| |

8.5KG HEROIN WORTH OVER 42 CRORES RECOVERED AT INDO-PAK BORDER IN FAZILKA; ONE HELD

64 ViewsFEROZEPUR, September 17: (Nazrana News Network)- In an intelligence led operation, the Punjab Police on Friday recovered 8 packets of heroin, weighing 8.5 kg worth over Rs 42 crores in the international market, from near border fencing on Indo-Pak Border in Fazilka district. The above operation was supported by the Border Security Force (BSF)…

ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜਗਾਰ ਸਕੀਮ ਤਹਿਤ ਨਡਾਲਾ ਲਗਾਇਆ ਮੈਗਾ ਰੋਜਗਾਰ ਮੇਲਾ

41 Views ਨਡਾਲਾ,17 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੈਗਾ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਜਿਲ੍ਹਾ ਕਪੂਰਥਲਾ ਦਾ ਚੌਥਾ ਰੋਜ਼ਗਾਰ ਮੇਲਾ ਅੱਜ ਗੁਰੂ ਨਾਨਕ ਪੇ੍ਮ ਕਰਮਸਰ ਕੲਲਜ ਨਡਾਲਾ ਵਿੱਚ ਲਗਾਇਆ ਗਿਆ । ਜਿਸ ਦੌਰਾਨ ਨਾਮੀ ਕੰਪਨੀਆਂ ਵਲੋਂ 554 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ…

|

ਸਿਹਤ ਵਿਭਾਗ ਡੇਂਗੂ ਮਲੇਰੀਆ ਤੋ ਬਚਾਅ ਲਈ ਡਰਾਈ ਡੇ ਮਨਾਇਆ

46 Views ਨਡਾਲਾ, 17 ਸਤੰਬਰ(ਤਾਜੀਮਨੂਰ ਕੌਰ) ਸਿਹਤ ਵਿਭਾਗ ਵੱਲੋਂ ਡਾ: ਪਰਮਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਦੀ ਅਗਵਾਈ ਹੇਠ ਡਾ: ਜਸਵਿੰਦਰ ਕੁਮਾਰੀ ਐਸ ਐਮ ਉ ਢਿੱਲਵਾਂ ਦੀ ਰਹਿਨੁਮਾਈ ਹੇਠ ਹਰ ਸ਼ੁਕਰਵਾਰ ਡਰਾਈ ਡੇ ਮਨਾਇਆ ਜਾਂਦਾ ਹੈ ਜਿਸ ਤਹਿਤ ਡੇਂਗੂ, ਮਲੇਰੀਆਂ ਤੋਂ ਬਚਾਅ ਲਈ ਉਪਰਾਲੇ ਕੀਤੇ ਜਾਂਦੇ ਹਨ। ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ।…

ਵਿਧਾਇਕ ਖਹਿਰਾ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਵੰਡੇ

43 Viewsਬੇਗੋਵਾਲ,17ਸਤੰਬਰ(ਨਜ਼ਰਾਨਾ ਨਿਊਜ਼ ਨੈੱਟਵਰਕ)ਹਲਕਾ ਭੁਲੱੱਥ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਹਲਕੇ ਵਿਚ ਕੋਈ ਵੀ ਸੜਕ ਕੱਚੀ ਨਹੀ ਰਹੇਗੀ। ਇਹ ਪ੍ਗਟਾਵਾ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਸੀਕਰੀ ਵਿਖੇ 10 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੰਡਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਪਿੰਡ ਅਕਬਰਪੁਰ,…

ਤਾਰਾਂ ਚੋਰੀ ਕਰਨ ਵਾਲੇ 3ਚੋਰ ਅਤੇ 1ਕਬਾੜੀਆ ਕਾਬੂ   

37 Views                                                  ਭੋਗਪੁਰ 17 ਸਤੰਬਰ (ਸੁਖਵਿੰਦਰ ਜੰਡੀਰ) ਬਲਾਕ ਦੇ  ਵੱਖ ਵੱਖ ਪਿੰਡਾਂ ਮੁਚਰੋਵਾਲ  ,  ਘੋੜਾ ਵਾਹੀ   , ਸਦਾ ਚੱਕ  ਆਸ ਪਾਸ ਦੇ ਪਿੰਡਾਂ ਵਿਚ ਪਿਛਲੇ 11ਦਿਨਾਂ ਤੋਂ ਟਿਊਬਵੈਲਾਂ ਦੀਆਂ ਤਾਰਾਂ  ਚੋਰੀ ਕਰਨ ਵਾਲੇ ਗਰੋਹ …

|

ਆਪ ਦੇ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਜ਼ਿਲ੍ਹਾ ਪ੍ਰਧਾਨ ਨੂੰ ਆਰੀਆ ਸਮਾਜ ਦੇ ਪ੍ਰਧਾਨ ਸ੍ਰੀ ਕਪੂਰ ਚੰਦ ਗਰਗ ਨੇ ਦਿੱਤਾ ਆਸ਼ੀਰਵਾਦ।

