| |

ਹਜ਼ੂਰ ਸਾਹਿਬ ਵਿਖੇ ਸ਼ਾਹ ਦੇ ਸਨਮਾਨ ਦੀਆਂ ਤਸਵੀਰਾਂ ਨੇ ਪੰਥ ਵਿੱਚ ਭਰਿਆ ਰੋਸ

38 Viewsਕਪੂਰਥਲਾ 19 ਸਤੰਬਰ (ਤਾਜੀਮਨੂਰ ਕੌਰ)ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਅਮਿਤ ਸ਼ਾਹ ਦੀ ਸਨਮਾਨ ਦੀਆਂ ਤਸਵੀਰਾਂ ਨੇ ਪੰਥ ਦੇ ਵਿੱਚ ਭਾਰੀ ਰੋਸ ਪੈਦਾ ਕੀਤਾ ਹੈ।ਵਰਣਨਯੋਗ ਹੈ ਕਿ ਅਮਿਤ ਸ਼ਾਹ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਜਿੱਥੇ ਉੱਥੋਂ ਦੇ ਸਥਾਨਕ ਪ੍ਰਬੰਧਕਾਂ ਵੱਲੋਂ ਦਸਤਾਰ ਸਜਾ ਕੇ ਚੋਲਾ ਅਤੇ ਸ੍ਰੀ ਸਾਹਿਬ ਪੁਆ ਕੇ ਅਮਿਤ ਸ਼ਾਹ…

ਪਿੰਡ ਡੱਲੀ ਗੁਰਦੁਆਰਾ ਬਾਬਾ ਬੱਦੋਆਣਾ ਵਿਖੇ  ਕੀਰਤਨ ਸਮਾਗਮ ਕਰਵਾਏ     

53 Views                            ਭੋਗਪੁਰ 18  ਸਤੰਬਰ  (ਸੁਖਵਿੰਦਰ ਜੰਡੀਰ )  ਭੋਗਪੁਰ ਨਜ਼ਦੀਕ ਪਿੰਡ ਡੱਲੀ ਸਥਿਤ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ  ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ  ਜੋਤੀ ਜੋਤ ਦਿਵਸ  ਨੂੰ ਸਮਰਪਿਤ  ਮਹਾਨ ਗੁਰਮਤਿ ਸਮਾਗਮ ਕਰਵਾਏ ਗਏ ।  ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ…

|

ਆਮ ਆਦਮੀ ਪਾਰਟੀ ਭੋਗਪੁਰ ਦੀ ਖਾਸ ਬੈਠਕ  ਕਾਂਤਾ ਰਾਣੀ ਬਣੀ ਹਲਕਾ ਸਹਾਇਕ                                         

42 Views                                                ਭੋਗਪੁਰ 18 ਸਤੰਬਰ (ਸੁਖਵਿੰਦਰ ਜੰਡੀਰ  ) ਆਮ ਆਦਮੀ ਪਾਰਟੀ  ਭੋਗਪੁਰ ਦੀ ਖਾਸ ਬੈਠਕ ਜੀਤ ਲਾਲ ਭੱਟੀ  ਜਿਲਾ ਜੁਆਇੰਟ ਸੈਕਟਰੀ ਅਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ  ਸਟੇਟ ਜੁਆਇੰਟ ਸੈਕਟਰੀ  ਦੀ ਅਗਵਾਈ ਹੇਠ ਹੋਈ, …

|

ਠਾਕੁਰ ਅਮਿਤ ਮੰਟੂ ਨੇ  ਇਲਾਕੇ ਦੇ ਪੰਚਾਂ-ਸਰਪੰਚਾਂ ਨਾਲ  ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ   

31 Views                                              ਸ਼ਾਹਪੁਰਕੰਢੀ 18 ਸਤੰਬਰ (ਸੁਖਵਿੰਦਰ ਜੰਡੀਰ ) ਹਲਕਾ ਸੁਜਾਨਪੁਰ  ਸੀਨੀਅਰ ਕਾਂਗਰਸ   ਨੇਤਾ ਅਮਿਤ ਮੰਟੂ ਇਲਾਕੇ ਦੇ ਪੰਚਾਂ-ਸਰਪੰਚਾਂ ਨਾਲ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ । ਪਿੰਡ  ਦਰਕੂਆ ਬੰਗਲਾ  ਵਿੱਚ ਜਾ ਕੇ…

|

ਕੈਪ. ਅਮਰਿੰਦਰ ਨੇ ਪਾਕਿ ਨਾਲ ਜੋੜੇ ਸਿੱਧੂ ਦੇ ਤਾਰ, ਕਿਹਾ ਜੇ ਸਿੱਧੂ CM ਬਣੇ ਤਾਂ ਮੈਂ ਡਟਕੇ ਵਿਰੋਧ ਕਰਾਂਗਾ

36 Views ਚੰਡੀਗੜ੍ਹ 18 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਪੰਜਾਬ ਦੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਣ ਮਗਰੋਂ ਉਨ੍ਹਾਂ ਬਾਹਰ ਆ ਕੇ ਪ੍ਰੈੱਸ ਕਾਨਫਰੰਸ ਵੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਸਵੇਰੇ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ ਕਿ ਉਹ ਅੱਜ ਸ਼ਾਮ ਅਸਤੀਫ਼ਾ ਦੇਣ ਜਾ ਰਹੇ ਹਨ। ਅਸਤੀਫ਼ੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਖ਼ਬਰ ਏਜੰਸੀ…

