| |

ਬੱਚਿਆ ਦੀ ਪੜ੍ਹਾਈ ਨਾਲ ਖਿਲਵਾੜ ਨਹੀ ਹੋਣ ਦਿਆਂਗੇ, ਸਭਰਾ

108 Viewsਤਰਨ ਤਾਰਨ 9 ਫਰਵਰੀ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ( ਪੰਜਾਬ) ਵੱਲੋ ਕੀਤੇ ਐਲਾਨ ਅਨੁਸਾਰ ਪੱਟੀ ਦੇ ਤਰਨ ਤਾਰਨ ਦੇ ਇਲਾਕੇ ਦੇ ਸਕੂਲਾ ਨੂੰ ਖੁਲਵਾਉਣ ਲਈ ਵੱਡੇ ਪੱਧਰ ਤੇ ਪਿੰਡ ਪੱਧਰੀ ਸੰਘਰਸ਼ ਕੀਤਾ ਗਿਆ, ਇਸੇ ਤਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਵੱਖ ਵੱਖ ਪਿੰਡਾਂ ਵਿੱਚ ਮਾਪੇ ਆਪਣੇ ਬੱਚਿਆ ਨੂੰ ਨਾਲ ਲੈ ਕੇ…

ਪਿਤਾ ਪੁਰਖੀ ਢਾਡੀ ਕਲਾ ਨੂੰ ਪੂਰੇ ਸੰਸਾਰ ਵਿੱਚ ਰੁਸ਼ਨਾਅ ਰਿਹਾ ਦਿਲਬਰ ਦਾ ਢਾਡੀ ਜਥਾ
| |

ਪਿਤਾ ਪੁਰਖੀ ਢਾਡੀ ਕਲਾ ਨੂੰ ਪੂਰੇ ਸੰਸਾਰ ਵਿੱਚ ਰੁਸ਼ਨਾਅ ਰਿਹਾ ਦਿਲਬਰ ਦਾ ਢਾਡੀ ਜਥਾ

93 Viewsਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਰੋਸਾਈ ਢਾਡੀ ਕਲਾ ਨੇ ਭਾਈ ਨਥਮੱਲ ਜੀ ਅਤੇ ਅਬਦੁਲ ਖ਼ੈਰ ਜੀ ਵਰਗੇ ਨਿਮਾਣੇ ਵਿਅਕਤੀਆਂ ਨੂੰ ਮਾਣ ਕੇ ਬਖ਼ਸ਼ ਕੇ ਗੁਰੂ ਕੇ ਮਹਾਨ ਢਾਡੀ ਸਿੱਖ ਬਣਾਇਆ” ਸਮੇਂ ਸਮੇਂ ਅਨੁਸਾਰ ਢਾਡੀ ਸਿੰਘਾਂ ਨੇ ਇਤਿਹਾਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਧਰਮ ਯੁੱਧ ਮੋਰਚੇ ਦੇ ਸਮੇਂ ਵਿਦਵਾਨ ਢਾਡੀ ਗਿਆਨੀ ਦਇਆ…

ਸ਼ਹਿਰਾਂ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ – ਰਣਜੀਤ ਸਿੰਘ ਖੋਜੇਵਾਲ
|

ਸ਼ਹਿਰਾਂ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ – ਰਣਜੀਤ ਸਿੰਘ ਖੋਜੇਵਾਲ

97 Views“ਵਿਧਾਨ ਸਭਾ ਹਲਕਾ ਕਪੂਰਥਾਲਾ ਤੋਂ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਬਿਸ਼ਨਪੁਰ ਜੱਟਾਂ ਵਿਖੇ ਕੀਤਾ ਚੋਣ ਪ੍ਰਚਾਰ” ਕਪੂਰਥਲਾ 9 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਬੁੱਧਵਾਰ ਨੂੰ ਕਪੂਰਥਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦ ਪਿੰਡ ਬਿਸ਼ਨਪੁਰ ਜੱਟਾਂ ਦੇ ਵੱਡੀ…

