| | |

ਸ਼ਹਿਰ ‘ਚ ਮੰਤਰੀ ਦੀ ਆਮਦ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਯੂਦ 15 ਹਜਾਰ ਦੀ ਨਕਦੀ ਲੁੱਟੀ ਦਿਨ-ਦਿਹਾੜੇ ਹੋਈ ਲੁੱਟ ਕਰਕੇ ਲੋਕਾਂ ‘ਚ ਸਹਿਮ ਦਾ ਮਾਹੌਲ

62 Viewsਬਾਘਾਪੁਰਾਣਾ,29 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੀ ਸੁਭਾਸ਼ ਦਾਣਾ ਮੰਡੀ ਵਿਖੇ ਕੈਬਨਿਟ ਮੰਤਰੀ ਰਾਜਾ ਸਿੰਘ ਵੜਿੰਗ ਵੱਲੋਂ 3 ਜਨਵਰੀ ਦੀ ਰਾਹੁਲ ਗਾਂਧੀ ਦੀ ਮੋਗਾ ਰੈਲੀ ਨੂੰ ਲੈ ਲੋਕਾਂ ਨੂੰ ਲਾਮਬੰਦ ਸ਼ਹਿਰ ‘ਚ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਦ ਮੋਗਾ ਰੋਡ ਤੋਂ ਸਿੰਗਲਾ ਫਰਨੀਚਰ ਹਾਊਸ ਤੋਂ 15000/-ਦੇ ਕਰੀਬ…

| | | |

ਗਾਂਧੀ ਚੌਂਕ ਸਥਿਤ ਤੰਬਾਕੂ ਸਿਗਰਟ ਦੀ ਹੋਲਸੇਲ ਦੀ ਦੁਕਾਨ ਤੇ ਹੋਈ ਚੋਰੀ ਦੀ ਵਾਰਦਾਤ

68 Viewsਜੁਗਿਆਲ 29 ਦਸੰਬਰ ( ਸੁੱਖਵਿੰਦਰ ਜੰਡੀਰ ) ਪੁਲੀਸ ਪ੍ਰਸ਼ਾਸਨ ਭਾਵੇਂ ਲੁੱਟ ਖੋਹ ਚੋਰ ਬਾਜ਼ਾਰੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਿਹਾ ਹੈ । ਪਰ ਇਸਦੇ ਬਾਵਜੂਦ ਵੀ ਇਲਾਕੇ ਵਿੱਚੋਂ ਲੁੱਟ ਖੋਹ ਚੋਰ ਬਾਜ਼ਾਰੀ ਵਰਗੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਅਜਿਹੀ ਹੀ ਇੱਕ ਘਟਨਾ ਅੱਜ ਸਵੇਰੇ ਗਾਂਧੀ ਚੌਂਕ…

| |

ਨਸ਼ਿਆਂ ਅਤੇ ਪਤਿਤਪੁਣੇ ਦਾ ਤਿਆਗ ਕਰਕੇ ਬਾਣੀ-ਬਾਣੇ ਦੇ ਧਾਰਨੀ ਹੋ ਕੇ ਸਾਹਿਬਜ਼ਾਦਿਆਂ ਦੇ ਅਸਲ ਵਾਰਸ ਬਣਨ ਨੌਜਵਾਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

117 Viewsਅੰਮ੍ਰਿਤਸਰ, 28 ਦਸੰਬਰ (ਚਰਨਜੀਤ ਸਿੰਘ) ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਪੰਥਕ ਸਫ਼ਾਂ ‘ਚ ਸਰਗਰਮ ਜੁਝਾਰੂ ਨੌਜਵਾਨ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਤੀਰ ਵਾਲੇ ਭੁਝੰਗੀ ਭਾਈ ਭਵਨਦੀਪ ਸਿੰਘ ਖ਼ਾਲਸਾ ਵੱਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ, ਮਰਦ-ਏ-ਮੁਜ਼ਾਹਿਦ, ਬਾਬਾ-ਏ-ਕੌਮ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ…

|

3ਜਨਵਰੀ ਦੀ ਕਿੱਲੀ ਚਾਹਲਾਂ ਦੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਹੋਈ ਹਲਕਾ ਪੱਧਰੀ ਮੀਟਿੰਗ ਵਿਸਾਲ ਰੈਲੀ ਦਾ ਰੂਪ ਧਾਰਿਆ

