ਬੱਸ ਪਲਟੀ ਪਿੰਡ ਵਾਸੀਆਂ ਨੇ ਸ਼ੀਸ਼ੇ ਤੋੜ ਕੇ 20 ਸਵਾਰੀਆਂ ਨੂੰ ਬਾਹਰ ਕੱਢਿਆ
|

ਬੱਸ ਪਲਟੀ ਪਿੰਡ ਵਾਸੀਆਂ ਨੇ ਸ਼ੀਸ਼ੇ ਤੋੜ ਕੇ 20 ਸਵਾਰੀਆਂ ਨੂੰ ਬਾਹਰ ਕੱਢਿਆ

42 Viewsਸ਼ਹੀਦ ਭਗਤ ਸਿੰਘ ਨਗਰ 3 ਜੁਲਾਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਵਿਖੇ ਅੱਜ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਮਾਨ ਬੱਸ ਸਰਵਿਸ ਦੀ ਇਹ ਮਿੰਨੀ ਬੱਸ ਮਜਾਰੀ ਤੋਂ ਰੁੜਕੀ-ਦੌਲਤਪੁਰ-ਨਵਾਂਸ਼ਹਿਰ ਆ ਰਹੀ ਸੀ। ਪਿੰਡ ਦੌਲਤਪੁਰ ਨੇੜੇ ਕਿਸੇ ਹੋਰ ਵਾਹਨ ਨੂੰ ਸਾਈਡ ਦਿੰਦੇ ਹੋਏ ਅਚਾਨਕ ਝੋਨੇ ਦੇ ਖੇਤ ਵਿਚ ਜਾ ਡਿੱਗੀ ।…

1955 ਨੂੰ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੀ ਯਾਦ ‘ਚ ਗੁ. ਸੰਤੋਖਸਰ ਤੋਂ ਅਕਾਲ ਤਖ਼ਤ ਤੱਕ ਹੋਵੇਗਾ ਮਾਰਚ
| | |

1955 ਨੂੰ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੀ ਯਾਦ ‘ਚ ਗੁ. ਸੰਤੋਖਸਰ ਤੋਂ ਅਕਾਲ ਤਖ਼ਤ ਤੱਕ ਹੋਵੇਗਾ ਮਾਰਚ

44 Viewsਅੰਮ੍ਰਿਤਸਰ 3 ਜੁਲਾਈ ( ਹਰਮੇਲ ਸਿੰਘ ਹੁੰਦਲ ) ਭਾਰਤ ਦੀ ਆਜ਼ਾਦੀ ਤੋਂ 8 ਸਾਲ ਬਾਅਦ ਹੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੀ ਯਾਦ ਸਿੱਖ ਜਥੇਬੰਦੀਆਂ ਵੱਲੋਂ ਮਨਾਈ ਜਾਵੇਗੀ। ਇਸ ਹਮਲੇ ਨੂੰ ਯਾਦ ਕਰਦਿਆਂ 4 ਜੁਲਾਈ 2022 ਨੂੰ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਸ੍ਰੀ ਅਕਾਲ ਸਾਹਿਬ ਤੱਕ ਮਾਰਚ ਕਰਨ ਉਪਰੰਤ ਅਰਦਾਸ ਕੀਤੀ ਜਾਵੇਗੀ…

