ਹਲਕਾ ਕਰਤਾਰਪੁਰ ਤੋਂ  ਕੇਈ ਆਗੂ ਹੋਏ ਆਮ  ਪਾਰਟੀ ਵਿੱਚ ਸ਼ਾਮਲ
|

ਹਲਕਾ ਕਰਤਾਰਪੁਰ ਤੋਂ ਕੇਈ ਆਗੂ ਹੋਏ ਆਮ ਪਾਰਟੀ ਵਿੱਚ ਸ਼ਾਮਲ

34 Viewsਕਰਤਾਰਪੁਰ 2 ਸਤੰਬਰ (ਭੁਪਿੰਦਰ ਸਿੰਘ ਮਾਹੀ): ਬਲਕਾਰ ਸਿੰਘ ਸਾਬਕਾ ਡੀ.ਸੀ.ਪੀ ਸੰਭਾਵੀ ਉਮੀਦਵਾਰ ਹਲਕਾ ਕਰਤਾਰਪੁਰ ਜਦੋਂ ਤੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਲੋਕ ਵੱਖ-ਵੱਖ ਰਿਵਾਇਤੀ ਪਾਰਟੀਆ ਛੱਡ ਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸ. ਬਲਕਾਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਨੋਰਥ ਪੰਜਾਬ ਨੂੰ…

ਸਾਹਿਬ ਸ੍ਰੀ ਵਿਜੈ ਹੰਸ ਜੀ ਦੀ ਦੂਜੀ ਬਰਸੀ ਤੇ ਲਗਾਇਆ ਜਾਵੇਗਾ ਮੈਡੀਕਲ ਕੈਂਪ: ਖੋਸਲਾ
| |

ਸਾਹਿਬ ਸ੍ਰੀ ਵਿਜੈ ਹੰਸ ਜੀ ਦੀ ਦੂਜੀ ਬਰਸੀ ਤੇ ਲਗਾਇਆ ਜਾਵੇਗਾ ਮੈਡੀਕਲ ਕੈਂਪ: ਖੋਸਲਾ

35 Viewsਕਰਤਾਰਪੁਰ 2 ਸਤੰਬਰ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਹਲਕਾ ਕਰਤਾਰਪੁਰ ਵਿਖੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਗ਼ਰੀਬ ਮਜ਼ਲੂਮਾਂ ਦੇ ਹਮਦਰਦ ਸਾਹਿਬ ਸ਼੍ਰੀ ਵਿਜੇ ਹੰਸ ਜੀ ਦੀ ਦੂਜੀ ਬਰਸੀ ਦਾ ਪੋਸਟਰ ਰਿਲੀਜ਼ ਕਰਦੇ ਹੋਏ ਕਿਹਾ ਕਿ ਮੇਰੇ ਰਾਜਨੀਤਕ ਗੁਰੂ ਸਾਹਿਬ ਸ੍ਰੀ ਵਿਜੈ ਹੰਸ ਜੀ ਮਿਤੀ 5 ਸਤੰਬਰ 2019 ਨੂੰ…

ਸਾਬਕਾ ਜੱਜ ਮੰਜੂ ਰਾਣਾ ਹੋਏ ਆਪ ਵਿੱਚ ਸ਼ਾਮਿਲ
|

ਸਾਬਕਾ ਜੱਜ ਮੰਜੂ ਰਾਣਾ ਹੋਏ ਆਪ ਵਿੱਚ ਸ਼ਾਮਿਲ

38 Views ਕਪੂਰਥਲਾ 2 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਜ਼ਿਲ੍ਹਾ ਕਪੂਰਥਲਾ ਤੋਂ ਅੱਜ ਸੇਵਾਮੁਕਤ ਐਡੀਸ਼ਨਲ ਸੈਸ਼ਨ ਜੱਜ ਤੇ ਸਥਾਈ ਲੋਕ ਅਦਾਲਤ ਕਪੂਰਥਲਾ ਦੇ ਚੇਅਰਪਰਸਨ ਰਹਿ ਚੁੱਕੇ ਪੀਸੀਐੱਸ ਮੰਜੂ ਰਾਣਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਤੇ ਵਿਧਾਨ ਸਭਾ ਵਿਚ ਵਿਰੋਧੀ ਨੇਤਾ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ‘ਤੇ ਹਲਕਾ ਕਪੂਰਥਲਾ ਪਹੁੰਚੇ ਅਤੇ ਓਹਨਾ…

ਆਰ ਐਸ ਡੀ  ਸਾਂਝੀ ਸੰਘਰਸ਼ ਕਮੇਟੀ ਦੀ  ਹੋਈ ਖਾਸ ਬੈਠਕ
|

ਆਰ ਐਸ ਡੀ  ਸਾਂਝੀ ਸੰਘਰਸ਼ ਕਮੇਟੀ ਦੀ  ਹੋਈ ਖਾਸ ਬੈਠਕ

36 Views      ਸ਼ਾਹਪੁਰਕੰਡੀ, 2 ਸਤੰਬਰ (ਸੁਖਵਿੰਦਰ ਜੰਡੀਰ)  ਰਣਜੀਤ ਸਾਗਰ ਡੈਮ ਦੀਆਂ ਵੱਖ-ਵੱਖ ਜੱਥੇਬੰਦੀਆਂ ‘ਤੇ ਅਧਾਰਿਤ ਬਣੀ ਸਾਂਝੀ ਐਕਸ਼ਨ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕਨਵੀਨਰ ਚਰਨ ਕਮਲ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਿਕ ਸਟਾਫ਼ ਕਲੱਬ ‘ਚ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੋਸ਼ਨ ਭਗਤ, ਤਾਲਮੇਲ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਡੈਮ ਦੇ ਮੁਲਜ਼ਮਾਂ ਦੀਆਂ ਲੰਬੇ ਸਮੇਂ…

