|

ਸਿਵਲ ਹਸਪਤਾਲ ਕਰਤਾਰਪੁਰ ਵੱਲੋਂ ਪੂਰੇ ਬਲਾਕ ‘ਚ 3340 ਲੋਕਾਂ ਦੇ ਲਗਾਈ ਵੈਕਸੀਨ: ਡਾ. ਕੁਲਦੀਪ ਸਿੰਘ

28 Views ਕਰਤਾਰਪੁਰ 18 ਅਗਸਤ (ਭੁਪਿੰਦਰ ਸਿੰਘ ਮਾਹੀ): ਸਿਵਲ ਹਸਪਤਾਲ ਕਰਤਾਰਪੁਰ ਵੱਲੋਂ ਬਲਜੋਤ ਧਰਮਸ਼ਾਲਾ ਵੈਲਫ਼ੇਅਰ ਸੁਸਾਇਟੀ ਦੇ ਸਹਿਯੋਗ ਨਾਲ ਮੁਹੱਲਾ ਬਲਜੋਤ ਨਗਰ ਵਿਖੇ ਕੋਵਿਡ 19 ਵੈਕਸੀਨੇਸ਼ਨ ਕੈੰਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰਵਾਸੀਆਂ ਦੇ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਲਗਾਈ ਗਈ। ਇਸ ਸਬੰਧੀ ਐਸ ਐਮ ਓ ਡਾ. ਕੁਲਦੀਪ ਸਿੰਘ ਨੇ ਦੱਸਿਆ…

| |

ਹੋਟਲ ਮਾਲਕ ਨੂੰ ਬਲੈਕਮੇਲ ਕਰਨ ਵਾਲੀ NRI ਔਰਤ, ਇਕ ਨੇਤਾ ਤੇ ਪੱਤਰਕਾਰ ਖ਼ਿਲਾਫ਼ ਮਾਮਲਾ ਦਰਜ

31 Views ਜਲੰਧਰ 18 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) -ਹੋਟਲ ਮਾਲਕ ਨੂੰ ਬਲੈਕਮੇਲ ਕਰਕੇ ਡੇਢ ਲੱਖ ਵਸੂਲਣ ਵਾਲੀ ਐੱਨਆਰਆਈ ਮਹਿਲਾ, ਉਸ ਦੇ ਸਾਥੀ ਪੱਤਰਕਾਰ ਤੇ ਇਕ ਨੇਤਾ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹੋਟਲ ਮਾਲਕ ਗੌਰਵ ਸ਼ਰਮਾ ਨੇ ਦੱਸਿਆ ਕਿ ਬੀਤੇ ਮਹੀਨੇ ਉਨ੍ਹਾਂ ਦੇ ਹੋਟਲ ਸਤਲੁਜ ਕਲਾਸਿਕ ‘ਚ ਰਾਤ ਸਾਢੇ 8 ਵਜੇ ਅਪ-ਟੂ-ਡੇਟ ਮਹਿਲਾ…

|

ਬਟਾਲਾ ਦੇ ਪਿੰਡ ਵਿੱਚੋਂ 4 ਹੋਰ ਹੱਥ-ਗੋਲ਼ੇ ਅਤੇ ਹਥਿਆਰ ਬਰਾਮਦ

33 Views ਚੰਡੀਗੜ 17 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) – ਦੋ ਨੌਜਵਾਨਾ ਦੀ ਗਿ੍ਰਫਤਾਰੀ ਤੋਂ ਦੋ ਦਿਨਾਂ ਬਾਅਦ ਪੰਜਾਬ ਪੁਲਿਸ ਵਲੋਂ ਮੰਗਲਵਾਰ ਨੂੰ ਜਿਲਾ ਬਟਾਲਾ ਦੇ ਪਿੰਡ ਸੁਚੇਤਗੜ ਨੇੜੇ ਧਾਰੀਵਾਲ-ਬਟਾਲਾ ਰੋਡ ‘ਤੇ ਲੁਕਾਏ ਹੋਏ 4 ਹੱਥ -ਗੋਲ਼ੇ(ਹੈਂਡ ਗ੍ਰਨੇਡ), ਹਥਿਆਰ ਅਤੇ ਗੋਲਾ-ਬਾਰੂਦ ਦੀ ਇੱਕ ਹੋਰ ਖੇਪ ਬਰਾਮਦ ਕੀਤੀ। ਜ਼ਿਕਰਯੋਗ ਹੈ ਕਿ ਅੰਮਿ੍ਰਤਸਰ (ਦਿਹਾਤੀ) ਪੁਲਿਸ ਨੇ ਐਤਵਾਰ ਅਤੇ…

