ਗੰਨੇ ਦਾ ਭਾਅ 360 ਰੁਪਏ ਕਰਕੇ ਸਰਕਾਰ ਨੇ ਕਿਸਾਨਾਂ ਦਾ ਦਿਲ ਜਿੱਤਿਆ : ਜੱਸਲ

36 Views ਭੋਗਪੁਰ  24 ਅਗਸਤ. ਸੁੱਖਵਿੰਦਰ ਜੰਡੀਰ .  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨੇ ਦਾ ਪ੍ਰਤੀ ਕੁਇੰਟਲ ਮੁੱਲ 360 ਰੁਪਏ ਕਰ ਕੇ ਪੰਜਾਬ ਦੇ ਕਿਸਾਨਾਂ ਦਾ ਦਿਲ ਜਿੱਤ ਲਿਆ ਹੈ। ਇਨਾਂ ਵਿਚਾਰਾ ਦਾ ਪ੍ਰਗਟਾਵਾ ਜਗਦੀਸ਼ ਕੁਮਾਰ ਜੱਸਲ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ…

ਵਣ ਮਹਾਂ ਵਣ ਮਹਾਂ ਉਤਸਵ ਮੌਕੇ ਗਰਾਮ ਪੰਚਾਇਤ ਮੋਗਾ ਭੋਗਪੁਰ  ਵੱਲੋਂ ਬੂਟੇ ਲਗਾਏ  
|

ਵਣ ਮਹਾਂ ਵਣ ਮਹਾਂ ਉਤਸਵ ਮੌਕੇ ਗਰਾਮ ਪੰਚਾਇਤ ਮੋਗਾ ਭੋਗਪੁਰ  ਵੱਲੋਂ ਬੂਟੇ ਲਗਾਏ  

41 Views ਜੁਗਿਆਲ –  24 ਅਗਸਤ – ਸੁੱਖਵਿੰਦਰ ਜੰਡੀਰ – ਗਰਾਮ ਪੰਚਾਇਤ ਪਿੰਡ ਮੋਗਾ ਵੱਲੋਂ ਵਣ ਵਿਭਾਗ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਹਰਿਆ ਭਰਿਆ ਬਣਾਉਣ ਲਈ ਵਣ ਮਹਾਉਤਸਵ ਮਨਾਇਆ ਗਿਆ।ਇਸ ਦੌਰਾਨ ਗਰਾਮ ਪੰਚਾਇਤ ਮੋਗਾ ਵੱਲੋਂ ਪਿੰਡ ਅੰਦਰ ਵੱਖ ਵੱਖ ਪਬਲਿਕ ਥਾਵਾਂ ਤੇ ਪੌਦੇ ਲਗਾਏ ਗਏ ਇਸ ਦੌਰਾਨ ਗ੍ਰਾਮ ਪੰਚਾਇਤ ਮੋਗਾ ਦੇ ਸਰਪੰਚ ਸਾਬੀ…

|

ਮਾਡਲ ਸਕੂਲ ਚ ਲਗਾ ਕੈਂਪ   ਬੱਚਿਆਂ ਦੇ ਹੋਏ  ਕੋਰੋਨਾ ਸੈਂਪਲ

42 Views     ਸ਼ਾਹਪੁਰ ਕੰਢੀ ਜੁਗਿਆਲ 23 ਅਗਸਤ ( ਸੁੱਖਵਿੰਦਰ ਜੰਡੀਰ) –  ਦੇਸ਼ ਚ ਫੈਲੀ ਭਿਆਨਕ ਮਹਾਂਮਾਰੀ ਕੋਰੋਨਾ ਉੱਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹਨ ਤੇ ਸਰਕਾਰ ਵੱਲੋਂ ਵੀ ਸਮੇਂ ਸਮੇਂ ਤੇ ਹਦਾਇਤਾਂ ਜਾਰੀ ਕਰ ਇਸ ਮਹਾਂਮਾਰੀ  ਨੂੰ ਹਰਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸਦੇ ਚਲਦਿਆਂ  ਵੱਖ…