|

2022 ਦੀਆਂ ਚੋਣਾਂ ਵਿਚ   ਅਹਿਮ ਰੋਲ ਅਦਾ ਕਰਨਗੇ ਪ੍ਰਤਾਪ ਸਿੰਘ ਬਾਜਵਾ-ਪੁਨੀਤ ਪੈਂਟਾ     

35 Views                                                               ਸ਼ਾਹਪੁਰਕੰਢੀ 2 ਸਤੰਬਰ (ਸੁੱਖਵਿੰਦਰ ਜੰਡੀਰ) ਪੁਨੀਤ ਪੈਂਟਾ  ਪੰਜਾਬ ਟਰੇਡਰਜ਼ ਬੋਰਡ ਚੇਅਰਮੈਨ ਨੇ ਮਾਝੇ ਦੇ ਜਰਨੈਲ ਪ੍ਰਤਾਪ ਸਿੰਘ ਬਾਜਵਾ  ਨਾਲ  ਮੁਲਾਕਾਤ ਕਰਕੇ ਸੁਜਾਨਪੁਰ ਹਲਕੇ…

2 ਕਿੱਲੋ ਅਫੀਮ ਸਮੇਤ ਦਵਿੰਦਰ, ਗੁਰਪ੍ਰੀਤ ਤੇ ਕੁਲਦੀਪ ਆਏ ਪੁਲਿਸ ਅੜਿੱਕੇ
| |

2 ਕਿੱਲੋ ਅਫੀਮ ਸਮੇਤ ਦਵਿੰਦਰ, ਗੁਰਪ੍ਰੀਤ ਤੇ ਕੁਲਦੀਪ ਆਏ ਪੁਲਿਸ ਅੜਿੱਕੇ

150 Viewsਜਲੰਧਰ 2 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)- ਡਾ: ਸੁਖਚੈਨ ਸਿੰਘ ਗਿੱਲ IPS ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਮੀਤ ਸਿੰਘ S. DC Investigation, ਹਰਪ੍ਰੀਤ ਸਿੰਘ ਬੈਨੀਪਾਲ PPS. ADCP Investigation ਅਤੇ ਕੰਵਲਜੀਤ ਸਿੰਘ PS. ACP (D) ਦੀ ਨਿਗਰਾਨੀ ਹੇਠ ਨਸ਼ਾ ਸਮਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ S। ਅਸ਼ੋਕ ਕੁਮਾਰ ਇੰਚਾਰਜ ਸਪੈਸ਼ਲ…

ਹਰੀਸ਼ ਰਾਵਤ ਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਵੇ : ਖੋਜੇਵਾਲ
|

ਹਰੀਸ਼ ਰਾਵਤ ਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਵੇ : ਖੋਜੇਵਾਲ

32 Viewsਕਪੂਰਥਲਾ 2 (ਨਜ਼ਰਾਨਾ ਨਿਊਜ਼ ਨੈੱਟਵਰਕ)ਪਿੰਡ ਕੌਲਪੁਰ ਦੀ ਭਗਵਾਨ ਵਾਲਮੀਕ ਜੀ ਧਰਮਸ਼ਾਲਾ ਵਿਖੇ ਮੀਟਿੰਗ ਹੋਈ ਜਿਸ ਵਿੱਚ ਸ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਅਤੇ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕੁਝ ਕਾਂਗਰਸੀਆਂ ਨੂੰ ਪੰਜ ਪਿਆਰੇ ਦੱਸ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ…

| |

ਸਾਬਕਾ ਵਿਧਾਇਕ ਕਿਹਾ ਵਿੱਤ ਮੰਤਰੀ ਦੇ ਰਿਸ਼ਤੇਦਾਰ ਦੀ ਛਤਰ ਛਾਇਆ ਹੇਠ ਚੱਲਦਾ ਨਸ਼ੇ ਦਾ ਧੰਦਾ

33 Views ਬਠਿੰਡਾ 2 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੋਸ਼ ਲਾਇਆ ਹੈ ਕਿ ਬਠਿੰਡਾ ਵਿੱਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਲਈ ਖਜ਼ਾਨਾ ਮੰਤਰੀ ਪੰਜਾਬ ,ਉਸ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ਅਤੇ ਉਸ ਦੇ ਕਥਿਤ ਨਸ਼ਾ ਤਸਕਰ ਸਾਥੀ ਸਿੱਧੇ ਤੌਰ ਤੇ ਜਿੰਮੇਵਾਰ ਹਨ। ਉਨ੍ਹਾਂ ਅੱਜ ਪੁਲੀਸ ਵੱਲੋਂ…