|

ਵੱਖ ਵੱਬ ਧਾਰਾਵਾਂ ਅਧੀਨ ਥਾਣਾ ਸ਼ਾਹਪੁਰਕੰਢੀ ਪੁਲਸ ਨੇ ਕੀਤੇ 2 ਮਾਮਲੇ ਦਰਜ

35 Views   ਸ਼ਾਹਪੁਰਕੰਢੀ 17 ਅਗਸਤ ( ਸੁੱਖਵਿੰਦਰ ਜੰਡੀਰ )-  ਥਾਣਾ ਸ਼ਾਹਪੁਰਕੰਢੀ ਪੁਲਸ ਨੇ ਵੱਖ ਵੱਖ ਧਾਰਾਵਾਂ ਅਧੀਨ 2 ਮਾਮਲੇ ਦਰਜ ਕੀਤੇ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ   ਪਹਿਲਾ ਮਾਮਲਾ ਜੋ ਕਿ  ਕੁੜੀ ਨੂੰ ਵਿਆਹ ਦੀ ਨੀਅਤ ਨਾਲ ਭਜਾ ਕੇ ਲਿਜਾਣ ਦਾ ਦਰਜ ਹੋਇਆ ਹੈ  ਜਿਸ ਵਿਚ ਐੱਸ ਆਈ…

|

ਔਸਤੀ ਪਰਿਵਾਰਾਂ ਨੂੰ ਜਲਦ ਮਿਲਣਗੇ ਬਣਦੇ ਹੱਕ,ਜੀਐਮ ਨਾਲ ਹੋਈ ਬੈਠਕ ਤੇ ਮਿਲਿਆ ਦਿਲਾਸਾ- ਪਠਾਣੀਆ    

36 Views ਸ਼ਾਹਪੁਰ ਕੰਢੀ 18 ਅਗਸਤ ( ਸੁੱਖਵਿੰਦਰ ਜੰਡੀਰ )- ਡੈਮ ਔਸਤੀ ਤੇ ਬੈਰਾਜ ਔਸਤੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ  ਸੰਘਰਸ਼ ਕਮੇਟੀ ਦੇ ਆਗੂ ਬਲਕਾਰ ਪਠਾਨੀਆ ਦੀ ਅਗਵਾਈ ਵਿਚ ਜੀਐਮ ਸੰਦੀਪ ਸਲੂਜਾ ਨਾਲ ਬੈਠਕ ਕੀਤੀ ਗਈ   ਤੇ ਡੈਮ ਔਸਤੀ ਤੇ ਬੈਰਾਜ ਔਸਤੀ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ ਬੈਠਕ ਸਬੰਧੀ…

ਚਮਰੋਡ਼ ਪੱਤਣ ਵਿੱਚ ਵਣ ਅਧਿਕਾਰੀਆਂ ਅਤੇ ਸਥਾਨਕ ਦੁਕਾਨਦਾਰ ਵਿਚ ਪਰਮਿਸ਼ਨ ਨੂੰ ਲੈ ਕੇ ਬਣਿਆ ਵਿਵਾਦ-  ਮਾਮਲਾ ਦਰਜ 

24 Views ਸ਼ਾਹਪੁਰ ਕੰਡੀ 18 ਅਗਾਸਤ (ਸੁੱਖਵਿੰਦਰ ਜੰਡੀਰ) ਬੀਤੇ ਐਤਵਾਰ ਧਾਰ ਕਲਾਂ ਦੇ ਚਮਰੋਡ਼ ਪੱਤਲ ਵਿਚ  ਸਥਾਨਕ ਦੁਕਾਨਦਾਰ ਤੇ ਵਣ ਅਧਿਕਾਰੀਆਂ ਵਿਚ ਪਰਮਿਸ਼ਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਜਿੱਥੇ ਸਥਾਨਕ ਦੁਕਾਨਦਾਰ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਨਾਲ ਵਣ ਵਿਭਾਗ ਦੇ ਅਧਿਕਾਰੀਆਂ ਨਾਲ  ਕਹਾਸੁਣੀ ਕੀਤੀ ਗਈ  ਜਿਸ ਉਤੇ ਵਣ ਵਿਭਾਗ ਦੀ ਸ਼ਿਕਾਇਤ ਤੇ ਪੁਲਸ…

