


ਅੰਤਰਰਾਸ਼ਟਰੀ | ਇਤਿਹਾਸ | ਕਵਿਤਾ | ਧਾਰਮਿਕ
ਕਾਹਦੇ ਵਾਧੇ ਕਾਹਦੇ ਘਾਟੇ, ਜਿਹਨਾਂ ਪੀ ਲਏ ਅੰਮ੍ਰਿਤ ਬਾਟੇ,
72 Viewsਕਾਹਦੇ ਵਾਧੇ ਕਾਹਦੇ ਘਾਟੇ, ਜਿਹਨਾਂ ਪੀ ਲਏ ਅੰਮ੍ਰਿਤ ਬਾਟੇ, ਦਿਲ ਵਿੱਚ ਸਬਰ, ਦਯਾ ‘ਤੇ ਗੈਰਤ, ਜਿਹਨਾਂ ਜਾਣਿਆਂ ਹੋਈ ਹੈਰਤ, ਹੌਲ਼ੀਆਂ ਉਮਰਾਂ ਜੇਰੇ ਪਰਬਤ, ਉਂਝ ਜਵਾਲੇ ਬੋਲੀਂ ਸ਼ਰਬਤ, ਡੱਕਣੇ ਕੀ ਸਰਕਾਰਾਂ ਨੇ… ਜਿਸ ਨੇ ਚਾਰ ਵਾਰ ਕੇ ਆਖਿਆ, ਸੱਚੀ ਜੁਗਾਂ ਜੁਗਾਂ ਤੱਕ ਭਾਖਿਆ, ਜਿਉਂਦੇ ਲੱਖ ਹਜ਼ਾਰਾਂ ਨੇ… ਦਿੱਲੀ ਦੱਖਣੋਂ ਚੜ੍ਹੀਆਂ ਫੌਜਾਂ, ਐਧਰ ਸੂਰਮਿਆਂ ਮਨ ਮੌਜਾਂ,…