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਕੀਤੀ ਗਈ ਅਰਦਾਸ
| |

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਕੀਤੀ ਗਈ ਅਰਦਾਸ

84 Views“ਸਰਕਾਰ ਵੱਲੋਂ ਸਿੱਖ ਨੌਜਵਾਨਾਂ ਦਾ ਭਵਿੱਖ ਬਰਬਾਦ ਕੀਤਾ ਜਾ ਰਿਹੈ : ਰਣਜੀਤ ਸਿੰਘ ਦਮਦਮੀ ਟਕਸਾਲ” ਅੰਮ੍ਰਿਤਸਰ, 9 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਅੱਜ ਤਿਹਾੜ ਜੇਲ੍ਹ ‘ਚ ਨਜ਼ਰਬੰਦ ਭਾਈ ਜਗਤਾਰ ਸਿੰਘ ਜੱਗੀ ਜੌਹਲ ਤੇ ਸਮੂਹ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ।…

ਭੋਗਪੁਰ ਦੇ ਭਖਦੇ ਮਸਲਿਆਂ ਵਲ ਧਿਆਨ ਦੇਵੇ ਪ੍ਰਸ਼ਾਸ਼ਨ ਬਾਬਾ ਸੁਰਜੀਤ ਸਿੰਘ

97 Viewsਭੋਗਪੁਰ 9 ਫ਼ਰਵਰੀ ( ਸੁਖਵਿੰਦਰ ਜੰਡੀਰ ) ਭੋਗਪੁਰ ਸ਼ਹਿਰ ਚ ਬੱਸਾਂ ਅੱਡੇ ਚ ਨਾ ਲੱਗਣ ਕਾਰਨ ਐਕਸੀਡੈਂਟਾ ਦਾ ਵਾਧਾ ਨਜਰ ਆ ਰਿਹਾ ਹੈ ਬੱਸਾਂ ਵਾਲਿਆਂ ਨੂੰ ਕਿਸੇ ਡਰ ਨਹੀਂ ਹੈ, ਇੱਕ ਸਰਵੇਖਣ ਮੁਤਾਬਕ ਬਾਬਾ ਸੁਰਜੀਤ ਸਿੰਘ ਦੀ ਟੀਮ ਨੇ ਟ੍ਰੈਫਿਕ ਸੰਬੰਧੀ ਸ਼ਹਿਰ ਦਾ ਦੌਰਾ ਕੀਤਾ ਤਾਂ ਗੱਲ ਸਾਮ੍ਹਣੇ ਆਈ,ਜੀ ਟੀ ਰੋਡ ਤੋਂ ਚਾੜ੍ਹਕੇ ਮੋੜ…

ਰਾਜੇਆਣਾ ਵਿਖੇ ਬੀ ਕੇ ਯੂ ਕਰਾਂਤੀਕਾਰੀ ਦਾ ਕੀਤਾ ਗਠਨ

ਰਾਜੇਆਣਾ ਵਿਖੇ ਬੀ ਕੇ ਯੂ ਕਰਾਂਤੀਕਾਰੀ ਦਾ ਕੀਤਾ ਗਠਨ

106 Viewsਬਾਘਾਪੁਰਾਣਾ 9 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਦੇ ਬਲਾਕ ਬਾਘਾਪੁਰਾਣਾ ਦੇ ਪ੍ਧਾਨ ਜੋਰਾ ਸਿੰਘ ਫੌਜੀ ਨੇ ਜਾਣਕਾਰੀ ਦਿੱਤੀ ਕਿ ਬਲਾਕ ਟੀਮ ਤਾਰਾ ਚੰਦ ਮੌੜ, ਲਾਭ ਸਿੰਘ ਰੋਡੇ ਅਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਵੈਰੋਕੇ ਦੇ ਉਦਮ ਸਦਕਾ,ਬੀ ਕੇ ਯੂ ਕਰਾਤੀਕਾਰੀ ਅਤੇ ਔਰਤ ਵਿੰਗ ਦਾ ਗਠਨ ਹੋਇਆ।ਜੱਥੇਬੰਦੀ ਨਾਲ ਜੁੜਨ ਵਾਲੇ ਭੈਣ…