| | | | |

ਕਰੋਗੇ ਗੱਲ ਨਿਕਲੇਗਾ ਹੱਲ ।

70 Views ਉਹ ਸਰਕਾਰੀ ਨੋਕਰੀ ਕਰਦੀ ਸੀ, ਘਰਵਾਲਾ ਪਰਾਈਵੇਟ ਜੋਬ ਕਰਦਾ ਸੀ, ਸਹੁਰੇ ਪਰਿਵਾਰ ਚ ਨਿੱਤ ਦੇ ਕਲੇਸ਼ਾ ਤੋ ਤੰਗ ਆ ਕੇ ਬਿਨਾ ਕੁੱਝ ਲਏ, ਜਮੀਨਾਂ ਜਾਇਦਾਦਾਂ ਨੂੰ ਲੱਤ ਮਾਰ ਕੇ ਦੋਨਾਂ ਨੇ ਨਵੀਂ ਜਿੰਦਗੀ ਦੀ ਸ਼ੁਰੂਵਾਤ ਕਰ ਲਈ … ਪਲਾਟ ਲੈ ਕੇ ਉਸਦੇ ਅਧਾਰ ਤੇ ਲੋਨ ਲੈ ਕੇ ਪਿੱਛਲੇ ਸਾਲ ਮਕਾਂਨ ਵੀ ਬਣਾਂ ਲਿਆ…

| | | | |

ਤਾਲਿਬਾਨ ਦੀ ਚੜਤ ਇਕ ਵਡਾ ਵਰਤਾਰਾ?

31 Views ਕਰਮਜੀਤ ਸਿੰਘ ਚੰਡੀਗੜ੍ਹ 99150-91063 ਸਾਡੇ ਇਸ ਖਿੱਤੇ ਵਿੱਚ ਵੱਡੀਆਂ,ਬਹੁਤ ਹੀ ਵੱਡੀਆਂ ਘਟਨਾਵਾਂ ਵਾਪਰਨ ਦੇ ਆਸਾਰ ਨਜ਼ਰ ਆ ਰਹੇ ਹਨ। ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਹਕੂਮਤ ਦੁਨੀਆਂ ਵਿਚ ਅਤੇ ਵਿਸ਼ੇਸ਼ ਕਰ ਕੇ ਇਸ ਖਿੱਤੇ ਵਿੱਚ ਨਵੇਂ ਰਾਜਨੀਤਿਕ ਸੰਦੇਸ਼ ਲੈ ਕੇ ਆਈ ਹੈ।ਪਰ ਇਹ ਸੰਦੇਸ਼ ਕਿਹੋ ਜਿਹੇ ਹਨ? ਇਸ ਦੀ ਰੂਪ ਰੇਖਾ ਕੀ ਹੋਵੇਗੀ? ਜਾਂ ਕੀ…

| |

ਤਾਲਿਬਾਨ ਨੇ ਗਵਰਨਰ ਬੀਬੀ ਸਲੀਮਾ ਮਜ਼ਾਰੀ ਨੂੰ ਕੀਤਾ ਗ੍ਰਿਫਤਾਰ

39 Views ਕਾਬੁਲ (ਬਿਊਰੋ): ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਇਕ ਪਾਸੇ ਜਿੱਥੇ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਹੈ ਤਾਂ ਉੱਥੇ ਦੂਜੇ ਪਾਸੇ ਉਸ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਤਾਲਿਬਾਨ ਵੱਲੋਂ ਸਲੀਮਾ ਮਜ਼ਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਲੀਮਾ ਅਫ਼ਗਾਨਿਸਤਾਨ ਦੀ ਪਹਿਲੀ ਗਵਰਨਰ ਬੀਬੀ ਹੈ ਜਿਹਨਾਂ…

|

ਪੁਲਿਸ ਵੱਲੋਂ ਅੱਧਾ ਕਿੱਲੋ ਅਫੀਮ ਸਮੇਤ ਨਸ਼ਾ ਤਸਕਰ ਕਾਬੂ

50 Views ਜਲੰਧਰ 18 ਅਗਸਤ ( ਭੁਪਿੰਦਰ ਸਿੰਘ ਮਾਹੀ ) – ਨਵੀਨ ਸਿੰਗਲਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ, ਦੀ ਰਹਿਨੁਮਾਈ ਹੇਠ ਸੀ.ਆਈ.ਏ. ਸਟਾਫ-2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ…