ ਵੱਲੋਂ ਵੀਰ ਬਾਲ ਦਿਵਸ ਐਲਾਨਣ ਦਾ ਮਾਮਲਾ : ਦਿੱਲੀ ਦਰਬਾਰ ਦੀ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ-ਅੰਦਾਜੀ ਵਿਰੁੱਧ ਅਕਾਲ ਤਖ਼ਤ ਸਾਹਿਬ ਸਖ਼ਤ ਸਟੈਂਡ ਲਵੇ” “ਸਵੈ-ਨਿਰਣੇ ਦੇ ਹੱਕ ਤੋਂ ਬਿਨਾਂ ਖਿੱਤੇ ਵਿੱਚ ਸ਼ਾਂਤੀ ਮੁਮਕਿਨ ਨਹੀਂ” ਅੰਮ੍ਰਿਤਸਰ 16 ਜਨਵਰੀ (…

ਨਗਰ ਕੌੰਸਲ ਬਾਘਾਪੁਰਾਣਾ ਵੱਲੋਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਹਡ਼ਤਾਲ ਜਾਰੀ
| | | |

ਨਗਰ ਕੌੰਸਲ ਬਾਘਾਪੁਰਾਣਾ ਵੱਲੋਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਹਡ਼ਤਾਲ ਜਾਰੀ

34 Views“ਥਾਂ-ਥਾਂ ਲੱਗੇ ਸ਼ਹਿਰ ਵਿੱਚ ਗੰਦਗੀ ਦੇ ਢੇਰ” “ਜਿੰਨਾ ਚਿਰ ਸਾਡੀਆਂ ਮੰਨੀਆਂ ਨਹੀਂ ਜਾਂਦੀਆਂ ਓਨੀ ਦੇਰ ਤੱਕ ਹਡ਼ਤਾਲ ਜਾਰੀ ਰਹੇਗੀ:ਪ੍ਰਧਾਨ ਮਾਤਾ ਦੀਨ” ਬਾਘਾਪੁਰਾਣਾ,16 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਪੰਜਾਬ ਸਰਕਾਰ ਵੱਲੋਂ ਕੱਚੇ ਸਫਾਈ ਸੇਵਕਾਂ ਨੂੰ ਪੱਕੇ ਨਾ ਕਰਨ ਕਾਰਨ ਨਗਰ ਕੌਂਸਲ  ਬਾਘਾਪੁਰਾਣਾ ਸਫਾਈ ਸੇਵਕਾਂ ਵੱਲੋਂ ਲੰਬੇ ਸਮੇਂ ਤੋਂ ਹੜਤਾਲ ਸ਼ੁਰੂ ਕੀਤੀ ਹੋਈ ਹੈ  ਜਿਸ ਕਾਰਨ ਸ਼ਹਿਰ…

ਗੁਰੂ ਨਾਨਕ ਸਪੋਰਟਸ ਅਕੈਡਮੀ ਵੱਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਬਾਘਾਪੁਰਾਣਾ ਵਿਖੇ ਕਰਵਾਏ
| | | | | |

ਗੁਰੂ ਨਾਨਕ ਸਪੋਰਟਸ ਅਕੈਡਮੀ ਵੱਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਬਾਘਾਪੁਰਾਣਾ ਵਿਖੇ ਕਰਵਾਏ

33 Views ਬਾਘਾਪੁਰਾਣਾ,16 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਬਾਘਾਪੁਰਾਣਾ ਮੋਗਾ ਵਿਖੇ  ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਗੁਰੂ ਨਾਨਕ ਸਪੋਰਟਸ ਅਕੈਡਮੀ ਬਾਘਾਪੁਰਾਣਾ ਨੇ ਨਹਿਰੂ ਯੁਵਾ ਕੇਂਦਰ ਮੋਗਾ ਦੇ ਸਹਿਯੋਗ ਨਾਲ ਕਰਵਾਏ ਗਏ  ਜਿਸ ਵਿੱਚ ਫੁੱਟਬਾਲ ਪੀਟੀ ਡਿਸਪਲੇਜ਼ ਰੱਸਾਕਸੀ ਐਰੋਬਿਕਸ ਅਥਲੈਟਿਕਸ  ਮੁਕਾਬਲਾ ਮੁੱਖ ਤੌਰ ਤੇ ਕਰਵਾਏ ਗਏ  ਜਿਨ੍ਹਾਂ ਵਿੱਚ ਬੱਚਿਆਂ ਨੇ ਹਰ ਖੇਡ…