ਪੇੰਡੂ ਕ੍ਰਿਕੇਟ ਲੀਗ 3 ਦੇ ਟੂਰਨਾਮੈਂਟ ਵਿੱਚ ਮਕਸੂਦੜਾ ਟੀਮ ਰਹੀ ਜੇਤੂ

ਪੇੰਡੂ ਕ੍ਰਿਕੇਟ ਲੀਗ 3 ਦੇ ਟੂਰਨਾਮੈਂਟ ਵਿੱਚ ਮਕਸੂਦੜਾ ਟੀਮ ਰਹੀ ਜੇਤੂ

120 Viewsਕਰਤਾਰਪੁਰ 9 ਫਰਵਰੀ (ਭੁਪਿੰਦਰ ਸਿੰਘ ਮਾਹੀ ) ਪੇਂਡੂ ਕ੍ਰਿਕੇਟ ਲੀਗ 3 ਦੇ ਤਹਿਤ ਜੋ ਜਗਰਾਂਓ ਇਲਾਕੇ ਅਧੀਨ ਵੱਖ ਵੱਖ ਪਿੰਡਾਂ ਦੀਆਂ ਟੀਮਾਂ ਜਿਵੇਂ ਮਾਣੂਕੇ, ਢੋਲਣ, ਕਮਾਲਪੁਰਾ, ਝੋਰੜਾ, ਢੁੱਡੀਕੇ, ਸਿੱਧਵਾਂ ਬੇਟ, ਖੋਸਾ ਪਾਂਡੋ, ਫੱਲੇਵਾਲ ਹੇਰਾਂ ਅਤੇ ਸੁਧਾਰ ਦੀ ਟੀਮ ਵਿਚਕਾਰ ਇਹ ਲੀਗ ਦੇ ਮੈਚ ਕਰਵਾਏ ਗਏ। ਇਹਨਾਂ ਲੀਗ ਮੈਚਾਂ ਦੀ ਲੜੀ ਵਿਚ 54 ਟੀਮਾਂ ਨੇ…

ਅਚਾਨਕ ਲੱਗੀ ਅੱਗ ਨਾਲ ਘਰ ਦਾ ਸਾਰਾ ਸਮਾਨ ਸੜ੍ਹ ਕੇ ਸੁਆਹ,ਲੱਖਾਂ ਰੁਪਏ ਦਾ ਨੁਕਸਾਨ

ਅਚਾਨਕ ਲੱਗੀ ਅੱਗ ਨਾਲ ਘਰ ਦਾ ਸਾਰਾ ਸਮਾਨ ਸੜ੍ਹ ਕੇ ਸੁਆਹ,ਲੱਖਾਂ ਰੁਪਏ ਦਾ ਨੁਕਸਾਨ

105 Views“ਪੀੜਤ ਪਰਿਵਾਰ ਵਲੋਂ ਸਮਾਜ ਸੇਵੀ ਸੰਸਥਾਵਾਂ ਤੋਂ ਸਹਾਇਤਾ ਦੀ ਮੰਗ” ਬਾਘਾ ਪੁਰਾਣਾ 9 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਅੱਜ ਦਲਿਤ ਪਰਿਵਾਰ ਦੇ ਘਰ ਵਿੱਚ ਲੱਗੀ ਅੱਗ ਕਾਰਨ ਸਾਰਾ ਸਮਾਨ ਸੜ੍ਹ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਵਿੱਚ ਰਹਿੰਦੇ ਇੱਕ ਦਲਿਤ ਪਰਿਵਾਰ ਦੇ ਮੈਂਬਰ ਨਿਰਮਲ…

ਸਿਮਰਜੀਤ ਸਿੰਘ ਬੈਂਸ ਗ੍ਰਿਫ਼ਤਾਰ, ਧਾਰਾ 307 ਦੇ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ; ਕਾਂਗਰਸ ਉਮੀਦਵਾਰ ਕੜਵਲ ਧੜੇ ’ਤੇ ਹਮਲੇ ਦਾ ਦੋਸ਼

ਸਿਮਰਜੀਤ ਸਿੰਘ ਬੈਂਸ ਗ੍ਰਿਫ਼ਤਾਰ, ਧਾਰਾ 307 ਦੇ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ; ਕਾਂਗਰਸ ਉਮੀਦਵਾਰ ਕੜਵਲ ਧੜੇ ’ਤੇ ਹਮਲੇ ਦਾ ਦੋਸ਼

127 Viewsਲੁਧਿਆਣਾ, 9 ਫ਼ਰਵਰੀ, 2022: ਪੰਜਾਬ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਦੇ ਮੌਜੂਦਾ ਵਿਧਾਇਕ ਅਤੇ ਉਮੀਦਵਾਰ ਸ: ਸਿਮਰਜੀਤ ਸਿੰਘ ਬੈਂਸ ਨੂੰ ਅੱਜ ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ: ਬੈਂਸ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਇੰਜ ਕਰਕੇ ਕਾਂਗਰਸ ਪਾਰਟੀ ਚੋਣ ਪ੍ਰਕ੍ਰਿਆ ਨੂੰ ‘ਹਾਈਜੈਕ’…