4 ਲੱਖ ਦੀ ਰਿਸ਼ਵਤ ਦੇ ਦੋਸ਼ ਵਿੱਚ 4 ਥਾਣੇਦਾਰਾਂ ਖਿਲਾਫ਼ ਪਰਚਾ, ਦੋ ਗਿ੍ਫ਼ਤਾਰ

4 ਲੱਖ ਦੀ ਰਿਸ਼ਵਤ ਦੇ ਦੋਸ਼ ਵਿੱਚ 4 ਥਾਣੇਦਾਰਾਂ ਖਿਲਾਫ਼ ਪਰਚਾ, ਦੋ ਗਿ੍ਫ਼ਤਾਰ

38 Viewsਜਲੰਧਰ 6 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ ) ਪੁਲਿਸ ਕਰਮਚਾਰੀਆਂ ਨੇ ਸ਼ਰਮਨਾਕ ਹਰਕਤ ਕਰਕੇ ਪੁਲਿਸ ਦੀ ਵਰਦੀ ਨੂੰ ਦਾਗਦਾਰ ਕਰਕੇ ਰੱਖ ਦਿੱਤਾ। ਦਰਅਸਲ ਮਿਲੀ ਜਾਣਕਾਰੀ ਅਨੁਸਾਰ ਚਾਰ ਪੁਲਿਸ ਮੁਲਾਜ਼ਮਾਂ ਨੇ ਨਾਕੇ ‘ਤੇ ਨੌਜਵਾਨਾਂ ਨੂੰ ਕਾਰ ਵਿੱਚ ਰੋਕਿਆ ਅਤੇ ਉਨ੍ਹਾਂ ਕੋਲੋਂ ਕਾਰ ਵਿੱਚੋਂ 25 ਲੱਖ ਰੁਪਏ ਬਰਾਮਦ ਕੀਤੇ, ਜਿਸ ਤੋਂ ਬਾਅਦ ਜਦੋਂ ਕਾਰ ਸਵਾਰਾਂ ਕੋਲੋਂ ਬਰਾਮਦ…

|

ਹਲਕਾ ਸੁਜਾਨਪੁਰ ਦੇ ਲੋਕਾਂ ਨੂੰ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ  ਮਿਲੀ ਇਕ ਹੋਰ ਸੁਗਾਤ 

49 Views  ਸ਼ਾਹਪੁਰ ਕੰਢੀ 6 ਸਤੰਬਰ  ( ਸੁੱਖਵਿੰਦਰ ਜੰਡੀਰ )  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਜਾਨਪੁਰ ਹਲਕੇ ਦੇ ਲੋਕਾਂ ਨੂੰ  ਇਕ ਹੋਰ ਸੁਗਾਤ ਦਿੱਤੀ ਗਈ ਹੈ,  8 ਸਤੰਬਰ ਨੂੰ ਹਲਕਾ ਸੁਜਾਨਪੁਰ ਦੇ  ਅੱਧੇ ਖੂਹ ਦੇ ਕੋਲ ਸਟੇਡੀਅਮ  ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ,  ਨੀਂਹ ਪੱਥਰ ਮੁੱਖ ਮੰਤਰੀ ਦੇ ਖਾਸ  ਨੇਤਾ  ਸਚਿਵ ਮੇਜਰ ਰੱਖਣਗੇ, …

ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ 

ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ 

33 Views   ਸ਼ਾਹਪੁਕੰਢੀ 6 ਸਤੰਬਰ ( ਸੁੱਖਵਿੰਦਰ ਜੰਡੀਰ ) ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਸਮੂਹ ਡਿਪੂਆਂ ਤੇ ਕੱਚੇ ਤੌਰ ਤੇ ਕੰਮ ਕਰ ਰਹੇ ਮੁਲਾਜ਼ਮਾਂ     ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਤੱਕ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ  ਜਿਸ ਕਾਰਨ  ਲਗਪਗ 2200 ਪਨਬੱਸਾਂ ਅਤੇ ਪੀਆਰਟੀਸੀ ਦੀਆਂ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ …

ਆਰ ਐਸ ਡੀ  ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਚ ਮਨਾਇਆ ਗਿਆ ਅਧਿਆਪਕ ਦਿਹਾੜਾ  

ਆਰ ਐਸ ਡੀ  ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਚ ਮਨਾਇਆ ਗਿਆ ਅਧਿਆਪਕ ਦਿਹਾੜਾ  

37 Viewsਸ਼ਾਹਪੁਰਕੰਢੀ 6 ਸਤੰਬਰ ( ਸੁੱਖਵਿੰਦਰ ਜੰਡੀਰ )  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰਕੰਡੀ ਟਾਊਨਸ਼ਿਪ ਵਿਚ ਅੱਜ  ਸਕੂਲ ਪ੍ਰਿੰਸੀਪਲ ਮੋਨਿਕਾ ਦੀ ਅਗਵਾਈ ਵਿੱਚ ਅਧਿਆਪਕ ਦਿਹਾੜਾ ਮਨਾਇਆ ਗਿਆ  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਅਧਿਆਪਕ ਅਜੀਤ ਕੁਮਾਰ ਨੇ ਦੱਸਿਆ ਕਿ   ਸਕੂਲ ਵਿਚ ਕੋਰੋਨਾ ਸਬੰਧੀ ਸਰਕਾਰ ਦੀਆਂ ਸਾਰੀਆਂ ਹਿਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਆਪਕ ਦਿਹਾਡ਼ਾ ਮਨਾਇਆ ਗਿਆ…

ਆਪ ਪਾਰਟੀ ਜ਼ਿਲ੍ਹਾ ਪਠਾਨਕੋਟ ਦੀ ਲੀਡਰਸ਼ਿਪ ਨੇ ਕੀਤੀ ਏਡੀਸੀ ਪਠਾਨਕੋਟ   ਨਾਲ ਮੁਲਾਕਾਤ,ਦਿੱਤਾ ਮੈਮੋਰੰਡਮ 
|

ਆਪ ਪਾਰਟੀ ਜ਼ਿਲ੍ਹਾ ਪਠਾਨਕੋਟ ਦੀ ਲੀਡਰਸ਼ਿਪ ਨੇ ਕੀਤੀ ਏਡੀਸੀ ਪਠਾਨਕੋਟ   ਨਾਲ ਮੁਲਾਕਾਤ,ਦਿੱਤਾ ਮੈਮੋਰੰਡਮ 

29 Views   ਸ਼ਾਹਪੁਰ ਕੰਢੀ 6 ਸਤੰਬਰ ( ਸੁੱਖਵਿੰਦਰ ਜੰਡੀਰ )- ਆਮ ਆਦਮੀ ਪਾਰਟੀ ਦੀ ਜਿਲ੍ਹਾ ਪਠਾਨਕੋਟ ਦੀ ਇਕਾਈ ਨੇ ਪਠਾਨਕੋਟ ਜ਼ਿਲ੍ਹੇ ਦੇ ਡੀ. ਸੀ. ਨੂੰ ਪਟਵਾਰੀਆਂ ਦੀਆਂ ਰੈਗੂਲਰ ਅਸਾਮੀਆਂ ਵਿੱਚ ਵਾਧਾ ਕਰਨ ਅਤੇ ਸੇਵਾ ਮੁਕਤ ਪਟਵਾਰੀਆਂ ਦੀ ਮੁੜ ਭਰਤੀ ਨਾ ਕਰਨ ਦੀ ਮੰਗ ਕੀਤੀ।  ਮੰਗ ਪੱਤਰ ਸੌਂਪਦੇ ਹੋਏ  ਜ਼ਿਲ੍ਹਾ ਪ੍ਰਧਾਨ ਕਪਤਾਨ ਸੁਨੀਲ ਗੁਪਤਾ ਨੇ ਕਿਹਾ…

ਸ੍ਰੀ ਵਿਜੈ ਹੰਸ ਦੇ ਸੁਪਨਿਆਂ ਨੂੰ ਕਰਾਂਗੇ ਪੂਰਾ- ਖੋਸਲਾ

28 Views ਕਰਤਾਰਪੁਰ 6 ਸਤੰਬਰ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਹਲਕਾ ਕਰਤਾਰਪੁਰ ਵਿਖੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਜੀ ਦੀ ਅਗਵਾਈ ਹੇਠ ਗ਼ਰੀਬ ਮਜ਼ਲੂਮਾ ਦੀ ਦੂਜੀ ਬਰਸੀ ਬਹੁਤ ਹੀ ਸ਼ਰਧਾ ਪੂਰਵਕ ਮਨਾਈ ਗਈ ਇਸ ਮੌਕੇ ਗੁਰਮੁੱਖ ਸਿੰਘ ਖੋਸਲਾ ਵੱਲੋਂ ਸ਼੍ਰੀ ਵਿਜੇ ਹੰਸ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ…