| |

ਮੋਟੀਆਂ ਰਕਮਾਂ ਖਾਣ ਵਾਲੇ ਪ੍ਰਧਾਨਾਂ ਨੇ ਮਸਲਾ ਹੱਲ ਨਹੀਂ ਕੀਤਾ ਤਾਂ ਕਰਾਂਗੇ ਕਾਨੂੰਨੀ ਕਾਰਵਾਈ

41 Views ਭੋਗਪੁਰ 3 ਜੁਲਾਈ ( ਸੁਖਵਿੰਦਰ ਜੰਡੀਰ ) ਜ਼ਿਆਦਾਤਰ ਲੋਕ ਇਨਸਾਨ ਦਾ ਬਾਹਰੀ ਰੂਪ ਦੇਖ ਕੇ ਧੋਖਾ ਖਾ ਬੈਠਦੇ ਹਾਂ ਅਤੇ ਵਿਸ਼ਵਾਸ਼ ਕਰ ਲੈਂਦੇ ਹਨ, ਅਸੀਂ ਗੱਲ ਕਰਦੇ ਹਾਂ ਭੋਗਪੁਰ ਇਲਾਕੇ ਦੀ ਇਸ ਇਲਾਕੇ ਵਿੱਚ ਸੱਜਣ ਮਿੱਤਰਤਾ ਕੋਈ ਵੀ ਮਅਨੇ ਨਹੀਂ ਰੱਖਦੀ, ਸਭ ਦੀ ਦੌੜ ਪੈਸਾ ਇਕੱਠਾ ਕਰਨ ਵਾਸਤੇ ਲੱਗੀ ਹੋਈ ਹੈ, ਪੈਸਾ ਭਾਵੇ…

ਹਲਕਾ ਇੰਚਾਰਜ ਭੱਟੀ ਦੇ ਨਾਲ  ਥਾਣਾ ਮੁਖੀ ਭੋਗਪੁਰ ਦੀ ਖਾਸ ਬੈਠਕ
| |

ਹਲਕਾ ਇੰਚਾਰਜ ਭੱਟੀ ਦੇ ਨਾਲ ਥਾਣਾ ਮੁਖੀ ਭੋਗਪੁਰ ਦੀ ਖਾਸ ਬੈਠਕ

46 Views ਭੋਗਪੁਰ 3 ਜੁਲਾਈ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ,ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਅਗਰਵਾਲ ਅਤੇ ਭੋਗਪੁਰ ਠਾਣੇ ਦੇ ਮੁੱਖੀ ਰਛਪਾਲ ਸਿੰਘ ਵਲੋਂ ਜੀਤ ਲਾਲ ਭੱਟੀ ਦੇ ਗ੍ਰਹਿ ਵਿਖੇ ਖਾਸ ਮੀਟਿੰਗ ਕੀਤੀ ਗਈ,ਭੋਗਪੁਰ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ…

ਫੋਰਮੈਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਮਟੌਰ ਨੂੰ ਸੇਵਾਮੁਕਤੀ ਤੇ ਵੱਖ ਵੱਖ ਜਥੇਬੰਦੀਆਂ ਨੇ ਕੀਤਾ ਸਨਮਾਨਿਤ  ।
| |

ਫੋਰਮੈਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਮਟੌਰ ਨੂੰ ਸੇਵਾਮੁਕਤੀ ਤੇ ਵੱਖ ਵੱਖ ਜਥੇਬੰਦੀਆਂ ਨੇ ਕੀਤਾ ਸਨਮਾਨਿਤ ।

47 Viewsਸ਼ਾਹਪੁਰਕੰਡੀ 3 ਜੁਲਾਈ ( ਸੁਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਤੇ ਆਪਣੀਆਂ ਸੇਵਾਵਾਂ ਦੇ ਰਹੇ ਗੁਰਨਾਮ ਸਿੰਘ ਸੈਣੀ ਮਟੌਰ ਸੇਵਾਮੁਕਤ ਹੋ ਗਏ ਹਨ। ਅੱਜ ਉਹਨਾਂ ਨੂੰ ਸਟਾਫ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸਨਮਾਨਿਤ ਵੀ ਕੀਤਾ ਗਿਆ।,ਗੁਰਨਾਮ ਸਿੰਘ ਮਟੌਰ ਨੇ ਰਣਜੀਤ ਸਾਗਰ ਡੈਮ ਤੇ ਸਪੈਸ਼ਲ ਫੋਰਮੈਨ ਬਤੌਰ ਇਮਾਨਦਾਰੀ ਅਤੇ ਮਿਹਨਤ…

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  13ਵਾਂ ਮਹਾਨ ਨਗਰ ਕੀਰਤਨ ਸਜਾਇਆ
| | |