ਰਣਜੀਤ ਸਾਗਰ ਡੈਮ ਮੁੱਖ ਇੰਜਨੀਅਰ  ਨੇ ਕੀਤਾ ਗੌਰਮਿੰਟ ਮਾਡਲ ਸਕੂਲ ਦਾ ਦੌਰਾ  
| |

ਰਣਜੀਤ ਸਾਗਰ ਡੈਮ ਮੁੱਖ ਇੰਜਨੀਅਰ  ਨੇ ਕੀਤਾ ਗੌਰਮਿੰਟ ਮਾਡਲ ਸਕੂਲ ਦਾ ਦੌਰਾ  

67 Viewsਸ਼ਾਹਪੁਰਕੰਢੀ 24 ਅਗਸਤ  ( ਸੁੱਖਵਿੰਦਰ ਜੰਡੀਰ) – ਕੋਰੋਨਾ ਕਾਲ੍ਹ ਦੇ ਚਲਦਿਆਂ  ਇਸ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ  ਸਰਕਾਰ ਵੱਲੋਂ  ਸਕੂਲਾਂ ਨੂੰ ਲੰਬੇ ਸਮੇਂ ਤੱਕ ਬੰਦ ਰੱਖਿਆ ਗਿਆ ਸੀ  ਤੇ ਹੁਣ ਜਦੋਂ ਇਸ ਮਹਾਂਮਾਰੀ ਦਾ ਪ੍ਰਭਾਵ ਘਟ ਗਿਆ ਹੈ  ਤਾਂ  ਸਰਕਾਰ ਵੱਲੋਂ ਕੋਰੋਨਾ ਸਬੰਧੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲਾਂ ਨੂੰ ਖੋਲ੍ਹਣ ਦੀ…

ਹਰਗੋਬਿੰਦਪੁਰ ਤੋਂ ਕਿਸਾਨਾਂ ਦਾ 35 ਗੱਡੀਆਂ ਦਾ ਕਾਫਲਾ ਹੋਇਆ ਰਵਾਨਾ
| |

ਹਰਗੋਬਿੰਦਪੁਰ ਤੋਂ ਕਿਸਾਨਾਂ ਦਾ 35 ਗੱਡੀਆਂ ਦਾ ਕਾਫਲਾ ਹੋਇਆ ਰਵਾਨਾ

84 Viewsਭੋਗਪੁਰ 24  ਅਗਸਤ . ਸੁੱਖਵਿੰਦਰ ਜੰਡੀਰ .  ਸ੍ਰੀ ਹਰਗੋਬਿੰਦਪੁਰ ਤੋਂ  ਕਿਸਾਨ ਜਥੇਬੰਦੀਆਂ ਦਾ  35 ਗੱਡੀਆਂ ਦਾ ਕਾਫ਼ਲਾ ਪ੍ਰਧਾਨ ਪਰਮਿੰਦਰ ਸਿੰਘ ਯੂਨੀਅਨ ਰਾਜੋਆਣਾ  ਦੀ ਅਗਵਾਈ ਹੇਠ ਰਵਾਨਾ ਹੋਇਆ,  ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਜਥੇਬੰਦੀ ਵੱਲੋਂ ਭੋਗਪੁਰ ਵਿਖੇ ਕਾਫ਼ਲੇ ਦਾ ਭਰਵਾਂ ਸਵਾਗਤ ਕੀਤਾ ਗਿਆ,  ਇਸ ਮੌਕੇ ਤੇ ਪ੍ਰਧਾਨ ਪਰਮਿੰਦਰ ਸਿੰਘ ਨੇ ਬੋਲਦਿਆਂ ਕਿਹਾ ਕੀ ਸਰਕਾਰਾਂ ਵੱਲੋਂ…

ਯੂਨੀਵਰਸਿਟੀ ਦਾ ਨਾਮ ਸਿੱਖ ਕੌਮ ਦੇ ਕਾਤਲ ਰਾਜੀਵ ਗਾਂਧੀ ਦੇ ਨਾਮ ਤੇ ਰੱਖਣ ਵਿਰੁੱਧ ਪਟਿਆਲਾ ਡੀ.ਸੀ. ਨੂੰ ਦਿੱਤਾ ਮੈਮੋਰੰਡਮ
|

ਯੂਨੀਵਰਸਿਟੀ ਦਾ ਨਾਮ ਸਿੱਖ ਕੌਮ ਦੇ ਕਾਤਲ ਰਾਜੀਵ ਗਾਂਧੀ ਦੇ ਨਾਮ ਤੇ ਰੱਖਣ ਵਿਰੁੱਧ ਪਟਿਆਲਾ ਡੀ.ਸੀ. ਨੂੰ ਦਿੱਤਾ ਮੈਮੋਰੰਡਮ

42 Viewsਪਟਿਆਲਾ,24 ਅਗਸਤ(ਨਜ਼ਰਾਨਾ ਨਿਊਜ਼ ਨੈੱਟਵਰਕ)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀ ਸਮੂਹ ਸਿੱਖ ਕੌਮ ਦੇ ਮਹਾਨ ਜਰਨੈਲ ਸ: ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅੱਜ ਭਾਦਸੋਂ ਰੋਡ ਤੇ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੁੂਨੀਵਰਸਿਟੀ ਆਫ ਲਾਅ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੀ ਜਿਲ਼ਾ ਪਟਿਆਲਾ ਜਥੇਬੰਦੀ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ। ਜਿਸ…

ਕੈਪਟਨ ਵਿਰੋਧੀ ਧੜੇ ਵਲੋਂ ਮੁੱਖ ਮੰਤਰੀ ਖ਼ਿਲਾਫ਼ ਖੁੱਲ੍ਹੇ ਤੌਰ ‘ਤੇ ਜੰਗ ਦਾ ਵੱਡਾ ਐਲਾਨ, CM ਨੂੰ ਬਦਲਣ ਦੀ ਮੰਗ
|

ਕੈਪਟਨ ਵਿਰੋਧੀ ਧੜੇ ਵਲੋਂ ਮੁੱਖ ਮੰਤਰੀ ਖ਼ਿਲਾਫ਼ ਖੁੱਲ੍ਹੇ ਤੌਰ ‘ਤੇ ਜੰਗ ਦਾ ਵੱਡਾ ਐਲਾਨ, CM ਨੂੰ ਬਦਲਣ ਦੀ ਮੰਗ

51 Viewsਪੰਜਾਬ ਕਾਂਗਰਸ ‘ਚ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਕੁੱਝ ਸਮੇਂ ਲਈ ਸ਼ਾਂਤ ਹੋਈ ਬਗਾਵਤ ਦੀ ਚੰਗਿਆੜੀ ਹੁਣ ਭਾਂਬੜ ਬਣ ਕੇ ਬਾਹਰ ਆਈ ਹੈ। ਨਵਜੋਤ ਸਿੱਧੂ ਦੇ ਸਮਰਥਨ ‘ਚ ਖੁੱਲ੍ਹ ਕੇ ਸਾਹਮਣੇ ਆਏ ਕੈਪਟਨ ਵਿਰੋਧੀ ਧੜੇ ਨੇ ਮੁੱਖ ਮੰਤਰੀ ਖ਼ਿਲਾਫ਼ ਖੁੱਲ੍ਹੇ ਤੌਰ ‘ਤੇ ਜੰਗ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਚੱਲਦੇ ਅੱਜ…

ਸ਼ਹੀਦ ਸਰਵਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੁਸਰੋਪੁਰ ਵਿਖੇ ਵਣ ਮਹਾਉਤਸਵ ਮਨਾਇਆ
|

ਸ਼ਹੀਦ ਸਰਵਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੁਸਰੋਪੁਰ ਵਿਖੇ ਵਣ ਮਹਾਉਤਸਵ ਮਨਾਇਆ

51 Viewsਕਰਤਾਰਪੁਰ 24 ਅਗਸਤ (ਭੁਪਿੰਦਰ ਸਿੰਘ ਮਾਹੀ): ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਅੱਜ ਸ਼ਹੀਦ ਸਰਵਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਸਰੋਪੁਰ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਵੱਖ ਵੱਖ ਕਿਸਮਾਂ ਦੇ ਪੌਦੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ ਅਤੇ ਪ੍ਰਣ ਲਿਆ ਗਿਆ ਕਿ ਇਨ੍ਹਾਂ ਬੂਟਿਆਂ ਨੂੰ ਪੂਰੀ ਤਨਦੇਹੀ ਨਾ ਪਾਲ਼ਿਆ ਜਾੲੇਗਾ ਤਾਂ ਜੋ ਵਾਤਾਵਰਨ ਸ਼ੁਧ ਤੇ…