ਵਿਸ਼ਾਲ ਜੂਦ ਨੂੰ ਨਸਲੀ ਹਿੰਸਾ ਦੇ ਦੋਸ਼ ‘ਚ 12 ਮਹੀਨੇ ਜੇਲ੍ਹ ਦੀ ਸਜ਼ਾ
|

ਵਿਸ਼ਾਲ ਜੂਦ ਨੂੰ ਨਸਲੀ ਹਿੰਸਾ ਦੇ ਦੋਸ਼ ‘ਚ 12 ਮਹੀਨੇ ਜੇਲ੍ਹ ਦੀ ਸਜ਼ਾ

38 Viewsਸਿਡਨੀ, 6 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)-ਪੱਛਮੀ ਸਿਡਨੀ ਦੇ ਇਲਾਕੇ ਪੈਰਾਮੈਂਟਾ ਦੀ ਅਦਾਲਤ ਨੇ ਵਿਸ਼ਾਲ ਜੂਦ ਨੂੰ 12 ਮਹੀਨੇ ਦੀ ਸ ਜਾ ਸੁਣਾਂ ਹੈ, ਜਿਸ ਵਿਚ 6 ਮਹੀਨੇ ਤੱਕ ਜ਼ਮਾਨਤ ਵੀ ਨਹੀਂ ਹੋ ਸਕਦੀ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਸਿਡਨੀ ‘ਚ ਹੋਏ ਪ੍ਰਦਰਸ਼ਨ ਦੌਰਾਨ ਹੋਈਆਂ ਕਈ ਹਿੰ ਸ ਕ…

ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕਨੇਡਾ ਵੱਲੋਂ 51 ਅਧਿਆਪਕਾਂ ਦਾ ਸਨਮਾਨ
|

ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕਨੇਡਾ ਵੱਲੋਂ 51 ਅਧਿਆਪਕਾਂ ਦਾ ਸਨਮਾਨ

35 Views ਜਲੰਧਰ/ ਰਤੀਆ/ਮਿਸੀਸਾਗਾ/ਕਨੇਡਾ 6 ਸਤੰਬਰ (ਭੁਪਿੰਦਰ ਸਿੰਘ ਮਾਹੀ): ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕਨੇਡਾ ਦੀ ਕੌਮਾਂਤਰੀ ਸੰਸਥਾ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਦਾ ਆਯੋਜਨ ਕੋਹਿਪ ਦੇ ਚੇਅਰਮੈਨ ਰੌਸ਼ਨ ਪਾਠਕ ਦੀ ਅਗਵਾਈ ਵਿੱਚ ਕੀਤਾ ਗਿਆ। ਕੋਹਿਪ ਦੇ ਕਨਵੀਨਰ ਡਾ ਨਾਇਬ ਸਿੰਘ ਮੰਡੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼…

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਇਤਿਹਾਸ
|

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਇਤਿਹਾਸ

155 Viewsਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ‘ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਜਿਆ ਹੋਇਆ ਦਰਬਾਰ। ਗੁਰੂ ਕੇ ਸਿੱਖ ਕੀਰਤਨ ਗਾਇਨ ਕਰ ਰਹੇ ਹਨ। ਸਾਧਸੰਗਤ ਕੀਰਤਨ ਦੀਆਂ ਸੁਰੀਲੀਆਂ ਧੁਨਾਂ ਨਾਲ ਝੂਮ ਰਹੀ ਹੈ। ਇਕ ਸ਼ਬਦ ਸੰਪੂਰਨ ਹੋਇਆ ਤੇ ਫਿਰ ਦੂਜਾ ਸ਼ੁਰੂ ਹੋਇਆ। ਪਰ ਆਹ ਕੀ ??? ਸਾਰਿਆਂ ਦਾ ਧਿਆਨ ਰਬਾਬੀਆਂ ਵੱਲ ਚਲਾ ਗਿਆ। ਸਤਿਗੁਰੂ…

ਸ਼ਰਧਾ ਨਾਲ ਮਨਾਇਆ  ਅਧਿਆਪਕ  ਦਿਵਸ 

ਸ਼ਰਧਾ ਨਾਲ ਮਨਾਇਆ  ਅਧਿਆਪਕ  ਦਿਵਸ 

45 Views ਸ਼ਾਹਪੁਰ ਕੰਢੀ 5 ਸਤੰਬਰ ( ਸੁਖਵਿੰਦਰ ਜੰਡੀਰ ) ਕਲੇਰਸ਼ਹੀਦ ਭਗਤ ਸਿੰਘ  ਅਧਿਆਪਕ  ਅਤੇ ਵਿਦਿਆਰਥੀ  ਭਲਾਈ  ਮੰਚ  ਪਠਾਨਕੋਟ  ਦੇ  ਜੁਝਾਰੂ ਸਾਥੀਆਂ ਵਲੋਂ ਵਿਧਾਨ  ਸਭਾ  ਹਲਕਾ ਇਨਚਾਰਜ ਸ਼੍ਰੀ ਅਮਿਤ ਮੰਟੂ  ਦੀ ਅਗਵਾਈ  ਹੇਠ ਅਧਿਆਪਕ  ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ  ਨਾਲ  ਮਨਾਇਆ ਗਿਆ  ਇਸ ਮੌਕੇ ਤੇ ਬੋਲਦਿਆਂ ਸ੍ਰੀ ਅਮਿਤ ਮੰਟੂ  ਨੇ ਦੱਸਿਆ ਕਿ  ਭਾਰਤ ਦੀ ਅਜਾਦੀ ਦੀ…