ਬਾਘਾਪੁਰਾਣਾ ਦਾ ਸਰਕਾਰੀ ਹਸਪਤਾਲ ਬਣਿਆ  ਚਿੱਟਾ ਹਾਥੀ,ਕੋਈ  ਵੀ ਸਪੈਸ਼ਲਿਸਟ ਡਾਕਟਰ ਹੈ ਨਹੀਂ  ਤਿੰਨ ਮੈਡੀਕਲ ਅਫਸਰ ਹੀ ਕਰਦੇ ਹਨ ਜਾਬਤਾ ਪੁੂਰਾ
| | | |

ਬਾਘਾਪੁਰਾਣਾ ਦਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ,ਕੋਈ ਵੀ ਸਪੈਸ਼ਲਿਸਟ ਡਾਕਟਰ ਹੈ ਨਹੀਂ ਤਿੰਨ ਮੈਡੀਕਲ ਅਫਸਰ ਹੀ ਕਰਦੇ ਹਨ ਜਾਬਤਾ ਪੁੂਰਾ

67 Viewsਬਾਘਾਪੁਰਾਣਾ,25ਫਰਵਰੀ (ਰਾਜਿੰਦਰ ਸਿੰਘ ਕੋਟਲਾ) ਲਗਭਗ 60 ਪਿੰਡਾਂ ਨੂੰ ਲਗਦਾ ਸ਼ਹਿਰ ਬਾਘਾਪੁਰਾਣਾ ਦਾ ਸਰਕਾਰੀ ਹਸਪਤਾਲ ਲਗਦਾ ਇਸ ਆਪ ਹੀ ਬੀਮਾਰ ਹੈ ਜੋ ਲੋਕਾਂ ਦਾ ਕੀ ਇਲਾਜ ਕਰੇਗਾ ਅਤੇ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।ਇਸ ਹਸਪਤਾਲ ਵਿਖੇ ਰੋਜਾਨਾ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ 100 ਦੇ ਕਰੀਬ ਮਰੀਜ ਆਉਂਦੇ ਹਨ ਹਸਪਤਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਸਪਤਾਲ ਵਿਖੇ…

ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਬਾਘਾਪੁਰਾਣਾ ਦੇ ਵੋਟਰਾਂ-ਸਪੋਟਰਾਂ ਦਾ ਕੀਤਾ ਧੰਨਵਾਦ
| | | | |

ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਬਾਘਾਪੁਰਾਣਾ ਦੇ ਵੋਟਰਾਂ-ਸਪੋਟਰਾਂ ਦਾ ਕੀਤਾ ਧੰਨਵਾਦ

74 Viewsਅਮਰਜੀਤ ਸਿੰਘ ਬਰਾੜ ਬਾਘਾਪੁਰਾਣਾ 25ਫਰਵਰੀ (ਰਾਜਿੰਦਰ ਸਿੰਘ ਕੋਟਲਾ) ਹਲਕਾ ਬਾਘਾਪੁਰਾਣਾ ਦੇ ਸੰਘਰਸ਼ੀ ਯੋਧਿਆਂ ਨੂੰ ਦਿਲੋ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਭੋਲਾ ਸਿੰਘ ਬਰਾੜ ਦੀ ਦਿਲੋਂ ਤਨ,ਮਨ ਅਤੇ ਧਨ ਨਾਲ ਮਦਦ ਕੀਤੀ ਸ਼ਤੇ ਅਥਾਹ ਪਿਆਰ ਬਖਸ਼ਿਆ।ਇਹ ਗੱਲ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਭੋਲਾ ਸਿੰਘ ਬਰਾੜ ਦੇ ਹੱਕ ‘ਚ ਮਿੱਤਲ ਪੈਲੇਸ ਰਾਜੇਆਣਾ…

ਮ੍ਰਿਤਕ ਪੰਜਾਬ ਪੁਲਸ ਦੇ ਕਰਮਚਾਰੀ ਦੀ ਪਤਨੀ ਨੂੰ ਦਿੱਤਾ ਸਹਾਇਤਾ ਰਾਸ਼ੀ ਦਾ ਚੈੱਕ
| | | |

ਮ੍ਰਿਤਕ ਪੰਜਾਬ ਪੁਲਸ ਦੇ ਕਰਮਚਾਰੀ ਦੀ ਪਤਨੀ ਨੂੰ ਦਿੱਤਾ ਸਹਾਇਤਾ ਰਾਸ਼ੀ ਦਾ ਚੈੱਕ

59 Viewsਸ਼ਾਹਪੁਰ ਕੰਢੀ 25 ਫਰਵਰੀ (ਸੁਖਵਿੰਦਰ ਜੰਡੀਰ) ਇਲਾਕੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਦਿਨ ਰਾਤ ਆਪਣੀਆਂ ਸੇਵਾਵਾਂ ਦੇਣ ਵਾਲੀ ਪੰਜਾਬ ਪੁਲੀਸ ਦੇ ਵੈੱਲਫੇਅਰ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਕਮਾ ਪੰਜਾਬ ਪੁਲੀਸ ਵੱਲੋਂ ਸਮੇਂ ਸਮੇਂ ਤੇ ਆਪਣੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਪੰਜਾਬ ਪੁਲੀਸ ਦੀ ਚੌਥੀ ਆਈਆਰਬੀ ਵਿੱਚ ਤੈਨਾਤ ਦਰਜਾ…