| |

ਕਿਸਾਨ ਯੂਨੀਅਨ ਨਡਾਲਾ ਵੱਲੋਂ ਦਿੱਲੀ ਧਰਨੇ ਲਈ ਲੋੜੀਦਾ ਸਮਾਨ ਭੇਜਿਆ, ਦੇਖੋ ਵੀਡੀਓ

41 Views ਨਡਾਲਾ 18 ਸਤੰਬਰ(ਨਜ਼ਰਾਨਾ ਨਿਊਜ਼ ਨੈੱਟਵਰਕ) ਕਿਸਾਨ ਯੂਨੀਅਨ ਨਡਾਲਾ ਵੱਲੋਂ ਦਿੱਲੀ ਵਿੱਚ ਸਿੰਘੂ ਬਾਰਡਰ ਤੇ ਕਰੀਬ 10 ਮਹੀਨੇ ਤੋ ਚਲ ਰਹੇ ਸੰਘਰਸ਼ ਵਿਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਦੋ ਗੱਡੀਆਂ ਵਿਚ ਕਿਸਾਨਾਂ ਦਾ ਕਾਫਲਾ ਲੋੜੀਦਾ ਸਮਾਨ ਲੈ ਕੇ ਰਵਾਨਾ ਹੋਇਆ। ਇਸ ਸਬੇ ਯੂਨੀਅਨ ਆਗੂ ਹਰਜਿੰਦਰ ਸਿੰਘ ਸਾਹੀ, ਅਵਤਾਰ ਸਿੰਘ ਵਾਲੀਆ,…

|

ਰੋਟਰੀ ਕਲੱਬ ਬੇਗੋਵਾਲ ਵੱਲੋਂ ਉਘੇ ਚਿੰਤਕ ਡਾ ਆਸਾ ਸਿੰਘ ਘੁੰਮਣ ਸਮੇਤ 5 ਹੋਣਹਾਰ ਅਧਿਆਪਕਾਂ ਦਾ ਸਨਮਾਨ ਕੀਤਾ

122 Views ਕਲੱਬ ਵਲੋਂ ਅਧਿਆਪਕਾਂ ਦਾ ਸਨਮਾਨ ਕਰਨ ਸਮੇਂ ਪ੍ਰਧਾਨ ਮਲਕੀਤ ਸਿੰਘ ਲੁਬਾਣਾ ਤੇ ਹੋਰ । ਬੋਗੋਵਾਲ, 18 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਸਮਾਜ ਸੇਵੀ ਜਥੇਬੰਦੀ ਰੋਟਰੀ ਕਲੱਬ ਬੇਗੋਵਾਲ ਵੱਲੋਂ ਵਦਿਅਕ ਖੇਤਰ ਵਿਚ ਸੇਵਾਵਾਂ ਦੇ ਰਹੇ 5 ਨਾਮਵਰ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਜਿਹਨਾਂ ਵਿੱਚ ਉਘੇ ਸਖਿਆ ਸ਼ਾਸ਼ਤਰੀ ਡਾ ਆਸਾ ਸਿੰਘ ਘੁੰਮਣ ਤੇ ਡੀਈਉ ਐਲੀਮੈਂਟਰੀ ਗੁਰਭਜਨ ਸਿੰਘ…

|

ਬਾਬਾ ਪ੍ਰੀਤਮ ਦਾਸ ਜੀ ਚੈਰੀਟੇਬਲ ਵੱਲੋਂ ਫੁੱਲ ਪਰਿਵਾਰ ਯੂ ਕੇ ਵਾਲਿਆਂ ਦੇ ਸਹਿਯੋਗ ਨਾਲ ਲਗਾਇਆ ਮੁਫਤ ਮੈਡੀਕਲ ਚੈਕਅਪ ਕੈਂਪ

74 Viewsਕਰਤਾਰਪੁਰ 18 ਸਤੰਬਰ (ਭੁਪਿੰਦਰ ਸਿੰਘ ਮਾਹੀ): ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵੱਲੋਂ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲਿਆਂ ਦੀ ਦੇਖ ਰੇਖ ਵਿੱਚ ਮਨੁੱਖਤਾ ਦੇ ਭਲੇ ਲਈ ਵੱਖ ਵੱਖ ਪਿੰਡਾਂ ਵਿੱਚ ਹਰੇਕ ਸ਼ਨਿੱਚਰਵਾਰ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਜਿਸ ਦੇ ਚਲਦਿਆਂ ਇਸ ਲੜੀ ਦੇ ਤਹਿਤ ਇਹ…

ਬੱਚੇ ਦੇ ਜਨਮ ਦਿਨ ਤੇ ਸਕੂਲ ਵਿੱਚ ਬੂਟੇ ਲਗਾਏ

50 Views ਅੱਜ ਸਰਕਾਰੀ ਹਾਈ ਸਕੂਲ ਮਹਿਮਦਵਾਲ ਵਿਖੇ ਵਿਦਿਆਰਥੀ ਸੁਬੇਗ ਸਿੰਘ ਦੇ ਜਨਮ ਦਿਨ ਤੇ ਸਕੂਲ ਕੈਂਪਸ ਬੂਟੇ ਲਗਾਏ ਗਏ ਸਕੂਲ ਇੰਚਾਰਜ ਹਰਵਿੰਦਰ ਸਿੰਘ ਅਲੂਵਾਲ ਦੀ ਪ੍ਰੇਰਨਾ ਸਦਕਾ ਇਹ ਫ਼ੈਸਲਾ ਲਿਆ ਹੋਇਆ ਹੈ ਕਿ ਕਿਸੇ ਵੀ ਅਧਿਆਪਕ ਜਾਂ ਵਿਦਿਆਰਥੀ ਦੇ ਜਨਮ ਦਿਨ ਤੇ ਸਕੂਲ ਵਿਚ ਇਕ ਬੂਟਾ ਜ਼ਰੂਰ ਲਗਾਇਆ ਜਾਵੇਗਾ । ਇਸੇ ਹੀ ਪ੍ਰੇਰਨਾ ਸਦਕਾ…