ਬੀ ਐਸ ਐਫ ਦੇ ਘੇਰਾ 50 ਕਿਲੋਮੀਟਰ ਕਰਨ ਖਿਲਾਫ ਪੀ ਐੱਸ ਯੂ ਵੱਲੋਂ ਕੀਤੀ ਰੋਸ ਰੈਲੀ
39 Views ਬਾਘਾਪੁਰਾਣਾ,22 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਜੀ. ਟੀ. ਬੀ. ਗੜ੍ਹ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ, ਬੰਗਾਲ ਤੇ ਅਸਾਮ ਦੀਆਂ ਕੌਮਾਂਤਰੀ ਸਰਹੱਦਾਂ ਤੋਂ 50 ਕਿਲੋਮੀਟਰ ਅੰਦਰ ਤੱਕ ਵਧਾਏ ਗਏ ਘੇਰੇ ਖਿਲਾਫ ਰੋਸ ਰੈਲੀ ਕੀਤੀ ਗਈ ਅਤੇ 26 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੇਂਦਰ ਦੇ ਇਸ…
ਕਾਂਗਰਸ ਪਾਰਟੀ ਨੇ ਸਿਵਾਏ ਲਾਰਿਆਂ ਤੋਂ ਲੋਕਾਂ ਦਾ ਕੁਝ ਨਹੀਂ ਸੰਵਾਰਿਆ-ਬੀਬਾ ਹਰਸਿਮਰਤ ਬਾਦਲ
40 Viewsਪੱਤਰਕਾਰਾਂ ਦੇ ਸਵਾਲਾਂ ਦਾ ਜੁਵਾਬ ਦੇਣ ਤੋਂ ਭੱਜੀ ਬਾਬਾ ਹਰਸਿਮਰਤ ਸਿਕਿਉਰਿਟੀ ਵਾਲਿਆਂ ਕਈ ਪੱਤਰਕਾਰਾਂ ਨੂੰ ਮਾਰੇ ਧੱਕੇ ਉਨ੍ਹਾਂ ਦੇ ਮਾਈਕਾਂ ਦੀਆਂ ਤੋੜੀਆਂ ਤਾਰਾਂ ਬਾਘਾਪੁਰਾਣਾ,22 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਡੀ ਐਮ ਪੈਲੇਸ ਵਿਖੇ ਖਚਾਖਚ ਭਰੇ…
ਸਿਟੀਜ਼ਨਜ਼ ਫੋਰਮ ਵੱਲੋਂ ਪ੍ਰੋ ਮੋਹਨ ਸਿੰਘ ਜੀ ਦਾ 116ਵਾਂ ਜਨਮ ਦਿਨ ਮਨਾਇਆ
63 Viewsਬਟਾਲਾ 22 ਅਕਤੂਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਸਿਟੀਜ਼ਨਜ਼ ਫੋਰਮ ਵੱਲੋਂ ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਪ੍ਰੋ ਮੋਹਨ ਸਿੰਘ ਜੀ ਦਾ 116ਵਾਂ ਜਨਮ ਦਿਨ, ਫੋਰਮ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਸਿੰਘ ਗੁਰਾਇਆ ਜੀ ਦੇ ਗ੍ਰਹਿ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਅਤੇ ਸਾਹਿਤਕਾਰ ਸ੍ਰ ਸਵਿੰਦਰ ਸਿੰਘ ਭਾਗੋਵਾਲੀਆ, ਫੋਰਮ ਦੇ ਪ੍ਰਧਾਨ ਪ੍ਰੋ…
ਦੋਆਬਾ ਖੇਤਰ ਨੂੰ ਮਿਲੇਗੀ ਟ੍ਰੈਫਿਕ ਤੋਂ ਰਾਹਤ, ਭੋਗਪੁਰ,ਟਾਂਡਾ,ਦਸੂਹਾ ਅਤੇ ਮੁਕੇਰੀਆਂ ‘ਚ ਬਣਨਗੇ ਨਵੇਂ ਬਾਈਪਾਸ
44 Viewsਜਲੰਧਰ 22 ਅਕਤੂਬਰ (ਨਜ਼ਰਾਨਾ ਬਿਉਰੋ ਰਿਪੋਰਟ) ਦੋਆਬਾ ਖੇਤਰ ਦੇ ਲੋਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ-ਪਠਾਨਕੋਟ ਫੋਰਲੇਨ ਹਾਈਵੇਅ ਹੋਣ ਦੇ ਬਾਵਜੂਦ ਛੋਟੇ ਸ਼ਹਿਰਾਂ ਦੇ ਅੰਦਰ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਜਲੰਧਰ-ਪਠਾਨਕੋਟ ਹਾਈਵੇਅ ਵਿਚਾਲੇ ਚਾਰ ਨਵੇਂ ਬਾਈਪਾਸ ਬਣਾਏ ਜਾਣਗੇ। ਇਸ ਦਾ ਨਿਰਮਾਣ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨ. ਐੱਚ. ਏ….