62 Viewsਬਾਘਾਪੁਰਾਣਾ,29 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਲੋਕਾਂ ਨੂੰ 03 ਦੀ ਮੋਗਾ ਰੈਲੀ ਲਈ ਲਾਮਬੰਦ ਕਰਨ ਲਈ ਅੱਜ ਸੁਭਾਸ਼ ਦਾਣਾ ਮੰਡੀ ਵਿਖੇ ਹਲਕਾ ਪੱਧਰੀ ਰੈਲੀ ਕੀਤੀ ਗਈ । ਜਿਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪੰਚਾਂ-ਸਰਪੰਚਾਂ ਅਤੇ ਹੋਰ ਮੋਹਤਬਾਰ ਆਗੂਆਂ ਨੂੰ ਕਿਹਾ ਕਿ ਹਲਕਾ ਬਾਘਾਪੁਰਾਣਾ ‘ਚ ਵਿਕਾਸ ਦਾ ਕੰਮ ਅਧੂਰਾ ਨਹੀਂ ਰਹਿਣਾ ਚਾਹੀਦਾ ਪੈਸੇ…

| |

ਮਜ਼ਦੂਰ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਮਜ਼ਦੂਰ ਸ਼ੰਘਰਸ ਜਾਰੀ ਰਹੇਗਾ-ਮੰਗਾ ਸਿੰਘ ਵੈਰੋਕੇ

61 Viewsਬਾਘਾਪੁਰਾਣਾ,29 ਦਸੰਬਰ(ਰਾਜਿੰਦਰ ਸਿੰਘ ਕੋਟਲਾ) ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਰੋਡੇ ਅਤੇ ਦੱਲੂਵਾਲਾ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਇਹ ਮੀਟਿੰਗਾਂ 30 ਦਸੰਬਰ ਨੂੰ ਮਜ਼ਦੂਰ ਮੰਗਾਂ ਨੂੰ ਲੈ ਕੇ ਐੱਸਡੀਐਮ ਦਫਤਰ ਬਾਘਾਪੁਰਾਣਾ ਵਿਖੇ ਲੱਗਣ ਵਾਲੇ ਧਰਨਾ ਸਬੰਧੀ ਕੀਤੀਆਂ ਗਈਆਂ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ ਅਤੇ ਪੇਂਡੂ…

|

ਅਕਾਲੀ ਦਲ ਛੱਡ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਗਟਰੇ ਨੇ ਹਲਕਾ ਬਾਘਾਪੁਰਾਣਾ ‘ਚ ਵੱਡੀਆਂ ਸਰਗਰਮੀਆਂ:-ਮੋਦੀ ਦੀ ਰੈਲੀ ਸਬੰਧੀ ਕੀਤੀ ਮੀਟਿੰਗ ਕਈ ਪਰਿਵਾਰ ਬੀ ਜੇ ਪੀ ‘ਚ ਕੀਤੇ ਸ਼ਾਮਲ

65 Viewsਬਾਘਾਪੁਰਾਣਾ,29 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਦੇ ਅਕਾਲੀ ਦਲ ਬਾਦਲ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੁੰਦਿਆਂ ਹੀ ਤੁਰੰਤ ਹਲਕਾ ਬਾਘਾਪੁਰਾਣਾ ਵਿਖੇ ਸਰਗਰਮੀਆ ਵਿੱਢ ਦਿੱਤੀਆਂ ਗਈਆਂ ਹਨ। 5 ਜਨਵਰੀ ਨੂੰ ਫਿਰੋਜਪੁਰ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਹਨ…

|

ਅਸ਼ਵਨ ਭੱਲਾ ਨੇ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਖਾਸ ਮੁਲਾਕਾਤ

67 Views ਭੋਗਪੁਰ 29 ਦਸੰਬਰ (ਸੁੱਖਵਿੰਦਰ ਜੰਡੀਰ) ਕਾਂਗਰਸ ਦੇ ਸੀਨੀਅਰ ਨੇਤਾ ਕਾਰਜਕਾਰੀ ਪ੍ਰਧਾਨ ਜਿਲਾ ਜਲੰਧਰ ਸ਼੍ਰੀ ਅਸ਼ਵਨ ਭੱਲਾ ਨੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਖਾਸ ਮੁਲਾਕਾਤ ਕੀਤੀ, ਅਸ਼ਵਨ ਭੱਲਾ ਨਕੋਦਰ ਹਲਕੇ ਤੋਂ ਕਾਫੀ ਸਰਗਰਮ ਹਨ,ਹਲਕੇ ਦੀ ਸੇਵਾ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਕੋਦਰ ਹਲਕੇ ਚ ਕਾਫ਼ੀ…