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵਾਂ ਮਹਾਨ ਨਗਰ ਕੀਰਤਨ ਸਜਾਇਆ

36 Viewsਕਪੂਰਥਲਾ 3 ਜੁਲਾਈ ( ਭਾਈ ਰਣਜੀਤ ਸਿੰਘ ਯੂ ਕੇ ) ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵਾਂ ਮਹਾਨ ਨਗਰ ਕੀਰਤਨ ਗੁਰੂ ਨਾਨਕ ਧਰਮਸ਼ਾਲਾ ਕਪੂਰਥਲਾ ਤੋਂ ਸਵੇਰੇ 4 ਵਜੇ ਆਰੰਭ ਹੋ ਕੇ ਗੁਰੂਦਵਾਰਾ ਸ਼੍ਰੀ ਟਾਹਲੀ ਸਾਹਿਬ ਪਾਤਸ਼ਾਹੀ 6ਵੀਂ ਬਲੇਰਖਾਂਨ ਪੁਰ ਵਿਖੇ ਪਹੁੰਚਿਆ ਜਿੱਥੇ ਸੰਤ ਬਾਬਾ ਲੀਡਰ ਸਿੰਘ ਜੀ ਸੰਗਤ ਨੂੰ…

| | | |

“ਮੋਢਿਆਂ” ਤੋ “ਮੋਢਿਆਂ” ਤੱਕ ਹੈ ਜ਼ਿੰਦਗਾਨੀ ਬੰਦੇ ਦੀ

34 Viewsਦੁੱਧ ਚੁੰਘਾ ਕੇ ਮਾਂ ਬੱਚੇ ਨੂੰ “ਮੋਢੇ” ਲਾਉਂਦੀ ਹੈ। ਮਾਂ ਦੇ “ਮੋਢੇ” ‘ਤੇ ਬੱਚੇ ਨੂੰ ਨੀਂਦਰ ਆਉਂਦੀ ਹੈ। ਸੱਚ ਪੁੱਛੋਂ ਤਾਂ ਇਹੀ ਉਮਰ ਸੁਹਾਨੀ ਬੰਦੇ ਦੀ—– ਪਾਪਾ ਮੈਨੂੰ ਚੁੱਕ “ਮੋਢੇ” ਫਿਰ ਬੱਚਾ ਕਹਿੰਦਾ ਹੈ। ਫਿਰ ਡੈਡੀ ਦੇ “ਮੋਢਿਆਂ” ਉੱਤੇ ਝੂਟੇ ਲੈਂਦਾ ਹੈ। ਮੰਨੋ ਹਰ ਇੱਕ ਗੱਲ ਜਾਂਦੀ ਪ੍ਰਵਾਨੀ ਬੰਦੇ ਦੀ —- ਫਿਰ ਹੁੰਦਾ ਹੁਸ਼ਿਆਰ…

ਪੰਜਾਬ ਗੱਤਕਾ ਐਸੋਸੀਏਸ਼ਨ ਰਜਿ: ਵੱਲੋਂ  ਦੋ ਰੋਜ਼ਾ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ
| | | |

ਪੰਜਾਬ ਗੱਤਕਾ ਐਸੋਸੀਏਸ਼ਨ ਰਜਿ: ਵੱਲੋਂ ਦੋ ਰੋਜ਼ਾ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ

101 Viewsਮੁਹਾਲੀ 3 ਜੁਲਾਈ ( ਬਲਦੇਵ ਸਿੰਘ ਭੋਲੇ ਕੇ ) ਗੱਤਕੇ ਨੂੰ ਇਕ ਖੇਡ ਦੇ ਰੂਪ ਵਿੱਚ ਪ੍ਰਫੁੱਲਤ ਕਰਨ ਲਈ ਰਾਸ਼ਟਰੀ ਪੱਧਰ ਤੇ ਕੰਮ ਕਰ ਰਹੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਯੋਗ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ਸਥਾਨਕ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੁਹਾਲੀ ਵਿਖੇ ਆਰੰਭ ਹੋਇਆ।…