ਬਿਨਾਂ ਢੱਕਣਾਂ ਵਾਲੇ ਮੇਨ ਹੋਲ ਹਾਦਸਿਆਂ ਦੀ ਉਡੀਕ ‘ਚ,  ਨਗਰ ਕੌਸਲ ਸੁੱਤੀ ਕੁੰਭਕਰਨੀ ਨੀਂਦ

ਬਿਨਾਂ ਢੱਕਣਾਂ ਵਾਲੇ ਮੇਨ ਹੋਲ ਹਾਦਸਿਆਂ ਦੀ ਉਡੀਕ ‘ਚ, ਨਗਰ ਕੌਸਲ ਸੁੱਤੀ ਕੁੰਭਕਰਨੀ ਨੀਂਦ

56 Viewsਬਾਘਾਪੁਰਾਣਾ, 24 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਸਥਾਨਕ ਸ਼ਹਿਰ ‘ਚ ਅਨੇਕਾਂ ਹੀ ਅਜਿਹੇ ਮੇਨ ਹੋਲ ਹਨ ਜੋ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਉਡੀਕ ਕਰ ਰਹੇ ਹਨ।ਸ਼ਹਿਰ ਦੇ ਕੀਤੇ ਗਏ ਸਰਵੇ ਦੌਰਾਨ ਦੇਖਿਆ ਗਿਆ ਕਿ ਕਈ ਰਾਸਤਿਆਂ ‘ਚ ਅਜਿਹੇ ਮੇਨ ਹਨ ਜੋ ਕਿ ਬਿਨਾਂ ਢੱਕਣਾਂ ਤੋਂ ਹਨ ਤੇ ਹਨੇਰੇ-ਸਵੇਰੇ ਜੋ ਕਿਸੇ ਵੱਡੇ ਹਾਦਸੇ…

ਭਾਰਤ ਸਰਕਾਰ ਨੂੰ ਸਮਾਜ ਸੇਵਕ ਦੀ ਅਪੀਲ

ਭਾਰਤ ਸਰਕਾਰ ਨੂੰ ਸਮਾਜ ਸੇਵਕ ਦੀ ਅਪੀਲ

53 Viewsਭੋਗਪੁਰ 25 ਫਰਵਰੀ ( ਸੁਖਵਿੰਦਰ ਜੰਡੀਰ ) ਸ੍ਰ.ਅਵਤਾਰ ਸਿੰਘ ਨੰਗਲ ਸਮਾਜ ਸੇਵਕ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਯੂਕਰੇਨ ਜਾਂ ਯੂਕਰੇਨ ਦੇ ਨਾਲ ਲਗਦੇ ਕਿਸੇ ਵੀ ਦੇਸ਼ ਵਿੱਚ ਜਿੱਥੇ ਲੜਾਈ ਲੱਗ ਚੁੱਕੀ ਹੈ ਵਿੱਚ ਫਸੇ ਭਾਰਤੀਆਂ ਨੂੰ ਅਤੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਉਣ ਲਈ…

ਸਮਾਜਸੇਵੀ ਹਰਿੰਦਰ ਸਿੰਘ ਵਲੋਂ ਜਾਹਿਰ ਕੀਤੀ ਗਈ ਯੂਕਰੇਨ- ਰੂਸ ਯੁੱਧ ‘ਤੇ ਚਿੰਤਾ
| | | | | | | | |

ਸਮਾਜਸੇਵੀ ਹਰਿੰਦਰ ਸਿੰਘ ਵਲੋਂ ਜਾਹਿਰ ਕੀਤੀ ਗਈ ਯੂਕਰੇਨ- ਰੂਸ ਯੁੱਧ ‘ਤੇ ਚਿੰਤਾ

65 Viewsਭੋਗਪੁਰ 25 ਫਰਵਰੀ (ਸੁਖਵਿੰਦਰ ਜੰਡੀਰ) ਅੱਜ ਰੂਸ – ਯੂਕਰੇਨ ਵਿਚਾਲੇ ਛਿੜੀ ਜੰਗ ‘ਤੇ ਸਮਾਜ ਸੇਵਕ ਹਰਿੰਦਰ ਸਿੰਘ ਆਦਮਪੁਰ, ਵਲੋਂ ਗਹਿਰੀ ਚਿੰਤਾ ਜਤਾਈ ਗਈ। ਉਨ੍ਹਾਂ ਕਿਹਾ ਕਿ ਜਿਥੇ ਜੰਗ ਬਰਬਾਦੀ ਲਾਉਂਦੀ ਹੈ, ਉਥੇ ਹੀ ਸਨਮੁਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ ਅਤੇ ਜੰਗ ਦੌਰਾਨ ਚਲਾਏ ਗੋਲਾ ਬਾਰੂਦ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੁੰਦਾ ਹੈ । ਕਈ…