ਵਜ਼ੀਰੀਆਂ ਦੇ ਲੁਤਫ਼ ਵਿਚ ਅੰਨ੍ਹੇ ਹੋਏ ਸਿਆਸੀ ਲੋਕਾਂ ਨੂੰ ਸਿਆਸੀ ਤੌਰ ਤੇ ਦਫ਼ਾ ਕਰਨਾ, ਦੇਸ਼ ਦੀ ਬੇਹਤਰੀ- ਕੋਟ ਪਨੈਚ
| | |

ਵਜ਼ੀਰੀਆਂ ਦੇ ਲੁਤਫ਼ ਵਿਚ ਅੰਨ੍ਹੇ ਹੋਏ ਸਿਆਸੀ ਲੋਕਾਂ ਨੂੰ ਸਿਆਸੀ ਤੌਰ ਤੇ ਦਫ਼ਾ ਕਰਨਾ, ਦੇਸ਼ ਦੀ ਬੇਹਤਰੀ- ਕੋਟ ਪਨੈਚ

49 Viewsਦੋਰਾਹਾ, 24 ਅਗਸਤ (ਲਾਲ ਸਿੰਘ ਮਾਂਗਟ)-ਕਿਸਾਨ ਅੰਦੋਲਨ ਵਿਸ਼ਵ ਭਰ ਵਿੱਚ ਅਜਿਹਾ ਉਭਰਕੇ ਸਾਹਮਣੇ ਆਇਆ ਹੈ, ਜਿਸ ਦੀ ਚਰਚਾ ਗਲੀ ਗਲੀ ਤੋ ਮੁਹੱਲੇ ਮੁਹੱਲੇ ਤੱਕ ਚੱਲਣ ਲੱਗ ਪਈ ਹੈ। ਇਨਾ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਰਜਿੰਦਰ ਸਿੰਘ ਅਤੇ ਪ੍ਰਗਟ ਸਿੰਘ ਕੋਟ ਪਨੈਚ ਨੇ ਕਿਹਾ ਕਿ ਪੂਰਾ ਵਿਸ਼ਵ ਇਸ ਅੰਦੋਲਨ ਤੋਂ…

ਤਤਕਾਲੀ ਮੁੱਖ ਮੰਤਰੀ ਸਵਰਗੀ ਗਿਆਨੀ ਜ਼ੈਲ ਸਿੰਘ ਦੇ ਸਮੇ ਤੱਕ ਇਸੜੂ ਪ੍ਰੀਵਾਰ ਦੀ ਪੁੱਛ ਪ੍ਰਤੀਤ ਰਹੀ-ਭਤੀਜੀ ਨਰਿੰਦਰ ਕੌਰ
|

ਤਤਕਾਲੀ ਮੁੱਖ ਮੰਤਰੀ ਸਵਰਗੀ ਗਿਆਨੀ ਜ਼ੈਲ ਸਿੰਘ ਦੇ ਸਮੇ ਤੱਕ ਇਸੜੂ ਪ੍ਰੀਵਾਰ ਦੀ ਪੁੱਛ ਪ੍ਰਤੀਤ ਰਹੀ-ਭਤੀਜੀ ਨਰਿੰਦਰ ਕੌਰ

46 Viewsਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਯਾਦਗਾਰੀ ਕਮੇਟੀ ਅਤੇ ਸਾਂਝਾ ਵਿਰਸਾ ਮੀਡੀਆ ਕੈਨੇਡਾ ਨੇ ਸਕੂਲ ‘ਚ ਲਵਾਏ ਬੂਟੇ ਖੰਨਾ, 24 ਅਗਸਤ (ਲਾਲ ਸਿੰਘ ਮਾਂਗਟ)-ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਨੇੜਲੇ ਇਤਿਹਾਸਿਕ ਪਿੰਡ ਈਸੜੂ ਵਿਖੇ ਪੁਰਤਗਾਲੀਆਂ ਦੇ ਭਾਰਤ ਕਬਜੇ ਵਿਰੁੱਧ ਗੋਆ ਦੀ ਅਜਾਦੀ ਸੰਘਰਸ਼ ਵਿਚ 15 ਅਗਸਤ 1955 ਨੂੰ ਆਪਣੀ ਜਾਨ ਦੀ ਆਹੂਤੀ ਦੇਣ ਵਾਲੇ ਸ਼ਹੀਦ ਮਾਸਟਰ…