| |

ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨ ਦੀ ਅਕਵਾਇਰ ਕੀਤੀ ਜਮੀਨ ਦਾ ਮੁਆਜਬਾ ਦਿਵਾਉਣ ਲਈ ਐਸ ਡੀ ਐਮ ਦਫਤਰ ਨਿਹਾਲ ਸਿੰਘ ਵਾਲਾ ਮੂਹਰੇ ਲਾਇਆ ਵਿਸਾਲ ਧਰਨਾ। ਐਸ ਡੀ ਐਮ ਦਫ਼ਤਰ ਛੱਡ ਕੇ ਭੱਜਿਆ

68 Viewsਰੋਡੇ,ਰਾਜਿਆਣਾ,ਵੈਰੋਕੇ ਧਰਨਾ ਨਿਹਾਲ ਸਿੰਘ ਵਾਲਾ/ਬਾਘਾਪੁਰਾਣਾ 28 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਮਾਮਲਾ ਪਿੰਡ ਮਾਛੀਕੇ ਦੀ ਜਮੀਨ ਐਕਵਾਇਰ ਦੇ ਸਬੰਧ ਵਿੱਚ ਮੁਆਵਜਾ ਨਾ ਮਿਲਣ ਕਾਰਨ ਇਕ ਰੋਜਾ ਧਰਨਾ ਅੱਜ ਨਿਹਾਲ ਸਿੰਘ ਵਾਲਾ ਬਲਾਕ ਵਿੱਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਦੀ ਅਗਵਾਈ ਹੇਠ ਪਿੰਡ ਮਾਛੀਕੇ ਵਿੱਖੇ ਨੈਸ਼ਨਲ…

|

“ਸਫ਼ਰ-ਏ-ਸ਼ਹਾਦਤ” ਅਖੰਡ ਕੀਰਤਨ ਸਮਾਗਮਾਂ ਦੀ ਲੜੀ ਦੇ ਤਹਿਤ ਨੋਵਾਂ ਲੜੀਵਾਰ ਸਮਾਗਮ ਕਰਵਾਇਆ

70 Viewsਕਰਤਾਰਪੁਰ 29 ਦਸੰਬਰ (ਭੁਪਿੰਦਰ ਸਿੰਘ ਮਾਹੀ): ਸਾਕਾ ਚਮਕੋਰ ਸਾਹਿਬ ਅਤੇ ਸਾਕਾ ਸਰਹਿੰਦ ਦੇ ਸਮੂਹ ਸ਼ਹੀਦਾਂ ਦੀ ਮਹਾਨ ਸ਼ਹਾਦਤ ਦੇ ਸੰਬੰਧ ਵਿੱਚ ਅਖੰਡ ਕੀਰਤਨੀ ਜੱਥਾ ਕਰਤਾਰਪੁਰ, ਅਖੰਡ ਕੀਰਤਨੀ ਜੱਥਾ ਦਿਆਲਪੁਰ ਅਤੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਸਾਹਿਬ ਵੱਲੋਂ “ਸਫਰ-ਏ- ਸ਼ਹਾਦਤ” ਅਖੰਡ ਕੀਰਤਨ ਸਮਾਗਮਾਂ ਦੀ ਲੜੀ ਦਾ ਨੌਵਾਂ ਸਮਾਗਮ ਸ. ਕੁੰਦਨ ਸਿੰਘ ਜੀ ਦੇ…

| | |

ਮਾਤਾ ਗੁਜਰੀ ਖਾਲਸਾ ਕਾਲਜ ਵਿਖੇ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।

73 Viewsਕਰਤਾਰਪੁਰ 29 ਦਸੰਬਰ (ਭੁਪਿੰਦਰ ਸਿੰਘ ਮਾਹੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੀ ਦੇਖ ਰੇਖ ਹੇਠ ਕਾਲਜ ਦੇ ਐਨ.ਐਸ.ਐਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਕਮਲੇਸ਼ ਰਾਣੀ ਦੀ ਅਗਵਾਈ ਹੇਠ “ਏਕ ਭਾਰਤ ਸਰੇਸ਼ਠ ਭਾਰਤ ” ਵਿਸ਼ੇ ‘ਤੇ ਆਨਲਾਈਨ…