44 Views ਕਪੂਰਥਲਾ (17 ਸਤੰਬਰ 2021) ਆਮ ਆਦਮੀ ਪਾਰਟੀ ਨੂੰ ਹਲਕਾ ਕਪੂਰਥਲਾ ਵਿੱਚ ਉਦੋਂ ਭਾਰੀ ਬੱਲ ਮਿਲਿਆ ਜਦੋਂ ਨਵ ਨਿਯੁਕਤ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਨੂੰ ਆਰੀਆ ਸਮਾਜ ਦੇ ਪ੍ਰਧਾਨ ਕਪੂਰ ਚੰਦ ਗਰਗ ਨੇ ਆਸ਼ੀਰਵਾਦ ਦਿੱਤਾ, ਆਪ ਲੀਡਰਸ਼ਿਪ ਨੇ ਆਰੀਆ ਸਮਾਜ ਮੰਦਰ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਕਿਵੇਂ ਲੋੜਵੰਦ ਬੱਚਿਆਂ…

|

ਅਮਿਤ ਮੰਟੂ ਨੇ  ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ  ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

42 Views                              ਪਠਾਨਕੋਟ 17 ਸਤੰਬਰ (ਸੁਖਵਿੰਦਰ ਜੰਡੀਰ)ਅੱਜ ਹਲਕਾ ਸੁਜਾਨਪੁਰ ਦੇ ਸੀਨੀਅਰ ਕਾਂਗਰਸ ਨੇਤਾ ਠਾਕੁਰ ਅਮਿਤ ਮੰਟੂ ਨੇ  ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ  ਪਿੰਡ ਫੁੱਲਪਆਰਾ ਵਿਖੇ ਪਹੁੰਚੇ। ਸੀਨੀਅਰ ਕਾਂਗਰਸ ਨੇਤਾ ਠਾਕੁਰ  ਅਮਿਤ ਮੰਟੂ ਨੇ  ਪਿੰਡ ਵਾਸੀਆਂ ਨਾਲ  ਆਪਣੇ ਵਿਚਾਰ ਸਾਂਝੇ ਕੀਤੇ…

ਹਲਕਾ ਸੁਜਾਨਪੁਰ ‘ਚ  ਬਸਪਾ ਦੀ ਖਾਸ ਮੀਟਿੰਗ

40 Views    ਪਠਾਨਕੋਟ 17 ਸਤੰਬਰ ( ਸੁਖਵਿੰਦਰ ਜੰਡੀਰ ) ਅਕਾਲੀ-ਬਸਪਾ ਗਠਜੋੜ੍ਹ ਵੱਲ਼ੋਂ ਐਲਾਨੇ ਗਏ ਉਮੀਦਵਾਰ ਰਾਜ ਕੁਮਾਰ ਗੁਪਤਾ ਨੂੰ ਵਿਧਾਨ ਸਭਾ ਵਿੱਚ ਭੇਜਣ ਲਈ ਬਸਪਾ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਹਲਕਾ ਸੁਜਾਨਪੁਰ ਦੇ ਪਿੰਡ ਘੋਹ ਵਿਖੇ ਨਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਇੰਚਾਰਜ਼ ਰੋਸ਼ਨ ਭਗਤ…

|

ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਥਾ  ਭੋਗਪੁਰ ਤੋਂ ਦਿੱਲੀ ਨੂੰ ਹੋਇਆ ਰਵਾਨਾ     

41 Views                                                      ਭੋਗਪੁਰ 17 ਸਤੰਬਰ(ਸੁਖਵਿੰਦਰ ਜੰਡੀਰ)ਸ਼੍ਰੋਮਣੀ ਅਕਾਲੀ ਦਲ ਭੋਗਪੁਰ ਦੇ ਸੀਨੀਅਰ ਆਗੂ  ਨੇਤਾ ਗੁਰਵਿੰਦਰ ਸਿੰਘ ਕਿਸ਼ਨਪੁਰ , ਪਰਮਿੰਦਰ ਸਿੰਘ ਕਰਵਲ  ,ਹਰਬਲਿੰਦਰ ਸਿੰਘ ਬੋਲੀਨਾ , ਸੁਖਵਿੰਦਰ ਸਿੰਘ ਧਾਮੀ, ਸੁਖਜੀਤ ਸਿੰਘ…