ਈਮਾਨ ਖਲੀਫ਼ ਮਰਦ ਜਾਂ ਔਰਤ ?
113 Viewsਪੈਰਿਸ ਓਲੰਪਿਕ ਵਿੱਚ ਮੁੱਕੇਬਾਜ਼ੀ ਵਿਵਾਦ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਫੈਲੀ ਗਲਤ ਜਾਣਕਾਰੀ ਦੀ ਲਹਿਰ ਦੇ ਮੱਦੇਨਜ਼ਰ ਤੁਹਾਨੂੰ ਕੁਝ ਬੁਨਿਆਦੀ ਤੱਥਾਂ ਦਾ ਪਤਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਲਜੀਰੀਆ ਦੀ ਮੁੱਕੇਬਾਜ਼ ਈਮਾਨ ਖਲੀਫ, ਜੋ ਕਿ ਟਰਾਂਸ ਜਾਂ ਕਹਿਣ ਮੁਤਾਬਿਕ ਮਰਦ ਤੋਂ ਔਰਤ ਬਣੀ ਹੈ, ਬਾਇਓਲਾਜੀਕਲੀ ਤੌਰ…

ਲੜਾਈ ਸਿਰਫ ਏਨੀ ਕੁ ਹੈ…
85 Views ਸ. ਠਾਕਰ ਸਿੰਘ ਸੰਧਾਵਾਲ਼ੀਆ ਵੱਲੋਂ ਕੀਤੀ ਭਵਿੱਖਬਾਣੀ ਸੱਚ ਹੋਈ ਕਿ “ਗੁਰੂ ਨਾ ਕਰੇ, ਜੇ ਕਦੇ ਸਿੱਖ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੱਖਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾਅ ਦਾ ਹੋਵੇਗਾ, ਰਾਜ-ਭਾਗ ਵਿੱਚ ਹਿੱਸੇਦਾਰ ਬਣਨ ਦਾ ਨਹੀਂ।” ਅਜ਼ਾਦੀ ਤੋਂ ਪਹਿਲਾਂ ਹਿੰਦੁਤਵੀਆਂ ਨੂੰ ਦਲੇਰ, ਇਮਾਨਦਾਰ, ਦੇਸ਼ ਭਗਤ, ਬਹਾਦਰ ਅਤੇ ਇਹਨਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਦੇ…
SGPC ਦਫ਼ਤਰ ਵਿੱਚ ਇੱਕ ਮੁਲਾਜ਼ਮ ਵੱਲੋਂ ਦੂਜੇ ਤੇ ਤਲਵਾਰ ਨਾਲ ਹਮਲਾ , ਹੋਈ ਮੌਤ
184 Viewsਅੰਮ੍ਰਿਤਸਰ 3 ਅਗਸਤ 2024 -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਚ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇਕ ਮੁਲਾਜ਼ਮ ਵਲੋਂ ਦੂਜੇ ਮੁਲਾਜ਼ਮ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਐੱਸ. ਜੀ. ਪੀ. ਸੀ ਦੇ ਧਰਮ ਪ੍ਰਚਾਰ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ‘ਤੇ ਤਲਵਾਰ ਨਾਲ ਹਮਲਾ…
ਤੁਰਕੀ ਨੇ instagram ਤੇ ਲਾਈ ਪਾਬੰਦੀ
141 Viewsਅੰਕਾਰਾ, 3 ਅਗਸਤ 2024- ਤੁਰਕੀ ਦੀ ਸੂਚਨਾ ਅਤੇ ਸੰਚਾਰ ਤਕਨਾਲੋਜੀ ਅਥਾਰਟੀ ਵਲੋਂ ਵੈਬਸਾਈਟਾਂ ’ਤੇ ਚੱਲ ਰਹੀ ਕਾਰਵਾਈ ਦੇ ਮੱਦੇਨਜ਼ਰ ਦੇਸ਼ ਵਿਚ ਇੰਸਟਾਗ੍ਰਾਮ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੰਟਰਨੈਟ ਰੈਗੂਲੇਸ਼ਨ ਦੀ ਨਿਗਰਾਨੀ ਕਰਨ ਵਾਲੇ ਆਈ.ਸੀ.ਟੀ.ਏ. ਨੇ ਬਿਨ੍ਹਾਂ ਕਿਸੇ ਸਪੱਸ਼ਟੀਕਰਨ ਦੇ ਇਸ ਫ਼ੈਸਲੇ ਦਾ ਐਲਾਨ ਕੀਤਾ। ਜਾਣਕਾਰੀ ਅਨੁਸਾਰ, ਇਹ ਕਦਮ ਤੁਰਕੀ ਉਪਭੋਗਤਾਵਾਂ ਵਲੋਂ ਹਮਾਸ ਦੇ…