ਲੋਕ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖਣ- ਅੰਮ੍ਰਿਤਪਾਲ ਸੁਖਾਨੰਦ
52 Viewsਗਿੰਦਾ ਅਤੇ ਲੱਖੀ ਕੋਟਲਾ ਦੀ ਅਗਵਾਈ ‘ਚ ਹੋਈ ਮੀਟਿੰਗ ਬਾਘਾਪੁਰਾਣਾ 15 ਦਸੰਬਰ (ਰਾਜਿੰਦਰ ਸਿੰਘ ਕੋਟਲਾ ਮ): ਆਮ ਆਦਮੀ ਪਾਰਟੀ ਦੀ ਮੀਟਿੰਗ ਗੁਰਵਿੰਦਰ ਸਿੰਘ ਗਿੰਦਾ ਅਤੇ ਲਖਵੀਰ ਸਿੰਘ ਲੱਖੇ ਦੀ ਅਗਵਾਈ ਹੇਠ ਕੋਟਲਾ ਰਾਏਕਾ ਵਿਖੇ ਹੋਈ।ਜਿਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਦਿੱਲੀ ਸਟੇਟ ਜਿਸ ਵਿੱਚ…
ਕਮਲਜੀਤ ਬਰਾੜ ਦੇ ਜਿਲ੍ਹਾ ਪ੍ਰਧਾਨ ਬਣਨ ਦੀ ਖੁਸ਼ੀ ‘ਚ ਛਿੰਦੇ ਦੀ ਅਗਵਾਈ ‘ਚ ਵੰਡੇ ਲੱਡੂ
65 Viewsਬਾਘਾ ਪੁਰਾਣਾ,15 ਦਸਬੰਰ (ਰਾਜਿੰਦਰ ਸਿੰਘ ਕੋਟਲਾ):ਪਿਛਲੇ ਦੋ ਦਹਾਕਿਆਂ ਤੋਂ ਯੂਥ ਕਾਂਗਰਸ ਦੇ ਸੂਬਾਈ ਅਹੁਦਿਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਬੁਲਾਰੇ ਵਜੋਂ ਅਣਥੱਕ ਸੇਵਾਵਾਂ ਨਿਭਾਉਂਦੇ ਆ ਰਹੇ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਰੋਲ ਅਦਾ ਕਰਨ ਵਾਲੇ ਨੌਜਵਾਨ ਆਗੂ ਅਤੇ ਨਿਧੜਕ ਯੋਧੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਦੇ ਜਿਲ੍ਹਾ ਪ੍ਰਧਾਨ ਬਣਨ ਦੀ…
ਕਿਰਤੀ ਕਿਸਾਨ ਯੂਨੀਅਨ ਰਿਲਾਇੰਸ ਪੰਪ ਰਾਜਿਆਣਾ ਪੱਕਾ ਮੋਰਚਾ ਸਮਾਮਤ,ਕੱਢੀ ਜੇਤੂ ਰੈਲੀ
61 Viewsਬਾਘਾਪੁਰਾਣਾ 15 ਦਸੰਬਰ(ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਵਲੋਂ ਸੰਯੁਕਤ ਮੋਰਚੇ ਅਨੁਸਾਰ ਰਿਲਾਇੰਸ ਪੰਪ ਰਾਜਿਆਣਾ ਦੇ ਪੱਕੇ ਮੋਰਚੇ ਦਾ ਸਮਾਪਤੀ ਸਮਾਰੋਹ ਅਤੇ ਰਾਜਿਆਣਾ ਵਿੱਖੇ ਜੇਤੂ ਰੈਲੀ ਕੀਤੀ ਗਈ । ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿਛਲੇ ਚੌਦਾਂ ਮਹੀਨੇ ਤੋਂ ਲਗਾਤਾਰ ਦਿਨ ਰਾਤ ਚੱਲ ਰਹੇ ਪੱਕੇ ਮੋਰਚੇ ਤੇ ਰਿਲਾਇੰਸ ਪੰਪ ਰਾਜਿਆਣਾ ਵਿੱਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ…
ਦਿੱਲੀ ਮੋਰਚਾ ਫਤਹਿ ਕਰਕੇ ਸਜਾਏ ਗਏ ਖਾਲਸਾ ਫਤਹਿ ਮਾਰਚ ਦਾ ਕਰਤਾਰਪੁਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ
64 Viewsਰਾਤ ਦੇ ਵਿਸ਼ਰਾਮ ਤੋਂ ਬਾਅਦ ਸਵੇਰੇ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਾਏ ਚਾਲੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਵੱਲੋਂ ਪ੍ਰਬੰਧਕਾਂ ਨੂੰ ਕੀਤਾ ਗਿਆ ਸਨਮਾਨਿਤ ਕਰਤਾਰਪੁਰ 15 ਦਸੰਬਰ (ਭੁਪਿੰਦਰ ਸਿੰਘ ਮਾਹੀ): ਖੇਤੀ ਕਾਲੇ ਕਾਨੂੰਨ ਰੱਦ ਕਰਵਾ ਕੇ ਸਿੰਗੂ ਬਾਰਡਰ ਦਿੱਲੀ ਤੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਜਾਏ ਗਏ ਕਿਸਾਨ ਮਜਦੂਰ ਖਾਲਸਾ ਫਤਹਿ…
ਦਿੱਲੀ ਤੋਂ ਅਮਰਜੀਤ ਸਿੰਘ ਚੋਲਾਂਗ ਦਾ ਜਥਾ ਪਰਤਿਆ ਭੋਗਪੁਰ ਵਾਪਿਸ ਸੰਗਤਾਂ ਨੇ ਕੀਤੀ ਫੁੱਲਾਂ ਦੀ ਵਰਖਾ
61 Views ਭੋਗਪੁਰ15 ਦਸੰਬਰ (ਸੁਖਵਿੰਦਰ ਜੰਡੀਰ) ਦਿੱਲੀ ਤੋਂ ਜਿੱਤ ਪ੍ਰਾਪਤ ਕਰ ਕੇ ਘਰਾਂ ਨੂੰ ਕਿਸਾਨ ਪਰਤੇ ਵਾਪਿਸ। ਅੱਜ ਭੋਗਪੁਰ ਦੇ ਆਦਮਪੁਰ ਚੌਂਕ ਵਿੱਚ ਅਮਰ ਜੀਤ ਸਿੰਘ ਚੋਲਾਂਗ ਦਾ ਢੋਲ ਜਥਾ ਭੋਗਪੁਰ ਵਿੱਚ ਪਹੁੰਚਿਆ ਇਲਾਕੇ ਦੀਆਂ ਸੰਗਤਾਂ ਵੱਲੋਂ ਢਮੱਕਿਆਂ ਦੇ ਨਾਲ ਨਿੱਘਾ ਸਵਾਗਤ ਕੀਤਾ ਗਿਆ।ਭੋਗਪੁਰ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਪਹੁੰਚੀਆਂ। ਫੁੱਲਾਂ ਦੀ ਖੂਬ…